ਮਰਹੂਮ ਅਦਾਕਾਰ ਦੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਦੇ ਵਕੀਲ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਸਾਰੇ ਸਵਾਲਾਂ ਬਾਰੇ ਜਾਣਕਾਰੀ ਦਿੱਤੀ। ਗੱਲਬਾਤ ਦੌਰਾਨ ਵਿਕਾਸ ਸਿੰਘ ਨੇ ਇਸ ਕੇਸ ਨੂੰ ਕਤਲ ਦੱਸਿਆ।
ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਵਕੀਲ ਵਿਕਾਸ ਸਿੰਘ ਨੇ ਕਿਹਾ, "ਇਹ ਬਹੁਤ ਅਹਿਮ ਗੱਲ ਹੈ ਕਿ ਸੁਸ਼ਾਂਤ ਦੇ ਗਲੇ 'ਤੇ ਨਿਸ਼ਾਨ ਸ਼ੱਕੀ ਹਨ। ਮੈਂ ਇੱਕ ਡਾਕਟਰ ਨਾਲ ਗੱਲ ਕੀਤੀ ਹੈ, ਉਸ ਨੇ ਕਿਹਾ ਕਿ ਜੇ ਇਹ ਫੋਟੋ ਸਹੀ ਹੈ ਤਾਂ ਇਸ ਕੇਸ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚੀ ਗਈ ਸੀ।"
ISIS ਅੱਤਵਾਦੀ ਦੇ ਘਰ 'ਚੋਂ ਮਿਲਿਆ ਤਬਾਹੀ ਦਾ ਸਾਮਾਨ, ਪਤਨੀ ਨੇ ਦੱਸਿਆ- ਘਰ 'ਚ ਬਣਾਉਂਦਾ ਸੀ ਬੰਬ
ਵਿਕਾਸ ਸਿੰਘ ਨੇ ਕਿਹਾ, "ਉਸ ਨੇ ਖੁਦਕੁਸ਼ੀ ਤੋਂ ਬਾਅਦ ਫੋਟੋ ਕਿਉਂ ਨਹੀਂ ਖਿੱਚੀ, ਜਿਸ ਤਰ੍ਹਾਂ ਉਹ ਸ਼ਮਸ਼ਾਨਘਾਟ ਵਿੱਚ ਤਸਵੀਰਾਂ ਲੈਂਦੇ ਨਜ਼ਰ ਆਏ ਸੀ, ਉਸ ਨੇ ਸੁਸ਼ਾਂਤ ਦੀ ਬੋਡੀ ਉਤਾਰਦਿਆਂ ਕਿਸੇ ਤਰ੍ਹਾਂ ਦੀ ਤਸਵੀਰ ਕਿਉਂ ਨਹੀਂ ਲਈ? ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸੀਬੀਆਈ ਵੀ ਇਸ ਮਾਮਲੇ ਦੀ ਪੜਤਾਲ ਕਰੇਗੀ ਤੇ ਖੁਲਾਸਾ ਕਰੇਗੀ, ਕਿਉਂਕਿ ਉਥੇ ਜੋ ਕਿਸਮ ਦੇ ਸਬੂਤ ਮਿਲੇ ਹਨ, ਉਹ ਮੇਰੇ ਖ਼ਿਆਲ 'ਚ ਇਹ ਖੁਦਕੁਸ਼ੀ ਕੇਸ ਘੱਟ ਅਤੇ ਸਾਜਿਸ਼ ਰਚ ਕੇ ਹੱਤਿਆ ਦਾ ਮਾਮਲਾ ਜ਼ਿਆਦਾ ਲਗ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸੁਸ਼ਾਂਤ ਦੇ ਪਿਤਾ ਦੇ ਵਕੀਲ ਦਾ ਖੁਲਾਸਾ, ਕਤਲ ਕਰਕੇ ਖ਼ੁਦਕੁਸ਼ੀ ਦਾ ਮਾਮਲਾ ਬਣਾਇਆ ਗਿਆ
ਏਬੀਪੀ ਸਾਂਝਾ
Updated at:
23 Aug 2020 03:38 PM (IST)
ਮਰਹੂਮ ਅਦਾਕਾਰ ਦੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਦੇ ਵਕੀਲ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਸਾਰੇ ਸਵਾਲਾਂ ਬਾਰੇ ਜਾਣਕਾਰੀ ਦਿੱਤੀ। ਗੱਲਬਾਤ ਦੌਰਾਨ ਵਿਕਾਸ ਸਿੰਘ ਨੇ ਇਸ ਕੇਸ ਨੂੰ ਕਤਲ ਦੱਸਿਆ।
- - - - - - - - - Advertisement - - - - - - - - -