ਪੜਚੋਲ ਕਰੋ

Shah Rukh Khan: ਸੁਹਾਨਾ ਖਾਨ ਦੀ 'ਕੌਨ ਬਣੇਗਾ ਕਰੋੜਪਤੀ' 'ਚ ਕਰਾਰੀ ਬੇਇੱਜ਼ਤੀ, ਪਾਪਾ ਸ਼ਾਹਰੁਖ ਨਾਲ ਜੁੜੇ ਸਵਾਲ ਦਾ ਨਹੀਂ ਦੇ ਪਾਈ ਜਵਾਬ

Suhana Khan In KBC 15: ਸੁਹਾਨਾ ਖਾਨ ਨੂੰ ਅਮਿਤਾਭ ਬੱਚਨ ਨੇ ਕੁਈਜ਼ ਖੇਡਦਿਆਂ ਉਸ ਦੇ ਪਾਪਾ ਤੇ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਨਾਲ ਜੁੜਿਆ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਸੁਹਾਨਾ ਨਹੀਂ ਦੇ ਸਕੀ।

Suhana Khan KBC 15: ਕੌਨ ਬਣੇਗਾ ਕਰੋੜਪਤੀ 15 ਖੂਬ ਲਾਈਮਲਾਈਟ 'ਚ ਰਹਿੰਦਾ ਹੈ। ਇਹ ਸ਼ੋਅ ਪਿਛਲੇ ਤਕਰੀਬਨ 3-4 ਮਹੀਨਿਆਂ ਤੋਂ ਚੱਲ ਰਿਹਾ ਹੈ। ਇਸ ਸ਼ੋਅ 'ਚ ਦੇਸ਼ ਭਰ ਤੋਂ ਕੰਟੈਸਟੈਂਟ ਆਉਂਦੇ ਹਨ ਅਤੇ ਸਵਾਲਾਂ ਦੇ ਸਹੀ ਜਵਾਬ ਦੇ ਕੇ ਪੈਸੇ ਜਿੱਤ ਲੈ ਜਾਂਦੇ ਹਨ। ਇਹੀ ਨਹੀਂ ਸ਼ੋਅ ਵਿੱਚ ਕਈ ਸੈਲੇਬਸ ਵੀ ਆਪਣੀਆਂ ਫਿਲਮਾਂ ਦਾ ਪ੍ਰਮੋਸ਼ਨ ਕਰਨ ਆਉਂਦੇ ਰਹਿੰਦੇ ਹਨ। 

ਇਸੇ ਤਰ੍ਹਾਂ ਕੇਬੀਸੀ 'ਚ ਦ ਆਰਚੀਜ਼ ਫਿਲਮ ਦੀ ਟੀਮ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਪਹੁੰਚੀ ਹੋਈ ਹੈ। ਸ਼ੋਅ 'ਚ ਖੁਸ਼ੀ ਕਪੂਰ, ਸੁਹਾਨਾ ਖਾਨ ਸਮੇਤ ਹੋਰ ਕਈ ਕਲਾਕਾਰ ਮੌਜੂਦ ਰਹੇ। ਇਸ ਦਰਮਿਆਨ ਸੁਹਾਨਾ ਖਾਨ ਨੇ ਅਜਿਹੀ ਹਰਕਤ ਕਰ ਦਿੱਤੀ ਕਿ ਅਮਿਤਾਭ ਬੱਚਨ ਵੀ ਹੈਰਾਨ ਰਹਿ ਗਏ।

ਦਰਅਸਲ, ਸੁਹਾਨਾ ਖਾਨ ਨੂੰ ਅਮਿਤਾਭ ਬੱਚਨ ਨੇ ਕੁਈਜ਼ ਖੇਡਦਿਆਂ ਉਸ ਦੇ ਪਾਪਾ ਤੇ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਨਾਲ ਜੁੜਿਆ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਸੁਹਾਨਾ ਨਹੀਂ ਦੇ ਸਕੀ। ਇਸ 'ਤੇ ਅਮਿਤਾਭ ਬੱਚਨ ਵੀ ਹੈਰਾਨ ਹੋ ਕੇ ਕਹਿੰਦੇ ਹਨ, 'ਬੇਟੀ ਨੂੰ ਹੀ ਨਹੀਂ ਪਤਾ'। ਸੁਹਾਨਾ ਦੀ ਇਸ ਹਰਕਤ ਦੀ ਹੁਣ ਖੂਬ ਚਰਚਾ ਹੋ ਰਹੀ ਹੈ। 

