ਪੜਚੋਲ ਕਰੋ

ਟਾਈਗਰ ਦੀ ਭੈਣ ਨੇ ਫੁੱਲ ਸਪੀਡ 'ਤੇ ਭਜਾਈ ਲੈਂਬਰਗਿਨੀ, ਵੀਡੀਓ ਹੋ ਰਹੀ ਵਾਇਰਲ

ਕ੍ਰਿਸ਼ਨਾ ਸ਼ਰੌਫ ਨੇ ਇੰਸਟਾਗ੍ਰਾਮ ਅਕਾਉਂਟ ਤੋਂ ਕੁਝ ਫੋਟੋਆਂ ਤੇ ਵੀਡੀਓ ਆਪਣੇ ਬੁਆਏਫ੍ਰੈਂਡ ਆਈਬਨ ਹਾਇਮਸ ਨਾਲ ਸ਼ੇਅਰ ਕੀਤੀਆਂ ਹਨ। ਇਸ ਵਿੱਚ ਉਹ ਲੈਂਬਰਗਿਨੀ ਚਲਾਉਂਦੀ ਦਿਖਾਈ ਦੇ ਰਹੀ ਹੈ।

ਮੁੰਬਈ: ਟਾਈਗਰ ਸ਼ਰੌਫ ਦੀ ਭੈਣ ਕ੍ਰਿਸ਼ਨਾ ਸ਼ਰੌਫ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਖਾਸ ਗੱਲ ਇਹ ਹੈ ਕਿ ਉਸ ਦੀਆਂ ਫੋਟੋਆਂ ਤੇ ਵੀਡੀਓ ਵੀ ਬਹੁਤ ਵਾਇਰਲ ਹੁੰਦੀਆਂ ਹਨ। ਅਜਿਹਾ ਹੀ ਉਸ ਦੀ ਇੱਕ ਪੋਸਟ ਨੂੰ ਲੈ ਕੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਕ੍ਰਿਸ਼ਨਾ ਸ਼ਰੌਫ ਨੇ ਆਪਣੇ ਬੁਆਏਫ੍ਰੈਂਡ ਈਬਨ ਹਇਮਸ ਨਾਲ ਇੰਸਟਾਗ੍ਰਾਮ ਅਕਾਉਂਟ ਤੋਂ ਕੁਝ ਫੋਟੋਆਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਹ ਲੈਂਬਰਗਿਨੀ ਦੀ ਡਰਾਈਵਿੰਗ ਕਰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਫੋਟੋਆਂ ਤੇ ਵੀਡੀਓ 'ਚ ਕ੍ਰਿਸ਼ਨ ਸ਼ਰੌਫ ਦਾ ਸਟਾਈਲ ਤੇ ਉਸ ਦਾ ਲੁੱਕ ਦੇਖਣ ਵਾਲਾ ਹੈ। ਇੱਕ ਵੀਡੀਓ 'ਚ ਕ੍ਰਿਸ਼ਨਾ ਪੀਲੇ ਕੱਲਰ ਦੀ ਲੈਂਬਰਗਿਨੀ 'ਚ ਸਵਾਰ ਦਿਖਾਈ ਦੇ ਰਹੇ ਹਨ, ਜਦਕਿ ਦੂਸਰੀ ਫੋਟੋ 'ਚ ਉਹ ਕਾਰ 'ਤੇ ਬੈਠੇ ਦਿਖਾਈ ਦਿੱਤੀ। ਉਸ ਦੀ ਅਗਲੀ ਫੋਟੋ 'ਚ ਕ੍ਰਿਸ਼ਨ ਸ਼ਰੌਫ ਬੁਆਏਫ੍ਰੈਂਡ ਈਬਨ ਹਇਮਸ ਨਾਲ ਹੈ।
View this post on Instagram
 
