ਪੜਚੋਲ ਕਰੋ
Advertisement
‘ਭਾਰਤ’ ਲਈ ਕੈਟਰੀਨਾ ਕਰ ਰਹੀ ਹੱਢ ਭੰਨ੍ਹਵੀਂ ਮਿਹਨਤ, ਤਸਵੀਰ ਹੈ ਗਵਾਹ
ਮੁੰਬਈ: ਕੈਟਰੀਨਾ ਕੈਫ਼ ਜਲਦੀ ਹੀ ਕਿੰਗ ਖ਼ਾਨ ਸ਼ਾਹਰੁਖ ਦੇ ਨਾਲ ਫ਼ਿਲਮ ‘ਜ਼ੀਰੋ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਕੈਟਰੀਨਾ, ਸਲਮਾਨ ਖ਼ਾਨ ਨਾਲ ਫ਼ਿਲਮ ‘ਭਾਰਤ’ ‘ਚ ਵੀ ਨਜ਼ਰ ਆਉਣ ਵਾਲੀ ਹੈ, ਜਿਸ ਦੀ ਸ਼ੂਟਿੰਗ ਚਲ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਅੱਜ ਦਿੱਲੀ ‘ਚ ਸ਼ੁਰੂ ਹੋਣੀ ਹੈ।
ਹੁਣ ਤਕ ਤਾਂ ਫ਼ਿਲਮ ਦੇ ਸੈੱਟ ਤੋਂ ਸਿਰਫ਼ ਸਲਮਾਨ ਖ਼ਾਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਪਰ ਹੁਣ ਕੈਟਰੀਨਾ ਕੈਫ਼ ਦੀ ਤਸਵੀਰ ਵੀ ਆਈ ਹੈ ਜਿਸ ਨੂੰ ਡਾਇਰੈਕਟਰ ਅਲੀ ਅਬਾਸ ਜਫ਼ਰ ਨੇ ਸ਼ੇਅਰ ਕੀਤਾ ਹੈ। ਇਸ ਤਸਵੀਰ ‘ਚ ਕੈਟਰੀਨਾ ‘ਭਾਰਤ’ ਫ਼ਿਲਮ ਦੀ ਕਹਾਣੀ ਪੜ੍ਹਦੀ ਨਜ਼ਰ ਆ ਰਹੀ ਹੈ।
ਸਾਹਮਣੇ ਆਈ ਤਸਵੀਰ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਕੈਟਰੀਨਾ ਕੈਫ ਇਸ ਦੌਰਾਨ ਦਿੱਲੀ ਦੇ ਇੱਕ ਹੋਟਲ ਦੇ ਪੂਲ ਦੇ ਕਿਨਾਰੇ ਬੈਠੀ ਹੈ। ਨਾਲ ਹੀ ਫੋਟੋ ‘ਚ ਉਸ ਦੀ ਦਿੱਖ ਕਾਫੀ ਸਾਦੀ ਹੈ। ਕੈਟ ਨੇ ਗੁਲਾਬੀ ਰੰਗ ਦਾ ਕੁਰਤਾ ਪਾਇਆ ਹੈ, ਵਾਲ ਬੰਨ੍ਹੇ ਹੋਏ ਹਨ। ਫ਼ਿਲਮ ਦੀ ਸ਼ੂਟਿੰਗ ਕਈਂ ਥਾਂਵਾਂ ‘ਤੇ ਹੋ ਚੁੱਕੀ ਹੈ। ‘ਭਾਰਤ’ ‘ਚ ਸਲਮਾਨ-ਕੈਟਰੀਨਾ ਇੱਕ ਵਾਰ ਫਿਰ ਰੋਮਾਂਸ ਕਰਦੇ ਨਜ਼ਰ ਆਉਣਗੇ, ਫ਼ਿਲਮ 2019 ਦੀ ਈਦ ‘ਤੇ ਰਿਲੀਜ਼ ਹੋਣੀ ਹੈ।Katrina kaif , script reading sessions , shoot begins in Delhi tomorrow @Bharat_TheFilm pic.twitter.com/fGkVFhzraT
— ali abbas zafar (@aliabbaszafar) November 23, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement