ਪੜਚੋਲ ਕਰੋ

ਕੈਟਰੀਨਾ ਨੇ ਇਸ ਮਾਮਲੇ ‘ਚ ਦਿੱਤੀ ਕਰੀਨਾ ਨੂੰ ਮਾਤ, ਫੋਰਬਸ ਲਿਸਟ ‘ਚ 21ਵਾਂ ਰੈਂਕ

ਮੁੰਬਈ: ਬੀਤੇ ਦਿਨੀਂ 2018 ਲਈ ਫੋਰਬਸ ਨੇ ਇੰਡੀਆ ਸੈਲੇਬ੍ਰਿਟੀ 100 ਦੀ ਲਿਸਟ ਜਾਰੀ ਕੀਤੀ ਹੈ। ਇਸ ‘ਚ ਕਮਾਈ ਦੇ ਮਾਮਲੇ ‘ਚ ਸਲਮਾਨ ਖ਼ਾਨ ਨੇ ਸਭ ਨੂੰ ਪਿੱਛੇ ਛੱਡ ਪਹਿਲਾਂ ਰੈਂਕ ਹਾਸਲ ਕੀਤਾ ਹੈ। ਉੱਧਰ ਲਿਸਟ ‘ਚ ਸ਼ਾਹਰੁਖ ਖ਼ਾਨ ਟੌਪ 10 ‘ਚ ਨਹੀਂ ਆ ਸਕੇ। ਜੇਕਰ ਫੀਮੇਲ ਐਕਟਰਸ ਦੀ ਗੱਲ ਕਰੀਏ ਤਾਂ ਦੀਪਿਕਾ ਚੌਥੇ ਨੰਬਰ ‘ਤੇ ਹੈ। ਕੈਟਰੀਨਾ ਨੇ ਇਸ ਮਾਮਲੇ ‘ਚ ਦਿੱਤੀ ਕਰੀਨਾ ਨੂੰ ਮਾਤ, ਫੋਰਬਸ ਲਿਸਟ ‘ਚ 21ਵਾਂ ਰੈਂਕ ਹੁਣ ਜੇਕਰ ਸਲਮਾਨ ਪਹਿਲੇ ਨੰਬਰ ‘ਤੇ ਹਨ ਤਾਂ ਕੈਟਰੀਨਾ ਦਾ ਜ਼ਿਕਰ ਕਰਨਾ ਤਾਂ ਬਣਦਾ ਹੀ ਹੈ। ਕਮਾਈ ਦੇ ਮਾਮਲੇ ‘ਚ ਜ਼ਿਆਦਾ ਨਾ ਸਹੀ ਪਰ ਕੈਟਰੀਨਾ ਨੇ ਪਟੌਦੀ ਖਾਨਦਾਨ ਦੀ ਨੂੰਹ ਕਰੀਨਾ ਕਪੂਰ ਖ਼ਾਨ ਨੂੰ ਮਾਤ ਦੇ ਦਿੱਤੀ ਹੈ। ਜੀ ਹਾਂ, ਕੈਟ ਨੇ ਲਿਸਟ ‘ਚ 21ਵਾਂ ਰੈਂਕ ਹਾਸਲ ਕੀਤਾ ਹੈ। ਉਸ ਦੀ ਸਾਲਾਨਾ ਕਮਾਈ 33.67 ਕਰੋੜ ਰੁਪਏ ਹੈ। ਜੇਕਰ ਕੈਟਰੀਨਾ ਦੇ ਲਾਈਫਸਟਾਈਲ ਦੀ ਗੱਲ ਕਰੀਏ ਤਾਂ ਉਸ ਨੂੰ ਲਗਜ਼ਰੀ ਲਾਈਫ ਜਿਉਣੀ ਪਸੰਦ ਹੈ। ਕੈਟਰੀਨਾ ਦੀਆਂ ਕੀਮਤੀ ਚੀਜ਼ਾਂ:
  • ਮੁੰਬਈ ‘ਚ ਇੱਕ ਅਪਾਰਟਮੈਂਟ ਜਿਸ ਦੀ ਕੀਮਤ 8.2 ਕਰੋੜ ਰੁਪਏ ਹੈ ਤੇ ਇਸ ਤੋਂ ਇਲਾਵਾ ਲੋਖੰਡਵਾਲਾ ‘ਚ ਇੱਕ ਅਪਾਰਟਮੈਂਟ ਜਿਸ ਦੀ ਕੀਮਤ 17 ਕਰੋੜ ਰੁਪਏ ਹੈ। ਕੈਟ ਕੋਲ ਬਾਂਦਰਾ ‘ਚ ਇੱਕ ਸੀ-ਫੇਸਿੰਗ ਪੈਂਟਾਹਾਉਸ ਵੀ ਹੈ ਜਿਸ ਦੀ ਕੀਮਤ 31 ਕਰੋੜ ਰੁਪਏ ਹੈ।
 
