ਪੜਚੋਲ ਕਰੋ
ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਦਾ ਫਿਰ ਹੋਏਗਾ ਕਲੈਸ਼!
ਕਰਨ ਔਜਲਾ ਦੀ ਐਲਬਮ ਦਾ ਹੋਏਗਾ ਸਿੱਧੂ ਮੂਸੇਵਾਲਾ ਨਾਲ ਕਲੈਸ਼ ਲਈ ਤਿਆਰ ਹੈ। ਮੂਸਟੈਪ ਦੀ ਅਨਾਊਸਮੈਂਟ ਨੇ ਸਿੱਧੂ ਦੇ ਫੈਨਜ਼ ਨੂੰ ਨਵਾਂ ਸਰਪ੍ਰਾਈਜ਼ ਦਿੱਤਾ ਹੈ। ਇਸ ਐਲਬਮ ਨਾਲ ਸਿੱਧੂ ਦੇ ਫੈਨਜ਼ ਤੋਂ ਇਲਾਵਾ ਇੰਡਸਟਰੀ ਵੀ ਸਰਪ੍ਰਾਈਜ਼ ਹੋਈ ਹੈ ਕਿਉਂਕਿ ਇਸ ਇਕੋ ਐਲਬਮ 'ਚ 25 ਟ੍ਰੈਕ ਨਾਲ ਹੋਣਗੇ ਤੇ ਕਈ ਮਿਊਜ਼ਿਕ ਡਾਇਰੈਕਟਰ ਅਤੇ ਇੰਟਰਨੈਸ਼ਨਲ ਕਲਾਕਾਰਾਂ ਦੇ ਨਾਲ ਇਸ ਐਲਬਮ ਨੂੰ ਗ੍ਰੈਂਡ ਬਣਾਇਆ ਗਿਆ ਹੈ।
sidhu_moosewala_karan_aujla

ਸਿੱਧੂ ਨੇ ਐਲਾਨ ਕੀਤਾ ਹੈ ਕਿ ਇਸ ਐਲਬਮ ਨੂੰ 15 ਮਈ ਨੂੰ ਰਿਲੀਜ਼ ਕੀਤਾ ਜਾਏਗਾ। ਸਿੱਧੂ ਦੀ ਅਨਾਊਸਮੈਂਟ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਕਰਨ ਔਜਲਾ 16 ਤਰੀਕ ਨੂੰ ਐਲਬਮ ਰਿਲੀਜ਼ ਕਰੇਗਾ। ਦਰਅਸਲ ਦੀਪ ਰਿਹਾਨ ਨੇ ਆਪਣੀ ਸਟੋਰੀ 'ਚ ਇਕ ਡੇਟ ਪਾਈ ਜੋ 16 ਮਈ ਦੀ ਸੀ।
ਇਸ ਤੋਂ ਬਾਅਦ ਹਰ ਪਾਸੇ ਕਿਹਾ ਜਾ ਰਿਹਾ ਹੈ ਕਿ ਕਰਨ ਸਿੱਧੂ ਤੋਂ ਅਗਲੇ ਦਿਨ ਐਲਬਮ ਰਿਲੀਜ਼ ਕਰੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਸਿੱਧੂ ਤੇ ਕਰਨ ਦਾ ਵੱਡਾ ਕਲੈਸ਼ ਹੋਏਗਾ। ਕਰਨ ਦੀ ਐਲਬਮ ਦਾ ਨਾਂ ਹੈ 'Diamond In The Dirt'
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