ਪੜਚੋਲ ਕਰੋ

ਕਦੇ ਕਪਿਲ ਸ਼ਰਮਾ ਨੇ ਕੀਤੀ 1500 ਲਈ ਇਹ ਨੌਕਰੀ, ਹੁਣ ਛਾਪਦੇ ਦਿਨ-ਰਾਤ ਨੋਟ

ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਉਸ ਨੂੰ ਪਹਿਲੀ ਨੌਕਰੀ ਤੋਂ ਸੈਲਰੀ ਦੇ ਤੌਰ ‘ਤੇ ਸਿਰਫ 1500 ਰੁਪਏ ਮਿਲਦੇ ਸੀ। ਉਨ੍ਹਾਂ ਨੇ ਇਹ ਖੁਲਾਸਾ ਆਪਣੇ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ‘ਤੇ ਕੀਤਾ।

ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਉਸ ਨੂੰ ਪਹਿਲੀ ਨੌਕਰੀ ਤੋਂ ਸੈਲਰੀ ਦੇ ਤੌਰ ‘ਤੇ ਸਿਰਫ 1500 ਰੁਪਏ ਮਿਲਦੇ ਸੀ। ਉਨ੍ਹਾਂ ਨੇ ਇਹ ਖੁਲਾਸਾ ਆਪਣੇ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ‘ਤੇ ਕੀਤਾ। ਇਸ ਸ਼ੋਅ ‘ਚ ਸੋਨਾਕਸ਼ੀ ਸਿਨ੍ਹਾ ਤੇ ਬਾਦਸ਼ਾਹ ਆਪਣੀ ਫ਼ਿਲਮ ‘ਖਾਨਦਾਨੀ ਸ਼ਫਾਖਾਨਾ’ ਦੀ ਪ੍ਰਮੋਸ਼ਨ ਕਰਨ ਪਹੁੰਚੇ ਸੀ। ਕਪਿਲ ਨੇ ਇਸ ਦੇ ਨਾਲ ਹੀ ਖੁਲਾਸਾ ਕੀਤਾ ਕਿ ਉਸ ਦੀ ਪਹਿਲੀ ਨੌਕਰੀ ਇੱਕ ਪ੍ਰੀਟਿੰਗ ਪ੍ਰੈੱਸ ‘ਚ ਲੱਗੀ ਸੀ ਜੋ ਕੱਪੜਿਆਂ ‘ਤੇ ਛਪਾਈ ਦਾ ਕੰਮ ਕਰਦੀ ਸੀ। ਕਪਿਲ ਦੀ ਗੱਲ ਸੁਣਨ ਤੋਂ ਬਾਅਦ ਅਰਚਨਾ ਪੂਰਨਾ ਸਿੰਘ ਨੇ ਮਜ਼ਾਕੀਆ ਅੰਦਾਜ਼ ‘ਚ ਕਿਹਾ ਕਿ ਹੁਣ ਕਪਿਲ ਨੋਟ ਛਾਪ ਰਿਹਾ ਹੈ। ਸ਼ੋਅ ਦੌਰਾਨ ਰੈਪਰ ਬਾਦਸ਼ਾਹ ਨੇ ਵੀ ਆਪਣੀ ਸੈਲਰੀ ਦਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਉਸ ਨੂੰ ਸਭ ਤੋਂ ਪਹਿਲੇ ਰੈਪ ਲਈ ਸਿਰਫ 300 ਰੁਪਏ ਮਿਲੇ ਸੀ। ਰੈਪਰ ਬਾਦਸ਼ਾਹ ਦੀ ਇਹ ਪਹਿਲੀ ਫ਼ਿਲਮ ਹੈ ਜਿਸ ਨੂੰ ਸ਼ਿਲਪੀ ਦਾਸਗੁਪਤਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ 2 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਹੁਣ ਤਕ 1.70 ਕਰੋੜ ਰੁਪਏ ਦਾ ਬਿਜਨੇੱਸ ਕਰ ਚੁੱਕੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Asha Bhosle Funeral : ਆਸ਼ਾ ਭੋਂਸਲੇ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ , ਪੰਜ ਤੱਤਾਂ 'ਚ ਵਿਲੀਨ ਹੋਈ ਸੁਰਾਂ ਦੀ ਮਲਿਕਾ
Asha Bhosle Funeral : ਆਸ਼ਾ ਭੋਂਸਲੇ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ , ਪੰਜ ਤੱਤਾਂ 'ਚ ਵਿਲੀਨ ਹੋਈ ਸੁਰਾਂ ਦੀ ਮਲਿਕਾ
Punjabi Singer Babbu Maan: ਬੱਬੂ ਮਾਨ ਦੇ ਬਿਆਨ ਨੇ ਲਿਆਦਾਂ ਭੂਚਾਲ, ਪੋਡਕਾਸਟਰਾਂ ਅਤੇ ਪੱਤਰਕਾਰਾਂ ਨੂੰ ਕਿਹਾ ਮਿੱਟੀ ਦੇ ਸੱਪ; ਪੰਜਾਬੀ ਗਾਇਕ ਬੋਲਿਆ- ਸਾਹਮਣੇ ਆ ਕੇ ਲੜੋ...
