ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹੁਣ ‘ਹਿੰਦੀ ਮੀਡੀਅਮ-2’ ‘ਚ ਕਰੀਨਾ ਪਾਏਗੀ ਖਾਕੀ
![ਹੁਣ ‘ਹਿੰਦੀ ਮੀਡੀਅਮ-2’ ‘ਚ ਕਰੀਨਾ ਪਾਏਗੀ ਖਾਕੀ Kareena Kapoor Khan to play a cop in Hindi Medium 2? ਹੁਣ ‘ਹਿੰਦੀ ਮੀਡੀਅਮ-2’ ‘ਚ ਕਰੀਨਾ ਪਾਏਗੀ ਖਾਕੀ](https://static.abplive.com/wp-content/uploads/sites/5/2019/04/01172808/kareena-kapoor.jpg?impolicy=abp_cdn&imwidth=1200&height=675)
ਮੁੰਬਈ: ਇਨ੍ਹੀਂ ਦਿਨੀਂ ਕਰੀਨਾ ਕਪੂਰ ਖ਼ਾਨ ਅਕਸ਼ੈ ਕੁਮਾਰ ਨਾਲ ਫ਼ਿਲਮ ‘ਗੁੱਡ ਨਿਊਜ਼’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਦੌਰਾਨ ਹੀ ਖ਼ਬਰਾਂ ਆ ਰਹੀਆਂ ਹਨ ਕਿ ਕਰੀਨਾ ਫ਼ਿਲਮ ‘ਹਿੰਦੀ ਮੀਡੀਅਮ-2’ ‘ਚ ਇਰਫਾਨ ਖ਼ਾਨ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਦੀ ਸ਼ੂਟਿੰਗ ਜਲਦੀ ਹੀ ਲੰਡਨ ‘ਚ ਸ਼ੁਰੂ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਦਿਲਚਸਪ ਖ਼ਬਰ ਸਾਹਮਣੇ ਆਈ ਹੈ ਕਿ ਇਸ ਫ਼ਿਲਮ ‘ਚ ਬੇਬੋ ਦਾ ਕੈਮਿਓ ਰੋਲ ਹੋਵੇਗਾ। ਕਰੀਨਾ ਇਸ ਫ਼ਿਲਮ ‘ਚ ਵਰਦੀ ‘ਚ ਨਜ਼ਰ ਆਉਣ ਵਾਲੀ ਹੈ। ਉਸ ਦਾ ਕਿਰਦਾਰ ਮਸਤਮੌਲਾ ਪੁਲਿਸ ਅਫ਼ਸਰ ਦਾ ਹੋਵੇਗਾ। ਕਰੀਨਾ ਨੂੰ ਫ਼ਿਲਮ ਦੀ ਸਕ੍ਰਿਪਟ ਕਾਫੀ ਪਸੰਦ ਆਈ ਹੈ।
19 ਸਾਲ ਦੇ ਕਰੀਅਰ ‘ਚ ਕਰੀਨਾ ਪਹਿਲੀ ਵਾਰ ਕੌਪ ਦਾ ਰੋਲ ਪਲੇਅ ਕਰਦੀ ਨਜ਼ਰ ਆਵੇਗ। ਇਸ ਦੀ ਸ਼ੂਟਿੰਗ ਉਹ ਨਵੰਬਰ ਤਕ ਖ਼ਤਮ ਕਰ ਲਵੇਗੀ। ਇਸ ਤੋਂ ਇਲਾਵਾ ਕਰੀਨਾ ਕੋਲ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਤਖ਼ਤ’ ਹੈ, ਜੋ 2020 ‘ਚ ਰਿਲੀਜ਼ ਹੋਣੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਚੰਡੀਗੜ੍ਹ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)