  • ਕੈਟਰੀਨਾ ਦੀ ਫੈਮਿਲੀ ਲੰਦਨ ‘ਚ ਰਹਿੰਦੀ ਹੈ। ਕੈਟਰੀਨਾ ਨੇ ਲੰਦਨ ‘ਚ ਵੀ ਇੱਕ ਬੰਗਲਾ ਖਰੀਦਿਆ ਹੋਇਆ ਹੈ ਜਿਸ ਦੀ ਕੀਮਤ 7.02 ਕਰੋੜ ਰੁਪਏ ਹੈ।
 
  • ਕੈਟਰੀਨਾ ਕੋਲ ਕਈ ਲਗਜ਼ਰੀ ਕਾਰਾਂ ਹਨ। ਉਸ ਕੋਲ 42 ਲੱਖ ਦੀ ਔਡੀ ਕਿਊ 3, 50 ਲੱਖ ਦੀ ਮਰਸਡੀਜ਼ ਐਮਐਲ ਤੇ ਔਡੀ ਕਿਊ 7 ਵੀ ਹੈ ਜਿਸ ਦੀ ਕੀਮਤ 80 ਲੱਖ ਰੁਪਏ ਹੈ।
 
  • ਕੈਟਰੀਨਾ ਹੈਂਡ ਬੈਗਸ ਦੀ ਵੀ ਕਾਫੀ ਸ਼ੌਕੀਨ ਹੈ। ਉਸ ਕੋਲ Balenciaga ਬ੍ਰੈਂਡ ਬੈਗਸ ਹਨ ਜਿਨ੍ਹਾਂ ਦੀ ਕੀਮਤ 1.50 ਲੱਖ ਤੋਂ 2 ਲੱਖ ਤਕ ਹੈ।
ਕੈਟਰੀਨਾ ਨੇ ਇਸ ਮਾਮਲੇ ‘ਚ ਦਿੱਤੀ ਕਰੀਨਾ ਨੂੰ ਮਾਤ, ਫੋਰਬਸ ਲਿਸਟ ‘ਚ 21ਵਾਂ ਰੈਂਕ 15 ਸਾਲ ਦੇ ਕਰੀਅਰ ‘ਚ ਕੈਟਰੀਨਾ ਨੇ 33 ਫ਼ਿਲਮਾਂ ‘ਚ ਕੰਮ ਕੀਤਾ ਹੈ ਜਿਸ ‘ਚ ਉਸ ਨੇ ਬਾਲੀਵੁੱਡ ਦੇ ਤਿੰਨਾਂ ਖ਼ਾਨਸ ਨਾਲ ਵੀ ਕੰਮ ਕੀਤਾ ਹੈ, ਪਰ ਉਸ ਦੀ ਜੋੜੀ ਸਭ ਤੋਂ ਜ਼ਿਆਦਾ ਸਲਮਾਨ ਨਾਲ ਹਿੱਟ ਸਾਬਤ ਹੋਈ। ਸਲਮਾਨ ਤੇ ਕੈਟ ਕਾਫੀ ਕਲੋਜ਼ ਫ੍ਰੈਂਡਜ਼ ਵੀ ਹਨ। ਦੋਨੋਂ ਅਗਲੇ ਸਾਲ ਈਦ ‘ਤੇ ‘ਭਾਰਤ’ ‘ਚ ਇੱਕ ਵਾਰ ਫੇਰ ਆਪਣੀ ਕੈਮਿਸਟ੍ਰੀ ਨਾਲ ਲੋਕਾਂ ਨੂੰ ਇੰਪ੍ਰੈਸ ਕਰਨਗੇ। ਇਸ ਤੋਂ ਪਹਿਲਾ ਕੈਟ, ਸ਼ਾਹਰੁਖ ਦੇ ਨਾਲ ‘ਜ਼ੀਰੋ’ ‘ਚ ਨਜ਼ਰ ਆਵੇਗੀ। ਜਿੱਥੇ ਇਹ ਸਟਾਰ ਇੰਨੀ ਕਮਾਊ ਹੈ ਉੱਥੇ ਹੀ ਕੈਟਰੀਨਾ ਦੀ ਅਜੀਬ ਆਦਤ ਹੈ ਕਿ ਉਸ ਨੂੰ ਜੋ ਚੀਜ਼ ਪਸੰਦ ਆਉਂਦੀ ਹੈ, ਉਹ ਲੈ ਜਾਂਦੀ ਹੈ। ਜਿਵੇਂ ਮਿੰਨੀ ਮਾਥੁਰ ਦੇ ਇਅਰ-ਰਿੰਗਸ, ਯਾਸਮੀਨ ਕਰਾਚੀਵਾਲਾ ਦੀ ਵਰਕਆਉਟ ਡ੍ਰੈਸਿਜ਼। ਇਸ ਬਾਰੇ ਕੈਟਰੀਨਾ ਨੇ ਕਿਹਾ ਕਿ ਉਹ ਲੋਕਾਂ ਤੋਂ ਪੁੱਛ ਕੇ ਹੀ ਉਨ੍ਹਾਂ ਦੀਆਂ ਚੀਜ਼ਾਂ ਲੈਂਦੀ ਹੈ।

