ਪੜਚੋਲ ਕਰੋ
'ਸੈਫੀਨਾ' ਦਾ ਕੇਪਟਾਊਨ ‘ਚ ਰੋਮਾਂਟਿਕ ਅੰਦਾਜ਼, ਵੇਖੋ ਤਸਵੀਰ

ਮੁੰਬਈ: ਬਾਲੀਵੁੱਡ ਦੇ ਕੱਪਲ ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਇੰਡਸਟਰੀ ਦੇ ਹੌਟ ਕੱਪਲਸ ‘ਚ ਸ਼ਾਮਲ ਹਨ। ਦੋਵਾਂ ਨੂੰ ਸਕਰੀਨ ‘ਤੇ ਬੇਸ਼ੱਕ ਖਾਸ ਕਾਮਯਾਬੀ ਨਹੀਂ ਮਿਲੀ ਪਰ ਅਸਲ ਲਾਈਫ ‘ਚ ਦੋਵੇਂ ਅੱਜ ਦੇ ਜੋੜਿਆਂ ਨੂੰ ਮਾਤ ਪਾਉਂਦੇ ਹਨ। ਹੁਣ ਇਹ ਦੋਨੋਂ ਆਪਣੇ ਸਭ ਤੋਂ ਛੋਟੇ ਬੇਟੇ ਤੈਮੂਰ ਅਲੀ ਖ਼ਾਨ ਦਾ ਦੂਜਾ ਜਨਮ ਦਿਨ ਮਨਾਉਣ ਦੱਖਣੀ ਅਫ਼ਰੀਕਾ ਗਏ ਹੋਏ ਹਨ। ਇਸ ਦੌਰਾਨ ਦੋਵਾਂ ਨੇ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਹਾਲ ਹੀ ‘ਚ ਸ਼ੇਅਰ ਕੀਤੀ ਤਸਵੀਰ ‘ਚ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਬੇਹੱਦ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਫੋਟੋ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
View this post on Instagram
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