View this post on Instagram
 
A post shared by BTown+ || Bollywood Gossip (@btownplus)

KBC 15 ਵਿੱਚ ਸੁਹਾਨਾ ਖਾਨ
ਬਿੱਗ ਬੀ ਦੀ ਜਾਣ-ਪਛਾਣ ਕਰਦੇ ਹੋਏ ਉਨ੍ਹਾਂ ਨੇ ਕਿਹਾ, 'ਜੋ ਲੋਕ ਸੁਹਾਨਾ ਨੂੰ ਨਹੀਂ ਜਾਣਦੇ, ਤੁਹਾਨੂੰ ਦੱਸ ਦੇਈਏ ਕਿ ਉਹ ਸ਼ਾਹਰੁਖ ਖਾਨ ਦੀ ਬੇਟੀ ਹੈ।' ਇਸ ਤੋਂ ਬਾਅਦ ਉਹ ਸੁਪਰ ਸੰਡੁਕ ਰਾਊਂਡ ਖੇਡਦੇ ਹਨ ਅਤੇ ਸ਼ਾਹਰੁਖ ਖਾਨ ਨੂੰ ਸਵਾਲ ਆਉਂਦਾ ਹੈ: ਸ਼ਾਹਰੁਖ ਖਾਨ ਨੂੰ ਅਜੇ ਤੱਕ ਇਹਨਾਂ ਵਿੱਚੋਂ ਕਿਹੜਾ ਐਵਾਰਡ ਨਹੀਂ ਮਿਲਿਆ ਹੈ? ਏ. ਪਦਮ ਸ਼੍ਰੀ, ਬੀ. Legion of Honor, C. L'Etoile d'Or, D. Volpi ਕੱਪ। ਸੁਹਾਨਾ ਵਿਕਲਪ A ਦੱਸਦੀ ਹੈ ਪਰ ਸਹੀ ਜਵਾਬ ਵਿਕਲਪ D ਹੈ। ਸੁਹਾਨਾ ਹੈਰਾਨ ਹੋ ਜਾਂਦੀ ਹੈ ਅਤੇ ਜ਼ੋਇਆ ਅਤੇ ਵੇਦਾਂਗ ਉਸ ਵੱਲ ਦੇਖਦੇ ਹਨ।

ਸ਼ਾਹਰੁਖ ਨਾਲ ਜੁੜੇ ਸਵਾਲ ਦਾ ਜਵਾਬ ਨਹੀਂ ਦੇ ਸਕੀ ਸੁਹਾਨਾ
ਰਾਊਂਡ ਤੋਂ ਬਾਅਦ ਬਿੱਗ ਬੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, 'ਧੀ ਨੂੰ ਨਹੀਂ ਪਤਾ ਕਿ ਪਿਤਾ ਨੂੰ ਕਿਹੜਾ ਐਵਾਰਡ ਮਿਲਿਆ ਹੈ। ਮੈਨੂੰ ਕਿਹਾ ਗਿਆ ਹੈ ਕਿ ਸਾਹਮਣੇ ਜੋ ਬੈਠਾ ਹੈ, ਜਿਸ ਨੇ ਬਾਪ ਦਾ ਰੋਲ ਪਲੇਅ ਕੀਤਾ ਹੈ, ਤਾਂ ਥੋੜਾ ਅਰਾਮ ਨਾਲ ਸਵਾਲ ਪੁੱਛੋ। ਇਨ੍ਹਾਂ ਅਰਾਮ ਨਾਲ ਸਵਾਲ ਪੁੱਛਿਆ ਕਿ ਇਸ ਦਾ ਜਵਾਬ ਨਹੀਂ ਦੇ ਪਾਈ।

