ਪੜਚੋਲ ਕਰੋ
Advertisement
'ਲਵ ਆਜ ਕਲ' ਦਾ ਛਾਇਆ ਜਾਦੂ, ਇੰਨੇ ਕਰੋੜ ਤੋਂ ਪਾਰ ਪਹੁੰਚੀ ਕਮਾਈ
ਕਾਰਤਿਕ ਆਰਿਅਨ ਤੇ ਸਾਰਾ ਅਲੀ ਖਾਨ ਸਟਾਰਰ ਫਿਲਮ 'ਲਵ ਆਜ ਕਲ' ਬਾਕਸ ਆਫਿਸ 'ਤੇ ਦੂਸਰੇ ਦਿਨ ਵੀ ਝੰਡੇ ਗੱਡਣ 'ਚ ਕਾਮਯਾਬ ਸਾਬਿਤ ਹੋਈ ਹੈ। ਹਾਲਾਂਕਿ, ਦੂਸਰੇ ਦਿਨ ਫਿਲਮ ਨੇ ਪਹਿਲੇ ਦਿਨ ਦੇ ਮੁਕਾਬਲੇ ਘੱਟ ਕਮਾਈ ਕੀਤੀ ਹੈ।
ਮੁੰਬਈ: ਕਾਰਤਿਕ ਆਰਿਅਨ ਤੇ ਸਾਰਾ ਅਲੀ ਖਾਨ ਸਟਾਰਰ ਫਿਲਮ 'ਲਵ ਆਜ ਕਲ' ਬਾਕਸ ਆਫਿਸ 'ਤੇ ਦੂਸਰੇ ਦਿਨ ਵੀ ਝੰਡੇ ਗੱਡਣ 'ਚ ਕਾਮਯਾਬ ਸਾਬਿਤ ਹੋਈ ਹੈ। ਹਾਲਾਂਕਿ, ਦੂਸਰੇ ਦਿਨ ਫਿਲਮ ਨੇ ਪਹਿਲੇ ਦਿਨ ਦੇ ਮੁਕਾਬਲੇ ਘੱਟ ਕਮਾਈ ਕੀਤੀ ਹੈ। ਫਿਲਮ ਦੀ ਪਹਿਲੇ ਦਿਨ ਦੀ ਕਮਾਈ ਨੇ ਹੀ ਰਿਕਾਰਡ ਕਾਇਮ ਕਰ ਦਿੱਤੇ ਹਨ। ਇਹ ਫਿਲਮ ਪਹਿਲੇ ਦਿਨ 12.40 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ।
ਇਸ ਤਰ੍ਹਾਂ ਫਿਲਮ ਦੀ ਕਮਾਈ ਦਾ ਅੰਕੜਾ 20 ਕਰੋੜ ਦੇ ਪਾਰ ਪਹੁੰਚ ਗਿਆ ਹੈ। ਫਿਲਮ ਦੀ ਕਮਾਈ ਨੂੰ ਲੈ ਕੇ ਟ੍ਰੇਡ ਐਨਾਲਿਸਟ ਦਾ ਕਹਿਣਾ ਹੈ ਕਿ ਵੀਕੈਂਡ 'ਚ ਫਿਲਮ ਦੀ ਕਮਾਈ ਵੱਧ ਸਕਦੀ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਇਸ ਫਿਲਮ ਨੂੰ ਮੈਟਰੋ ਸਿਟੀਜ਼ 'ਚ ਬਹੁਤ ਚੰਗਾ ਰਿਸਪੋਂਸ ਮਿਲ ਰਿਹਾ ਹੈ।
ਦਸ ਦਈਏ ਕਿ 12 ਕਰੋੜ ਤੋਂ ਵੱਧ ਦੀ ਕਮਾਈ ਦੇ ਨਾਲ ਇਹ ਫਿਲਮ ਕਾਰਤਿਕ ਆਰਿਅਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅੋਪਨਿੰਗ ਹਾਸਿਲ ਕਰਨ ਵਾਲੀ ਫਿਲਮ ਬਣ ਗਈ ਹੈ।#LoveAajKal dips on Day 2... Shocking part is, the decline has come at metros/multiplexes, which is its target audience... Weak at Tier-2 cities as well as mass circuits... Needs a miracle to salvage the show on Day 3... Fri 12.40 cr, Sat 8.01 cr. Total: ₹ 20.41 cr. #India biz.
— taran adarsh (@taran_adarsh) February 16, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement