ਪੜਚੋਲ ਕਰੋ
Advertisement
ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸਾਰਾ-ਕਾਰਤੀਕ ਦੀ ਕੀਸ ਦਾ ਵੀਡੀਓ
ਮੁੰਬਈ: ਹਾਲ ਹੀ ‘ਚ ਖ਼ਬਰ ਆਈ ਸੀ ਕਿ ਸਾਰਾ ਅਲੀ ਖ਼ਾਨ ਅਤੇ ਕਾਰਤਿਕ ਆਰਿਅਨ ਆਪਣੀ ਅਗਲੀ ਫ਼ਿਲਮ ‘ਲਵ ਆਜਕਲ੍ਹ-2’ ਦੀ ਸ਼ੁਟਿੰਗ ਦਿੱਲੀ ‘ਚ ਕਰਨ ਪਹੁੰ ਚਗੇ ਹਨ। ਜਿਸ ਨੂੰ ਇਮਤੀਆਜ਼ ਅਲੀ ਡਾਇਰੈਕਟ ਕਰ ਰਹੇ ਹਨ।
ਹੁਣ ‘ਲਵ ਆਜਕਲ੍ਹ-2’ ਦੇ ਸੈੱਟ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈਜਿਸ ‘ਚ ਕਾਰਤਿਕ ਅਤੇ ਸਾਰਾ ਇੱਕ ਦੂਜੇ ‘ਚ ਗੁਮ ਨਜ਼ਰ ਆ ਰਹੇ ਹਨ। ਉਨ੍ਹਾਂ ‘ਤੇ ਗੁਲਾਬੀ ਰੰਗ ਦੀ ਲਾਈਟਿੰਗ ਪੈ ਰਹੀ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਕੀਸ ਕਰ ਰਹੇ ਹਨ।
ਇਸ ਵੀਡੀਓ ਨੂੰ ਦੇਖ ਸਾਫ ਹੋ ਗਿਆ ਹੈ ਕਿ ਇਸਹ ਇਸ ਫ਼ਿਲਮ ਦੇ ਨਾਲ ਪਿਆਰ ਦੀ ਨਵੀਂ ਪ੍ਰਭਾਸ਼ਾ ਲਿੱਖਣਗੇ। ਫ਼ਿਲਮ ‘ਚ ਰਣਦੀਪ ਹੁੱਡਾ ਵੀ ਅਹਿਮ ਕਿਰਦਾਰ ‘ਚ ਹਨ। ਜੇਕਰ ਰਿਪੋਰਟ ਦੀ ਮਨੀਏ ਤਾਂ ਫ਼ਿਲਮ ‘ਚ ਸੈਫ ਅਲੀ ਖ਼ਾਨ ਵੀ ਨਜ਼ਰ ਆ ਸਕਦੇ ਹਨ ਜਿਸ ਬਾਰੇ ਅਜੇ ਕੋਈ ਐਲਾਨ ਨਹੀਂ ਹੋਇਆ।OMG! Finally we can see Kartik and Sara together in one frame and that's also a HOT kissing scene& @TheAaryanKartik #KartikAaryan #SaraAliKhan pic.twitter.com/eWuzDTFp5T
— Kartik Aaryan fanpage (@KartikAaryanFC_) March 5, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement