ਪੜਚੋਲ ਕਰੋ

ਰਿਲੀਜ਼ ਤੋਂ ਪਹਿਲਾਂ ਸਾਰਾ-ਸ਼ੁਸ਼ਾਂਤ ਦੀ ‘ਕੇਦਾਰਨਾਥ’ ਫੇਰ ਵਿਵਾਦਾਂ ‘ਚ

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ‘ਕੇਦਾਰਨਾਥ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ ‘ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਔਡੀਅੰਸ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ। ਇਸ ਦੇ ਨਾਲ ਹੀ ਫ਼ਿਲਮ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ। ਰਿਲੀਜ਼ ਤੋਂ ਪਹਿਲਾਂ ਸਾਰਾ-ਸ਼ੁਸ਼ਾਂਤ ਦੀ ‘ਕੇਦਾਰਨਾਥ’ ਫੇਰ ਵਿਵਾਦਾਂ ‘ਚ ਟ੍ਰੇਲਰ ਦੇਖਣ ਤੋਂ ਬਾਅਦ ਕੇਦਾਰਨਾਥ ਮੰਦਰ ਦੇ ਪੁਜਾਰੀਆਂ ਨੇ ਇਸ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਕਿਉਂਕਿ ਇਸ ਦੀ ਕਹਾਣੀ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਇਸ ‘ਚ ਲਵ ਜਿਹਾਦ ਜਿਹੀਆਂ ਗੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਸਾਰਾ-ਸ਼ੁਸ਼ਾਂਤ ਦੀ ‘ਕੇਦਾਰਨਾਥ’ ਫੇਰ ਵਿਵਾਦਾਂ ‘ਚ ਟ੍ਰੇਲਰ ‘ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ‘ਕੇਦਾਰਨਾਥ’ ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਸੀ ਪਰ ਜਦੋਂ ਉਨ੍ਹਾਂ ਨੇ ਟ੍ਰੇਲਰ ਦੇਖਿਆ ਤਾਂ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਸਾਇਦ ਫ਼ਿਲਮ ‘ਚ 2013 ‘ਚ ਆਪਣੇ ਕੁਦਰਤੀ ਕਹਿਰ ਦੀ ਕਹਾਣੀ ਨੂੰ ਦਿਖਾਇਆ ਗਿਆ ਹੋਵੇਗਾ ਪਰ ਅਜਿਹਾ ਕੁਝ ਨਾ ਮਿਲਣ ‘ਤੇ ਉਨ੍ਹਾਂ ਨੇ ਫ਼ਿਲਮ ਦਾ ਵਿਰੋਧ ਸ਼ੁਰੂ ਕਰ ਦਿੱਤਾ। ਰਿਲੀਜ਼ ਤੋਂ ਪਹਿਲਾਂ ਸਾਰਾ-ਸ਼ੁਸ਼ਾਂਤ ਦੀ ‘ਕੇਦਾਰਨਾਥ’ ਫੇਰ ਵਿਵਾਦਾਂ ‘ਚ ਫ਼ਿਲਮ ਦੇ ਨਾਲ ਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰ ਰਹੀ ਹੈ। ਇਸ ਦੇ ਨਾਲ ਉਹ ਰੋਹਿਤ ਸ਼ੈਟੀ ਦੀ ਫ਼ਿਲਮ ‘ਸਿੰਬਾ’ ‘ਚ ਰਣਵੀਰ ਸਿੰਘ ਦੇ ਨਾਲ ਵੀ ਸਕਰੀਨ ‘ਤੇ ਨਜ਼ਰ ਆਵੇਗੀ ਪਰ ਇਸ ਤੋਂ ਪਹਿਲਾਂ ‘ਕੇਦਾਰਨਾਥ’ ਲੋਕਾਂ ਵੱਲੋਂ ਹੋ ਰਹੇ ਇਤਰਾਜ਼ ਨੂੰ ਕਿਵੇਂ ਦੂਰ ਕਰਦੀ ਹੈ ਇਹ ਦੇਖਣਾ ਖਾਸ ਰਹੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Who Singer ਇੰਦਰ ਕੌਰ , ਇੰਸਟਾਗ੍ਰਾਮ 'ਤੇ ਦੋਸਤੀ ਨਾਲ ਸ਼ੁਰੂ ਹੋਈ ਖੌਫਨਾਕ ਖੇਡ , ਕੈਨੇਡਾ ਤੋਂ ਆਇਆ ਕਾਤਲ?
Who Singer ਇੰਦਰ ਕੌਰ , ਇੰਸਟਾਗ੍ਰਾਮ 'ਤੇ ਦੋਸਤੀ ਨਾਲ ਸ਼ੁਰੂ ਹੋਈ ਖੌਫਨਾਕ ਖੇਡ , ਕੈਨੇਡਾ ਤੋਂ ਆਇਆ ਕਾਤਲ?
ਮਨੋਰੰਜਨ ਜਗਤ ਤੋਂ ਦੁਖਦ ਖ਼ਬਰ! ਪੰਜਾਬੀ ਸਿੰਗਰ ਦਾ ਕਤਲ, ਗਨਪੁਆਇੰਟ 'ਤੇ ਕੀਤਾ ਸੀ ਕਿਡਨੈਪ; ਨਹਿਰ 'ਚੋਂ ਮਿਲੀ ਲਾਸ਼
ਮਨੋਰੰਜਨ ਜਗਤ ਤੋਂ ਦੁਖਦ ਖ਼ਬਰ! ਪੰਜਾਬੀ ਸਿੰਗਰ ਦਾ ਕਤਲ, ਗਨਪੁਆਇੰਟ 'ਤੇ ਕੀਤਾ ਸੀ ਕਿਡਨੈਪ; ਨਹਿਰ 'ਚੋਂ ਮਿਲੀ ਲਾਸ਼
Bharti -Haarsh divorced News :  
Bharti -Haarsh divorced News :  "ਮੈਂ ਹਰਸ਼ ਨਾਲ ਨਹੀਂ ਰਹਿ ਸਕਦੀ",  ਕੀ ਪਤੀ ਤੋਂ ਤਲਾਕ ਲੈ ਰਹੀ ਹੈ ਭਾਰਤੀ ਸਿੰਘ ? ਖ਼ੁਦ ਦੱਸੀ ਸੱਚਾਈ  
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਬਹੁਮੁਖੀ ਪ੍ਰਤਿਭਾ ਦੇ ਮਾਲਕ ਮਸ਼ਹੂਰ ਕਲਾਕਾਰ ਨੇ ਕੀਤੀ ਖ਼ੁਦਕੁਸ਼ੀ; ਇੰਡਸਟਰੀ 'ਚ ਪਸਰਿਆ ਮਾਤਮ...
ਮਨੋਰੰਜਨ ਜਗਤ ਤੋਂ ਦੁਖਦ ਖਬਰ, ਬਹੁਮੁਖੀ ਪ੍ਰਤਿਭਾ ਦੇ ਮਾਲਕ ਮਸ਼ਹੂਰ ਕਲਾਕਾਰ ਨੇ ਕੀਤੀ ਖ਼ੁਦਕੁਸ਼ੀ; ਇੰਡਸਟਰੀ 'ਚ ਪਸਰਿਆ ਮਾਤਮ...

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਨਾਮਵਰ ਸ਼ਖਸ਼ੀਅਤ ਨੇ ਆਪਣੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ; ਬੋਲੇ- ਭਵਿੱਖ ਵਿੱਚ...
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਨਾਮਵਰ ਸ਼ਖਸ਼ੀਅਤ ਨੇ ਆਪਣੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ; ਬੋਲੇ- ਭਵਿੱਖ ਵਿੱਚ...
ਪੰਜਾਬ ਦਾ ਆਹ ਜ਼ਿਲ੍ਹਾ ਪੂਰੀ ਤਰ੍ਹਾਂ ਰਹੇਗਾ ਬੰਦ, ਭਾਰੀ ਪੁਲਿਸ ਫੋਰਸ ਤਾਇਨਾਤ; ਜਾਣੋ ਵਜ੍ਹਾ
ਪੰਜਾਬ ਦਾ ਆਹ ਜ਼ਿਲ੍ਹਾ ਪੂਰੀ ਤਰ੍ਹਾਂ ਰਹੇਗਾ ਬੰਦ, ਭਾਰੀ ਪੁਲਿਸ ਫੋਰਸ ਤਾਇਨਾਤ; ਜਾਣੋ ਵਜ੍ਹਾ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਨਹੀਂ ਮਿਲਣਗੀਆਂ ਦਵਾਈਆਂ, 25 ਹਜ਼ਾਰ ਹੋਲਸੇਲ-ਰਿਟੇਲ ਕੈਮਿਸਟ ਹੜਤਾਲ 'ਤੇ; ਜਾਣੋ ਵਜ੍ਹਾ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਨਹੀਂ ਮਿਲਣਗੀਆਂ ਦਵਾਈਆਂ, 25 ਹਜ਼ਾਰ ਹੋਲਸੇਲ-ਰਿਟੇਲ ਕੈਮਿਸਟ ਹੜਤਾਲ 'ਤੇ; ਜਾਣੋ ਵਜ੍ਹਾ
Punjab School Holiday 2026: ਪੰਜਾਬ-ਚੰਡੀਗੜ੍ਹ 'ਚ ਅਸਮਾਨੋਂ ਵਰ੍ਹਦੀ ਅੱਗ ਨੇ ਕੱਢੇ ਵੱਟ, ਭਿਆਨਕ ਹੀਟਵੇਵ ਦਾ ਅਲਰਟ; ਸਕੂਲਾਂ 'ਚ 23 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ...
ਪੰਜਾਬ-ਚੰਡੀਗੜ੍ਹ 'ਚ ਅਸਮਾਨੋਂ ਵਰ੍ਹਦੀ ਅੱਗ ਨੇ ਕੱਢੇ ਵੱਟ, ਭਿਆਨਕ ਹੀਟਵੇਵ ਦਾ ਅਲਰਟ; ਸਕੂਲਾਂ 'ਚ 23 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ...
ਪੰਜਾਬ ਅਤੇ ਚੰਡੀਗੜ੍ਹ 'ਚ ਲੂ ਨੂੰ ਲੈਕੇ ਅਲਰਟ ਜਾਰੀ, ਪਵੇਗੀ ਕੜਾਕੇ ਦੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਲੂ ਨੂੰ ਲੈਕੇ ਅਲਰਟ ਜਾਰੀ, ਪਵੇਗੀ ਕੜਾਕੇ ਦੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਅਕਾਲੀ ਆਗੂ ਦੇ ਪੁੱਤ 'ਤੇ ਹਮਲਾ, ਫਟੇ ਟਾਇਰ ਨਾਲ ਭੱਜ ਕੇ ਬਚਾਈ ਜਾਨ; ਮੱਚਿਆ ਹੜਕੰਪ
ਅਕਾਲੀ ਆਗੂ ਦੇ ਪੁੱਤ 'ਤੇ ਹਮਲਾ, ਫਟੇ ਟਾਇਰ ਨਾਲ ਭੱਜ ਕੇ ਬਚਾਈ ਜਾਨ; ਮੱਚਿਆ ਹੜਕੰਪ
E-Pharmacy ਦੇ ਖਿਲਾਫ ਦੇਸ਼ ਭਰ 'ਚ ਅੱਜ ਮੈਡੀਕਲ ਸਟੋਰ ਬੰਦ, ਆਹ ਸੂਬਿਆਂ ਨੇ ਹੜਤਾਲ ਤੋਂ ਵੱਟਿਆ ਪਾਸਾ; ਜਾਣੋ ਵਜ੍ਹਾ
E-Pharmacy ਦੇ ਖਿਲਾਫ ਦੇਸ਼ ਭਰ 'ਚ ਅੱਜ ਮੈਡੀਕਲ ਸਟੋਰ ਬੰਦ, ਆਹ ਸੂਬਿਆਂ ਨੇ ਹੜਤਾਲ ਤੋਂ ਵੱਟਿਆ ਪਾਸਾ; ਜਾਣੋ ਵਜ੍ਹਾ
Sleep And Ageing: 6 ਘੰਟੇ ਤੋਂ ਘੱਟ ਅਤੇ 8 ਘੰਟੇ ਤੋਂ ਵੱਧ ਸੌਂਦਿਆਂ ਹੀ ਛੇਤੀ ਹੋ ਜਾਓਗੇ ਬੁੱਢੇ, ਸਟੱਡੀ 'ਚ ਹੋਇਆ ਖੁਲਾਸਾ
Sleep And Ageing: 6 ਘੰਟੇ ਤੋਂ ਘੱਟ ਅਤੇ 8 ਘੰਟੇ ਤੋਂ ਵੱਧ ਸੌਂਦਿਆਂ ਹੀ ਛੇਤੀ ਹੋ ਜਾਓਗੇ ਬੁੱਢੇ, ਸਟੱਡੀ 'ਚ ਹੋਇਆ ਖੁਲਾਸਾ
Embed widget