ਪੜਚੋਲ ਕਰੋ
ਕਰਨ ਦੇ ਚੈਟ ਸ਼ੋਅ ‘ਚ ਦੀਪਿਕਾ-ਆਲਿਆ ਨੇ ਖੋਲ੍ਹੇ ਕਈ ਰਾਜ਼

ਮੁੰਬਈ: ਕਰਨ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ਦੀ ਸ਼ੁਰੂਆਤ ਕਾਫੀ ਜ਼ਬਰਦਸਤ ਰਹੀ। ਪਹਿਲੇ ਐਪੀਸੋਡ ‘ਚ ਆਲਿਆ ਭੱਟ ਤੇ ਦੀਪਿਕਾ ਪਾਦੁਕੋਣ ਨੂੰ ਗੈਸਟ ਵਜੋਂ ਦੇਖਿਆ ਗਿਆ। ਇੱਥੇ ਦੋਵਾਂ ਨੇ ਖੂਬ ਮਸਤੀ ਕੀਤੀ। ਇਸ ਦੇ ਨਾਲ ਹੀ ਚੁੱਕਿਆ ਆਪਣੇ ਨਾਲ ਜੁੜੇ ਲੋਕਾਂ ਦੀ ਜਿੰਦਗੀ ਦੇ ਰਾਜ ਤੋਂ ਪਰਦਾ ਵੀ। ਆਲਿਆ ਜਿੱਥੇ ਹਾਲ ਹੀ ‘ਚ ਰਣਬੀਰ ਕਪੂਰ ਨੂੰ ਡੇਟ ਕਰ ਰਹੀ ਹੈ ਦੀਪਿਕਾ ਰਣਬੀਰ ਨੂੰ ਡੇਟ ਕਰ ਚੁੱਕੀ ਹੈ। ਇਸ ਸ਼ੋਅ ‘ਚ ਕੀ-ਕੀ ਖੁਲਾਸੇ ਹੋਏ ਅੱਗੇ ਪੜ੍ਹੋ।
- ਕਰਨ ਦੀ ਪਾਰਟੀ ‘ਚ ਰਣਵੀਰ-ਰਣਬੀਰ ਦੀ ਧਮਾਲ:
- ਰਣਬੀਰ ਕਪੂਰ ਸੋਸ਼ਲ ਮੀਡੀਆ ‘ਤੇ:
- ਦੀਪਿਕਾ-ਰਣਵੀਰ ਦਾ ਵਿਆਹ:
Great vocals there, @aliaa08! #KoffeeWithKaran #KoffeeWithAlia pic.twitter.com/huKMS8GO4x
— Star World (@StarWorldIndia) October 21, 2018
- ਰਣਵੀਰ ਸਿੰਘ ਬੈਸਟ ਕਿਸਰ:
- ਆਲਿਆ ਤੇ ਰਣਬੀਰ ਦੀ ਦੋਸਤੀ:
ਟ੍ਰੈਂਡਿੰਗ ਟੌਪਿਕ






















