ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਿੱਗ ਬੌਸ 13 ਵਿੱਚ ਸਾਰਾ-ਕਾਰਤਿਕ ਦੀ ਮਸਤੀ, ਸਲਮਾਨ ਖ਼ਾਨ ਨਾਲ ਲਾਏ ਠੁਮਕੇ
ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ਬਿੱਗ ਬੌਸ 13 ਵਿੱਚ 'ਲਵ ਆਜ ਕਲ' ਦੀ ਜੋੜੀ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖ਼ਾਨ ਜਲਦ ਆਉਣ ਜਾ ਰਹੇ ਹਨ। ਇਹ ਜੋੜੀ ਸਲਮਾਨ ਖਾਨ ਦੇ ਸ਼ੋਅ 'ਤੇ ਆਪਣੀ ਫ਼ਿਲਮ ਦੇ ਪ੍ਰਚਾਰ ਲਈ ਆ ਰਹੀ ਹੈ। ਕਾਰਤਿਕ ਅਤੇ ਸਾਰਾ ਵੀਕੈਂਡ ਦੇ ਐਪੀਸੋਡ 'ਚ ਸਲਮਾਨ ਖ਼ਾਨ ਨਾਲ ਕਾਫੀ ਮਸਤੀ ਕਰਨ ਜਾ ਰਹੇ ਹਨ।
![ਬਿੱਗ ਬੌਸ 13 ਵਿੱਚ ਸਾਰਾ-ਕਾਰਤਿਕ ਦੀ ਮਸਤੀ, ਸਲਮਾਨ ਖ਼ਾਨ ਨਾਲ ਲਾਏ ਠੁਮਕੇ Love Aaj Kal starcast in Big Boss 13 ਬਿੱਗ ਬੌਸ 13 ਵਿੱਚ ਸਾਰਾ-ਕਾਰਤਿਕ ਦੀ ਮਸਤੀ, ਸਲਮਾਨ ਖ਼ਾਨ ਨਾਲ ਲਾਏ ਠੁਮਕੇ](https://static.abplive.com/wp-content/uploads/sites/5/2020/01/18210518/Big-boss-02.jpg?impolicy=abp_cdn&imwidth=1200&height=675)
ਮੁਬੰਈ: ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ਬਿੱਗ ਬੌਸ 13 ਵਿੱਚ 'ਲਵ ਆਜ ਕਲ' ਦੀ ਜੋੜੀ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖ਼ਾਨ ਜਲਦ ਆਉਣ ਜਾ ਰਹੇ ਹਨ। ਇਹ ਜੋੜੀ ਸਲਮਾਨ ਖਾਨ ਦੇ ਸ਼ੋਅ 'ਤੇ ਆਪਣੀ ਫ਼ਿਲਮ ਦੇ ਪ੍ਰਚਾਰ ਲਈ ਆ ਰਹੀ ਹੈ। ਕਾਰਤਿਕ ਅਤੇ ਸਾਰਾ ਵੀਕੈਂਡ ਦੇ ਐਪੀਸੋਡ 'ਚ ਸਲਮਾਨ ਖ਼ਾਨ ਨਾਲ ਕਾਫੀ ਮਸਤੀ ਕਰਨ ਜਾ ਰਹੇ ਹਨ।
ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖ਼ਾਨ ਨੇ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਲਮਾਨ ਖ਼ਾਨ ਦਾ ਸ਼ੋਅ ਪਹਿਲਾ ਹੈ, ਜਿਸ 'ਤੇ ਇਹ ਜੋੜੀ ਨਜ਼ਰ ਆਉਣ ਵਾਲੀ ਹੈ। ਸਾਰਾ, ਸਲਮਾਨ ਅਤੇ ਕਾਰਤਿਕ ਦੀਆਂ ਕਈ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਫੋਟੋਆਂ ਵਿੱਚ ਤੁਸੀਂ ਇਸ ਜੋੜੀ ਨੂੰ ਸਲਮਾਨ ਨਾਲ ਡਾਂਸ ਕਰਦੇ ਅਤੇ ਸੈਲਫੀ ਲੈਂਦੇ ਵੇਖ ਸਕਦੇ ਹੋ।
ਬਿੱਗ ਬੌਸ 13 ਵਿੱਚ, ਸਾਰਾ ਅਲੀ ਖ਼ਾਨ ਇੱਕ ਬਹੁਤ ਹੀ ਖੂਬਸੂਰਤ ਗੁਲਾਬੀ ਰੰਗ ਦੀ ਡਰੈੱਸ ਵਿੱਚ ਪਹੁੰਚੀ, ਜਦੋਂ ਕਿ ਕਾਰਤਿਕ ਆਰੀਅਨ ਇੱਕ ਬਲੈਕ ਆਉਟਫਿਟ ਵਿੱਚ ਦਿਖਾਈ ਦਿੱਤੇ। ਫੋਟੋਆਂ ਵਿੱਚ ਤੁਸੀਂ ਇਨ੍ਹਾਂ ਦੀ ਮਸਤੀ ਦੇਖ ਸਕਦੇ ਹੋ।
![ਬਿੱਗ ਬੌਸ 13 ਵਿੱਚ ਸਾਰਾ-ਕਾਰਤਿਕ ਦੀ ਮਸਤੀ, ਸਲਮਾਨ ਖ਼ਾਨ ਨਾਲ ਲਾਏ ਠੁਮਕੇ](https://static.abplive.com/wp-content/uploads/sites/5/2020/01/18210305/Collage-big-boss.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)