ਬੱਬੂ ਮਾਨ ਦੇ ਬਿਆਨ ਨੇ ਲਿਆਦਾਂ ਭੂਚਾਲ, ਪੋਡਕਾਸਟਰਾਂ ਅਤੇ ਪੱਤਰਕਾਰਾਂ ਨੂੰ ਕਿਹਾ ਮਿੱਟੀ ਦੇ ਸੱਪ; ਪੰਜਾਬੀ ਗਾਇਕ ਬੋਲਿਆ- ਸਾਹਮਣੇ ਆ ਕੇ ਲੜੋ...
Horrible Accident: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਕਲਾਕਾਰ ਦੀ ਸੜਕ ਹਾਦਸੇ ''ਚ ਮੌਤ; ਇੰਝ ਵਾਪਰਿਆ ਭਾਣਾ...
ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਕਲਾਕਾਰ ਦੀ ਸੜਕ ਹਾਦਸੇ ''ਚ ਮੌਤ; ਇੰਝ ਵਾਪਰਿਆ ਭਾਣਾ...
Asha Bhosle Property :  250 ਕਰੋੜ ਰੁਪਏ ਦੀ ਮਾਲਕਿਨ ਸੀ ਆਸ਼ਾ ਭੋਂਸਲੇ , ਜਾਣੋ ਉਸਦੀ ਜਾਇਦਾਦ ਦਾ ਵਾਰਸ ਕੌਣ ?
Asha Bhosle Property :  250 ਕਰੋੜ ਰੁਪਏ ਦੀ ਮਾਲਕਿਨ ਸੀ ਆਸ਼ਾ ਭੋਂਸਲੇ , ਜਾਣੋ ਉਸਦੀ ਜਾਇਦਾਦ ਦਾ ਵਾਰਸ ਕੌਣ ?

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bhabhi Kamal Kaur Murder Case: ਭਾਬੀ ਕਮਲ ਕੌਰ ਕਤਲ ਮਾਮਲੇ 'ਚ ਅੰਮ੍ਰਿਤਪਾਲ ਮਹਿਰੋਂ ਦਾ ਵੱਡਾ ਖ਼ੁਲਾਸਾ, ਬੋਲਿਆ- 'ਮਾਰਨ ਦਾ ਇਰਾਦਾ ਨਹੀਂ ਸੀ', ਪਰ...
ਭਾਬੀ ਕਮਲ ਕੌਰ ਕਤਲ ਮਾਮਲੇ 'ਚ ਅੰਮ੍ਰਿਤਪਾਲ ਮਹਿਰੋਂ ਦਾ ਵੱਡਾ ਖ਼ੁਲਾਸਾ, ਬੋਲਿਆ- 'ਮਾਰਨ ਦਾ ਇਰਾਦਾ ਨਹੀਂ ਸੀ', ਪਰ...
10th Class Result 2026: ਵਿਦਿਆਰਥੀਆਂ ਦੀ ਉਡੀਕ ਹੋਈ ਖਤਮ, ਇਸ ਦਿਨ ਜਾਰੀ ਹੋਣਗੇ 10th ਕਲਾਸ ਦੇ ਨਤੀਜੇ! ਇੱਥੇ ਜਾਣੋ ਕਿਵੇਂ ਕਰਨਾ ਚੈੱਕ ?
ਵਿਦਿਆਰਥੀਆਂ ਦੀ ਉਡੀਕ ਹੋਈ ਖਤਮ, ਇਸ ਦਿਨ ਜਾਰੀ ਹੋਣਗੇ 10th ਕਲਾਸ ਦੇ ਨਤੀਜੇ! ਇੱਥੇ ਜਾਣੋ ਕਿਵੇਂ ਕਰਨਾ ਚੈੱਕ ?
Punjab Weather Update: ਪੰਜਾਬ ਸਣੇ ਕਈ ਸੂਬਿਆਂ 'ਚ ਮੌਸਮ ਵਿਭਾਗ ਵੱਲੋਂ ਅਲਰਟ, ਅਸਮਾਨੋਂ 4 ਦਿਨ ਵਰ੍ਹੇਗੀ ਤਬਾਹੀ, ਗਰਜ-ਮੀਂਹ ਸਣੇ ਗੜੇਮਾਰੀ ਦਾ ਕਹਿਰ: ਪ੍ਰਸ਼ਾਸਨ ਨੇ ਸੁਰੱਖਿਅਤ ਥਾਵਾਂ 'ਤੇ...
