ਪੜਚੋਲ ਕਰੋ

ਕਿ ਮਾਹਿਰਾ ਸ਼ਰਮਾ ਹੋਵੇਗੀ ਬਿੱਗ ਬੌਸ 'ਚੋਂ ਬਾਹਰ? ਫੈਨਜ਼ ਲਈ ਹੋ ਸਕਦੀ ਬੁਰੀ ਖ਼ਬਰ!

ਬਿੱਗ ਬੌਸ ਦੇ ਫਾਈਨਲ ਨੂੰ ਜਿਥੇ 2 ਹਫ਼ਤੇ ਹੀ ਰਿਹ ਗਏ ਹਨ, ਓਥੇ ਹੀ ਸ਼ੋਅ ਦੀ ਕੰਟੇਸਟੈਂਟ ਮਾਹਿਰਾ ਸ਼ਰਮਾ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਬਿੱਗ ਬੌਸ 'ਚ ਵਿਸ਼ਾਲ ਬੇਘਰ ਹੋ ਗਿਆ। ਇਸ ਤੋਂ ਬਾਅਦ ਹੁਣ ਸਿਰਫ 7 ਕੌਂਟੇਸਟੈਂਟਸ ਹੀ ਘਰ ਵਿੱਚ ਰਿਹ ਗਏ ਹਨ। ਪਰ ਇਸ ਦੌਰਾਨ ਮੇਕਰਜ਼ ਸ਼ੋਅ ਵਿੱਚ ਨਵਾਂ ਟਵਿਸਟ ਲਿਆਉਣ ਦੀ ਤਿਆਰੀ 'ਚ ਹਨ।

ਮੁਬੰਈ: ਬਿੱਗ ਬੌਸ ਦੇ ਫਾਈਨਲ ਨੂੰ ਜਿਥੇ 2 ਹਫ਼ਤੇ ਹੀ ਰਿਹ ਗਏ ਹਨ, ਓਥੇ ਹੀ ਸ਼ੋਅ ਦੀ ਕੰਟੇਸਟੈਂਟ ਮਾਹਿਰਾ ਸ਼ਰਮਾ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਬਿੱਗ ਬੌਸ 'ਚ ਵਿਸ਼ਾਲ ਬੇਘਰ ਹੋ ਗਿਆ। ਇਸ ਤੋਂ ਬਾਅਦ ਹੁਣ ਸਿਰਫ 7 ਕੌਂਟੇਸਟੈਂਟਸ ਹੀ ਘਰ ਵਿੱਚ ਰਿਹ ਗਏ ਹਨ। ਪਰ ਇਸ ਦੌਰਾਨ ਮੇਕਰਜ਼ ਸ਼ੋਅ ਵਿੱਚ ਨਵਾਂ ਟਵਿਸਟ ਲਿਆਉਣ ਦੀ ਤਿਆਰੀ 'ਚ ਹਨ। ਮਾਹਿਰਾ ਦੀ ਏਵਿਕਸ਼ਨ ਇਸ ਹਫਤੇ ਦੇ ਅੰਦਰ ਅੰਦਰ ਹੋਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਮੇਕਰਜ਼ ਦਾ ਇਹ ਫੈਸਲਾ ਹੈਰਾਨ ਕਰ ਦੇਣ ਵਾਲਾ ਹੋਵੇਗਾ। ਇਹ ਫੈਸਲਾ ਮਾਹਿਰਾ ਦੇ ਫੈਨਜ਼ ਲਈ ਬੁਰੀ ਖ਼ਬਰ ਵੀ ਹੋਵੇਗੀ। ਮਾਹਿਰਾ ਸ਼ਰਮਾ ਘਰ ਦੇ ਬਾਕੀ ਮੈਂਬਰਾਂ ਤੋਂ ਏਨੀ ਮਜ਼ਬੂਤ ਨਹੀਂ ਹੈ ,ਪਰ ਟੋਪ 7 ਵਿੱਚ ਆਉਣਾ ਕਾਫ਼ੀ ਵੱਡੀ ਗੱਲ ਹੈ। ਟੀਵੀ ਇੰਡਸਟਰੀ ਦੇ ਵੱਡੇ ਸਟਾਰ ਸਿਧਾਰਥ , ਰਸ਼ਮੀ ਤੇ ਪਾਰਸ ਦੇ ਸਾਹਮਣੇ ਮਾਹਿਰਾ ਦਾ ਇੱਥੇ ਤੱਕ ਪਹੁੰਚਣਾ ਸਲਾਂਘਾ ਯੋਗ ਹੈ। ਹੁਣ ਵੇਖਣਾ ਹੋਵੇਗਾ ਕੀ ਸੱਚ ਮੁਚ ਮੇਕਰਜ਼ ਮਾਹਿਰਾ ਸ਼ਰਮਾ ਨੂੰ ਘਰ ਤੋਂ ਬੇਘਰ ਕਰ ਦੇਣਗੇ ਜਾਂ ਉਨ੍ਹਾਂ ਦੀ ਕੋਈ ਨਵੀਂ ਚਾਲ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Pali Detwalia: ਭੁੱਬਾ ਮਾਰ ਰੋਇਆ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਨਹੀਂ ਰੁਕੇ ਹੰਝੂ; ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ...