ਟਾਪ ਹੈਡਲਾਈਨ

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
Jassie Gill Mother Death: ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
Attack on Social Media Influencer: ਸੋਸ਼ਲ ਮੀਡੀਆ ਇੰਨਫਲੂਇੰਸਰ 'ਤੇ ਜਾਨਲੇਵਾ ਹਮਲਾ, ਪੈਟਰੋਲ ਪਾ ਕੇ ਲਗਾਈ ਅੱਗ; ਮੂੰਹ ਅਤੇ ਸਰੀਰ ਬੁਰੀ ਤਰ੍ਹਾਂ ਸੜਿਆ...
ਸੋਸ਼ਲ ਮੀਡੀਆ ਇੰਨਫਲੂਇੰਸਰ 'ਤੇ ਜਾਨਲੇਵਾ ਹਮਲਾ, ਪੈਟਰੋਲ ਪਾ ਕੇ ਲਗਾਈ ਅੱਗ; ਮੂੰਹ ਅਤੇ ਸਰੀਰ ਬੁਰੀ ਤਰ੍ਹਾਂ ਸੜਿਆ...
Arshdeep Singh Love Life: ਕ੍ਰਿਕਟਰ ਅਰਸ਼ਦੀਪ ਦੀ ਲਵ ਲਾਈਫ ਤੋਂ ਉੱਠਿਆ ਪਰਦਾ, ਗਰਲਫ੍ਰੈਂਡ ਨਾਲ ਰਿਸ਼ਤਾ ਕੀਤਾ ਕੰਨਫਰਮ, ਜਾਣੋ ਕੌਣ ਹੈ ਸਮਰੀਨ ਕੌਰ? ਚਰਚਾ 'ਚ ਵਾਇਰਲ ਤਸਵੀਰਾਂ...
ਕ੍ਰਿਕਟਰ ਅਰਸ਼ਦੀਪ ਦੀ ਲਵ ਲਾਈਫ ਤੋਂ ਉੱਠਿਆ ਪਰਦਾ, ਗਰਲਫ੍ਰੈਂਡ ਨਾਲ ਰਿਸ਼ਤਾ ਕੀਤਾ ਕੰਨਫਰਮ, ਜਾਣੋ ਕੌਣ ਹੈ ਸਮਰੀਨ ਕੌਰ? ਚਰਚਾ 'ਚ ਵਾਇਰਲ ਤਸਵੀਰਾਂ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
Good News: ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।
ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।
Embed widget