ਪੜਚੋਲ ਕਰੋ
ਮਨਿੰਦਰ ਬੁੱਟਰ ਦੀ ਨਵੀਂ ਐਲਬਮ ਜਲਦ ਹੋਏਗੀ ਰਿਲੀਜ਼, ਆਪਣੇ ਦਿਲ ਦੇ ਕਰੀਬੀ ਨੂੰ ਕੀਤੀ ਡੈਡੀਕੇਟ
ਪੰਜਾਬੀ ਗਾਇਕ ਮਨਿੰਦਰ ਬੁੱਟਰ ਜਲਦ ਹੀ ਆਪਣੇ ਫੈਨਸ ਲਈ ਇੱਕ ਨਵਾਂ ਗੀਤ ਲੈ ਕਿ ਆ ਰਹੇ ਹਨ।

ਚੰਡੀਗੜ੍ਹ: ਪੰਜਾਬੀ ਗਾਇਕ ਮਨਿੰਦਰ ਬੁੱਟਰ ਜਲਦ ਹੀ ਆਪਣੇ ਫੈਨਸ ਲਈ ਇੱਕ ਨਵਾਂ ਗੀਤ ਲੈ ਕਿ ਆ ਰਹੇ ਹਨ।ਇਹ ਗੀਤ ਕਿਸ ਨੂੰ ਡੈਡੀਕੇਟਿਡ ਹੈ ਇਹ ਜਾਣ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ, ਮਨਿੰਦਰ ਨੇ ਇਹ ਗੀਤ ਆਪਣੇ ਪਾਲਤੂ ਡੌਗ ਨੂੰ ਡੈਡੀਕੇਟ ਕੀਤਾ ਹੈ। ਮਨਿੰਦਰ ਆਪਣੀ ਨਵੀਂ ਆ ਰਹੀ ਐਲਬਮ 'ਜੁਗਨੀ' ਆਪਣੇ ਫੀਮੇਲ ਡੌਗ ਨੂੰ ਡੈਡੀਕੇਟ ਕਰ ਰਹੇ ਹਨ। ਮਨਿੰਦਰ ਨੇ ਕੁੱਝ ਦਿਨ ਪਹਿਲਾਂ ਆਪਣੇ ਪਾਲਤੂ ਨਾਲ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਨਵੀਂ ਐਲਬਮ ਤੇ ਕੰਮ ਚੱਲ ਰਿਹਾ ਹੈ। ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