ਭੁੱਬਾ ਮਾਰ ਰੋਇਆ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਨਹੀਂ ਰੁਕੇ ਹੰਝੂ; ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ...
Punjabi Flok Singer: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
Punjabi Singer: ਪੰਜਾਬੀ ਗਾਇਕਾ ਦਾ ਪਤੀ ਨਾਲ ਫਿਰ ਪਿਆ ਕਲੇਸ਼, ਨਾਜਾਇਜ਼ ਸੰਬੰਧਾਂ ਸਣੇ ਲਗਾਏ ਕਈ ਹੋਰ ਦੋਸ਼; ਇੱਕ ਹੋਰ ਵੀਡੀਓ ਕੀਤਾ ਸ਼ੇਅਰ...
ਪੰਜਾਬੀ ਗਾਇਕਾ ਦਾ ਪਤੀ ਨਾਲ ਫਿਰ ਪਿਆ ਕਲੇਸ਼, ਨਾਜਾਇਜ਼ ਸੰਬੰਧਾਂ ਸਣੇ ਲਗਾਏ ਕਈ ਹੋਰ ਦੋਸ਼; ਇੱਕ ਹੋਰ ਵੀਡੀਓ ਕੀਤਾ ਸ਼ੇਅਰ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਕਲਾਕਾਰ ਦਾ ਹੋਇਆ ਦੇਹਾਂਤ; ਹਸਪਤਾਲ 'ਚ ਆਖਰੀ ਸਾਹ ਲਏ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਕਲਾਕਾਰ ਦਾ ਹੋਇਆ ਦੇਹਾਂਤ; ਹਸਪਤਾਲ 'ਚ ਆਖਰੀ ਸਾਹ ਲਏ...

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Australia ਨੇ 11 ਪੰਜਾਬੀਆ ਸਮੇਤ 15 ਭਾਰਤੀਆਂ ਨੂੰ ਕੀਤਾ ਡਿਪੋਰਟ , ਅੱਜ ਪਹੁੰਚਣਗੇ ਦਿੱਲੀ
Australia ਨੇ 11 ਪੰਜਾਬੀਆ ਸਮੇਤ 15 ਭਾਰਤੀਆਂ ਨੂੰ ਕੀਤਾ ਡਿਪੋਰਟ , ਅੱਜ ਪਹੁੰਚਣਗੇ ਦਿੱਲੀ
Punjab News: ਪੰਜਾਬ 'ਚ ਹਾਈ ਅਲਰਟ, 200 ਪੁਲਿਸ ਮੁਲਾਜ਼ਮਾਂ ਨੇ ਘੇਰੇ 19 ਇਲਾਕੇ: ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਹਾਈ ਅਲਰਟ, 200 ਪੁਲਿਸ ਮੁਲਾਜ਼ਮਾਂ ਨੇ ਘੇਰੇ 19 ਇਲਾਕੇ: ਲੋਕਾਂ 'ਚ ਫੈਲੀ ਦਹਿਸ਼ਤ...
