Katrina Kaif Karwa Chauth: ਕੈਟਰੀਨਾ ਕੈਫ਼ ਨੇ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਆਪਣਾ ਪਹਿਲਾ ਕਰਵਾ ਚੌਥ, ਦੇਖੋ ਤਸਵੀਰਾਂ
Katrina Kaif Karwa Chauth Photos: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਕਰਵਾ ਚੌਥ ਮਨਾਇਆ। ਕੈਟਰੀਨਾ ਅਤੇ ਵਿੱਕੀ ਦੀ ਕਰਵਾ ਚੌਥ ਦੀਆਂ ਫੋਟੋਆਂ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
Katrina Kaif Karwa Chauth Photos: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਕਰਵਾ ਚੌਥ ਮਨਾਇਆ। ਕੈਟਰੀਨਾ ਅਤੇ ਵਿੱਕੀ ਦੀ ਕਰਵਾ ਚੌਥ ਦੀਆਂ ਫੋਟੋਆਂ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਕਰਵਾ ਚੌਥ ਮਨਾਇਆ। ਕੈਟਰੀਨਾ ਕੈਫ ਅਤੇ ਵਿੱਕੀ ਦੇ ਕਰਵਾ ਚੌਥ ਦੀਆਂ ਫੋਟੋਆਂ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ 'ਤੇ ਕਰਵਾ ਚੌਥ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਮਲਟੀ ਕਲਰ ਬਲਾਊਜ਼ ਦੇ ਨਾਲ ਗੁਲਾਬੀ ਸਾੜ੍ਹੀ ਪਹਿਨ ਕੇ ਬਹੁਤ ਹੀ ਪਿਆਰੀ ਲੱਗ ਰਹੀ ਹੈ।
ਫੋਟੋਆਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੈਟਰੀਨਾ ਕੈਫ ਨੇ ਇਸ ਖਾਸ ਦਿਨ 'ਤੇ ਰਵਾਇਤੀ ਤਰੀਕੇ ਦਾ ਪਹਿਰਾਵਾ ਪਹਿਨਿਆ ਹੈ।
ਅਭਿਨੇਤਰੀ ਨੇ ਮਾਂਗ 'ਚ ਸਿੰਦੂਰ ਲਗਾਇਆ ਹੈ ਅਤੇ ਹੱਥਾਂ 'ਚ ਲਾਲ ਚੂੜੀਆਂ ਪਾਈਆਂ ਹੋਈਆਂ ਹਨ। ਅਦਾਕਾਰਾ ਨੇ ਕੈਪਸ਼ਨ ਵਿੱਚ ਇਹ ਵੀ ਲਿਖਿਆ ਕਿ ਇਹ ਉਸਦਾ ਪਹਿਲਾ ਕਰਵਾ ਚੌਥ ਹੈ।
ਵਿੱਕੀ ਕੌਸ਼ਲ ਨੇ ਕਰਵਾ ਚੌਥ 'ਤੇ ਪਤਨੀ ਨਾਲ ਇਹ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਕੈਟਰੀਨਾ ਅਤੇ ਵਿੱਕੀ ਸਿੰਪਲ ਅਤੇ ਸ਼ਾਨਦਾਰ ਨਜ਼ਰ ਆ ਰਹੇ ਹਨ।
View this post on Instagram
ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਲੰਬੀ ਡੇਟਿੰਗ ਤੋਂ ਬਾਅਦ 9 ਦਸੰਬਰ 2021 ਨੂੰ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਸ਼ਾਹੀ ਤਰੀਕੇ ਨਾਲ ਹੋਇਆ ਸੀ। ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਹੋਰ ਕਈ ਅਭਿਨੇਤਰੀਆਂ ਜਿਵੇਂ ਆਲੀਆ ਭੱਟ, ਮੌਨੀ ਰਾਏ, ਸ਼ਰਧਾ ਆਰੀਆ ਦਾ ਵੀ ਇਹ ਪਹਿਲਾ ਕਰਵਾ ਚੌਥ ਸੀ। ਬਾਲੀਵੁੱਡ ਇੰਡਸਟਰੀ `ਚ ਇਸ ਵਾਰ ਵੀ ਕਰਵਾ ਚੌਥ ਦਾ ਉਤਸ਼ਾਹ ਦੇਖਣ ਨੂੰ ਮਿਲਿਆ।