ਪੰਜਾਬ ਸਣੇ ਕਈ ਸੂਬਿਆਂ 'ਚ ਮੌਸਮ ਵਿਭਾਗ ਵੱਲੋਂ ਅਲਰਟ, ਅਸਮਾਨੋਂ 4 ਦਿਨ ਵਰ੍ਹੇਗੀ ਤਬਾਹੀ, ਗਰਜ-ਮੀਂਹ ਸਣੇ ਗੜੇਮਾਰੀ ਦਾ ਕਹਿਰ: ਪ੍ਰਸ਼ਾਸਨ ਨੇ ਸੁਰੱਖਿਅਤ ਥਾਵਾਂ 'ਤੇ...
Bride Money Demand :  '90 ਲੱਖ ਦਿਓ ਤਾਂ ਹੀ ਘੁੰਡ ਚੁੱਕਾਂਗੀ' , ਸੁਹਾਗਰਾਤ 'ਤੇ ਦੁਲਹਨ ਦੀ ਡਿਮਾਂਡ ਨੇ ਉਡਾਏ ਲਾੜੇ ਦੇ ਹੋਸ਼ ,ਜਾਣੋ ਪੂਰਾ ਮਾਮਲਾ  
Bride Money Demand :  '90 ਲੱਖ ਦਿਓ ਤਾਂ ਹੀ ਘੁੰਡ ਚੁੱਕਾਂਗੀ' , ਸੁਹਾਗਰਾਤ 'ਤੇ ਦੁਲਹਨ ਦੀ ਡਿਮਾਂਡ ਨੇ ਉਡਾਏ ਲਾੜੇ ਦੇ ਹੋਸ਼ ,ਜਾਣੋ ਪੂਰਾ ਮਾਮਲਾ  
Punjab News : ਪੰਜਾਬ ਵਿਧਾਨ ਸਭਾ 'ਚ ਬੇਅਦਬੀ ਵਿਰੁੱਧ ਬਿੱਲ ਪਾਸ , ਉਮਰ ਕੈਦ ਤੇ 25 ਲੱਖ ਜੁਰਮਾਨੇ ਦੀ ਤਜਵੀਜ਼
Punjab News : ਪੰਜਾਬ ਵਿਧਾਨ ਸਭਾ 'ਚ ਬੇਅਦਬੀ ਵਿਰੁੱਧ ਬਿੱਲ ਪਾਸ , ਉਮਰ ਕੈਦ ਤੇ 25 ਲੱਖ ਜੁਰਮਾਨੇ ਦੀ ਤਜਵੀਜ਼
 Ludhiana News : ਪਤੀ ਕਈ ਸਾਲਾਂ ਤੱਕ ਆਪਣੀ ਪਤਨੀ ਨਾਲ ਕਰਦਾ ਰਿਹਾ ਗੈਰ-ਕੁਦਰਤੀ ਸੈਕਸ ,  ਪ੍ਰਾਈਵੇਟ ਪਾਰਟ 'ਚ ਪਾ ਦਿੱਤੀ ਬੀਅਰ ਦੀ ਬੋਤਲ  
 Ludhiana News : ਪਤੀ ਕਈ ਸਾਲਾਂ ਤੱਕ ਆਪਣੀ ਪਤਨੀ ਨਾਲ ਕਰਦਾ ਰਿਹਾ ਗੈਰ-ਕੁਦਰਤੀ ਸੈਕਸ ,  ਪ੍ਰਾਈਵੇਟ ਪਾਰਟ 'ਚ ਪਾ ਦਿੱਤੀ ਬੀਅਰ ਦੀ ਬੋਤਲ  
Punjab News :  ਬੇਅਦਬੀ ਵਿਰੁੱਧ ਬਿੱਲ ਵਿਧਾਨ ਸਭਾ 'ਚ ਹੋਇਆ ਪਾਸ, 'ਬੇਅਦਬੀ ਕਰਨ ਵਾਲੇ 'ਤੇ ਹੋਵੇਗਾ ਗੈਰ ਜ਼ਮਾਨਤੀ ਪਰਚਾ'
Punjab News :  ਬੇਅਦਬੀ ਵਿਰੁੱਧ ਬਿੱਲ ਵਿਧਾਨ ਸਭਾ 'ਚ ਹੋਇਆ ਪਾਸ, 'ਬੇਅਦਬੀ ਕਰਨ ਵਾਲੇ 'ਤੇ ਹੋਵੇਗਾ ਗੈਰ ਜ਼ਮਾਨਤੀ ਪਰਚਾ'
 Amit Shah ਨੇ ਚੋਣ ਰੈਲੀ ਦੌਰਾਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ 'ਤੇ ਸਾਧਿਆ ਨਿਸ਼ਾਨਾ, ਜਾਣੋ ਕੀ ਕਿਹਾ 
 Amit Shah ਨੇ ਚੋਣ ਰੈਲੀ ਦੌਰਾਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ 'ਤੇ ਸਾਧਿਆ ਨਿਸ਼ਾਨਾ, ਜਾਣੋ ਕੀ ਕਿਹਾ 
Embed widget