Big News: ਇਨ੍ਹਾਂ ਅਧਿਕਾਰੀਆਂ ਨੂੰ ਮਿਲੀ ਜ਼ਿੰਮੇਵਾਰੀ, 5 ਜ਼ਿਲ੍ਹਿਆਂ 'ਚ ਨਵੇਂ ਡੀਸੀ ਅਤੇ ਐਸਐਸਪੀ ਨਿਯੁਕਤ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਇਨ੍ਹਾਂ ਅਧਿਕਾਰੀਆਂ ਨੂੰ ਮਿਲੀ ਜ਼ਿੰਮੇਵਾਰੀ, 5 ਜ਼ਿਲ੍ਹਿਆਂ 'ਚ ਨਵੇਂ ਡੀਸੀ ਅਤੇ ਐਸਐਸਪੀ ਨਿਯੁਕਤ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ, ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਏਗਾ ਸਖਤ ਐਕਸ਼ਨ; 10 ਜੂਨ ਤੱਕ...
Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ, ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਏਗਾ ਸਖਤ ਐਕਸ਼ਨ; 10 ਜੂਨ ਤੱਕ...
Punjab News: ਪੰਜਾਬ ਦੀ ਸਿਆਸਤ 'ਚ ਹਲਚਲ ਜਾਰੀ, ਹੁਣ ਇਸ ਮਸ਼ਹੂਰ ਹਸਤੀ ਨੇ ਫੜ੍ਹਿਆ 'ਆਪ' ਦਾ ਪੱਲਾ; ਜਾਣੋ ਕੌਣ?
Punjab News: ਪੰਜਾਬ ਦੀ ਸਿਆਸਤ 'ਚ ਹਲਚਲ ਜਾਰੀ, ਹੁਣ ਇਸ ਮਸ਼ਹੂਰ ਹਸਤੀ ਨੇ ਫੜ੍ਹਿਆ 'ਆਪ' ਦਾ ਪੱਲਾ; ਜਾਣੋ ਕੌਣ?
Pali Detwalia: ਭੁੱਬਾ ਮਾਰ ਰੋਇਆ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਨਹੀਂ ਰੁਕੇ ਹੰਝੂ; ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ...
ਭੁੱਬਾ ਮਾਰ ਰੋਇਆ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਨਹੀਂ ਰੁਕੇ ਹੰਝੂ; ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ...
Shambhu Railway Track Blast : 'ਮੇਰਾ ਪੁੱਤ ਬੇਕਸੂਰ ਹੈ, ਪੁਲਿਸ ਨੇ ਖੇਤਾਂ 'ਚੋਂ ਚੁੱਕਿਆ', ਗ੍ਰਿਫ਼ਤਾਰ ਕੁਲਵਿੰਦਰ ਦੀ ਮਾਂ ਨੇ ਦੱਸਿਆ ਬੇਕਸੂਰ 
Shambhu Railway Track Blast : 'ਮੇਰਾ ਪੁੱਤ ਬੇਕਸੂਰ ਹੈ, ਪੁਲਿਸ ਨੇ ਖੇਤਾਂ 'ਚੋਂ ਚੁੱਕਿਆ', ਗ੍ਰਿਫ਼ਤਾਰ ਕੁਲਵਿੰਦਰ ਦੀ ਮਾਂ ਨੇ ਦੱਸਿਆ ਬੇਕਸੂਰ 
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
Embed widget