My ride or die. ⚡️ @ebanhyams @lamborghini

A post shared by Krishna Jackie Shroff (@kishushroff) on

ਫੋਟੋ ਵਿੱਚ ਕ੍ਰਿਸ਼ਨ ਸ਼ਰੌਫ ਬਲੈਕ ਆਉਟਫਿਟ 'ਚ ਦਿਖਾਈ ਦੇ ਰਹੀ ਹੈ, ਜਿਸ 'ਚ ਉਸ ਦਾ ਲੁੱਕ ਕਮਾਲ ਲੱਗ ਰਿਹਾ ਹੈ। ਕ੍ਰਿਸ਼ਨ ਦੀਆਂ ਇਹ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ, ਨਾਲ ਹੀ ਲੋਕ ਇਸ 'ਤੇ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ। ਦੱਸ ਦੇਈਏ ਕਿ ਜੈਕੀ ਸ਼ਰਾਫ ਦੀ ਬੇਟੀ ਪਹਿਲਾਂ ਵੀ ਕਈ ਵਾਰ ਆਪਣੇ ਬੁਆਏਫ੍ਰੈਂਡ ਈਬਨ ਹਇਮਸ ਨਾਲ ਫੋਟੋਆਂ ਸ਼ੇਅਰ ਕਰ ਚੁੱਕੀ ਹੈ। ਦੋਵੇਂ ਕਰੀਬ 4 ਮਹੀਨਿਆਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
Diljit Dosanjh: ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ
Advertisement
ABP Premium

ਵੀਡੀਓਜ਼

Punjab Band| ਸ਼ੰਭੂ 'ਚ ਕਿਸਾਨਾਂ ਨੇ ਰੋਕੀਆਂ ਰੇਲਾਂ, ਪੰਜਾਬ ਬੰਦ ਦੇ ਹਾਲਾਤCharanjit Brar ਨੇ ਚੁੱਕੇ Akali Dal ਦੇ ਲੀਡਰਾਂ 'ਤੇ ਵੱਡੇ ਸਵਾਲJaggu Bhagwanpuria ਤੇ Amritpal Singh Bath ਦੇ ਗਰੁਪ ਦੇ 5 ਗੈਂਗਸਟਰ ਗ੍ਰਿਫਤਾਰPunjab Band: ਕਿਸਾਨ ਗਲੀ ਗਲੀ ਦੇ ਰਹੇ ਪੰਜਾਬ ਬੰਦ ਕਰਨ ਦਾ ਹੋਕਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
Diljit Dosanjh: ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ
Punjab Bandh: ਪੰਜਾਬ ਬੰਦ ਵਿਚਾਲੇ ਸ਼ਰਾਬ ਦੇ ਠੇਕਿਆਂ ਅਤੇ ਪੈਟਰੋਲ ਪੰਪਾਂ ਨੂੰ ਲੈ ਵੱਡਾ ਅਪਡੇਟ, ਪਿਆਕੜ ਹੋਣਗੇ ਖੁਸ਼
ਪੰਜਾਬ ਬੰਦ ਵਿਚਾਲੇ ਸ਼ਰਾਬ ਦੇ ਠੇਕਿਆਂ ਅਤੇ ਪੈਟਰੋਲ ਪੰਪਾਂ ਨੂੰ ਲੈ ਵੱਡਾ ਅਪਡੇਟ, ਪਿਆਕੜ ਹੋਣਗੇ ਖੁਸ਼
Farmer Protest: 'ਪੰਜਾਬ ਬੰਦ' ਨੂੰ ਜਬਰਦਸਤ ਹੁੰਗਾਰਾ! ਕਿਸਾਨਾਂ ਦੇ ਹੱਕ 'ਚ ਡਟੀਆਂ ਸਾਰੀਆਂ ਧਿਰਾਂ
Farmer Protest: 'ਪੰਜਾਬ ਬੰਦ' ਨੂੰ ਜਬਰਦਸਤ ਹੁੰਗਾਰਾ! ਕਿਸਾਨਾਂ ਦੇ ਹੱਕ 'ਚ ਡਟੀਆਂ ਸਾਰੀਆਂ ਧਿਰਾਂ
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
ਕੀ ਤੁਸੀਂ ਵੀ ਖਾਣੇ ਦੇ ਨਾਲ ਪੀਂਦੇ ਹੋ ਸੋਡਾ? ਅੱਜ ਹੀ ਬੰਦ ਕਰ ਦਿਓ, ਨਹੀਂ ਤਾਂ ਹੋ ਸਕਦੀਆਂ ਗੰਭੀਰ ਬਿਮਾਰੀਆਂ
ਕੀ ਤੁਸੀਂ ਵੀ ਖਾਣੇ ਦੇ ਨਾਲ ਪੀਂਦੇ ਹੋ ਸੋਡਾ? ਅੱਜ ਹੀ ਬੰਦ ਕਰ ਦਿਓ, ਨਹੀਂ ਤਾਂ ਹੋ ਸਕਦੀਆਂ ਗੰਭੀਰ ਬਿਮਾਰੀਆਂ
Embed widget