ਪਿਤਾ ਸ਼ਾਹਰੁਖ ਖਾਨ ਨੇ ਬੇਟੀ ਨੂੰ ਕੀ ਦਿੱਤੀ ਸਲਾਹ?
ਉਹ 90,000 ਰੁਪਏ ਜਿੱਤਦੇ ਹਨ। ਉਹ 6,40,000 ਰੁਪਏ ਦੇ ਸਵਾਲ 'ਤੇ ਲਾਈਫਲਾਈਨ ਲੈਂਦੀ ਹੈ। ਸਵਾਲ ਇਹ ਸੀ ਕਿ ਭਾਰਤੀ ਮੂਲ ਦੀ ਲੀਨਾ ਨਾਇਰ ਕਿਸ ਗਲੋਬਲ ਲਗਜ਼ਰੀ ਬ੍ਰਾਂਡ ਦੀ ਸੀਈਓ ਹੈ? ਏ. ਗੁਚੀ, ਬੀ. ਚੈਨਲ, ਸੀ. ਹਰਮੇਸ, ਡੀ. ਪ੍ਰਦਾ. ਉਸ ਨੇ ਇਸ ਦਾ ਸਹੀ ਜਵਾਬ ਵੀ ਦਿੱਤਾ। ਬਿੱਗ ਬੀ ਨੇ ਸੁਹਾਨਾ ਨੂੰ ਪੁੱਛਿਆ ਕਿ ਜਦੋਂ ਉਸਨੇ ਇੱਕ ਅਭਿਨੇਤਰੀ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਤਾਂ ਉਸਦੇ ਪਿਤਾ ਸ਼ਾਹਰੁਖ ਖਾਨ ਨੇ ਉਸਨੂੰ ਕੀ ਸਲਾਹ ਦਿੱਤੀ ਸੀ। ਸੁਹਾਨਾ ਜਵਾਬ ਦਿੰਦੀ ਹੈ, 'ਗਲਤ ਜਵਾਬ ਤੋਂ ਬਾਅਦ ਮੈਂ ਥੋੜ੍ਹੀ ਸ਼ਰਮਿੰਦਾ ਹਾਂ। ਪਰ ਉਨ੍ਹਾਂ ਨੇ ਮੈਨੂੰ ਦੋ ਆਵਾਜ਼ਾਂ ਸੁਣਨ ਲਈ ਕਿਹਾ - ਨਿਰਦੇਸ਼ਕ ਦੀ ਅਤੇ ਤੁਹਾਡੇ ਦਿਲ ਦੀ। ਫਿਰ ਬਾਕੀ ਸਭ ਕੁਝ ਸਹੀ ਜਗ੍ਹਾ 'ਤੇ ਆ ਜਾਵੇਗਾ।   

ਟਾਪ ਹੈਡਲਾਈਨ

Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭੇਤਭਰੇ ਹਾਲਾਤਾਂ 'ਚ ਮੌਤ! ਬਾਥਰੂਮ ''ਚੋਂ ਮਿਲੀ ਲਾਸ਼, ਮੱਚਿਆ ਹੜਕੰਪ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭੇਤਭਰੇ ਹਾਲਾਤਾਂ 'ਚ ਮੌਤ! ਬਾਥਰੂਮ ''ਚੋਂ ਮਿਲੀ ਲਾਸ਼, ਮੱਚਿਆ ਹੜਕੰਪ...
Social Media Influencer Arrest: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ...
Social Media Influencer Arrest: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ...
Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਕਿਵੇਂ ਹੋਇਆ ਸੁਖਬੀਰ ਬਾਦਲ 'ਤੇ ਹਮਲਾ? ਹਰਸਿਮਰਤ ਬਾਦਲ ਨੇ ਦੱਸੀ ਇਕੱਲੀ-ਇਕੱਲੀ ਗੱਲ
ਕਿਵੇਂ ਹੋਇਆ ਸੁਖਬੀਰ ਬਾਦਲ 'ਤੇ ਹਮਲਾ? ਹਰਸਿਮਰਤ ਬਾਦਲ ਨੇ ਦੱਸੀ ਇਕੱਲੀ-ਇਕੱਲੀ ਗੱਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਅਗਸਤ 2026
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
Embed widget