ਪੜਚੋਲ ਕਰੋ

ਮਨੋਜ ਬਾਜਪਈ ਦੀ ਫਿਲਮ Silence… Can You Hear It? ਦਾ ਟ੍ਰੇਲਰ ਰਿਲੀਜ਼, ਦਿਖਿਆ ਜ਼ਬਰਦਸਤ ਅੰਦਾਜ਼

ਇਕ ਵਾਰ ਫਿਰ ZEE 5 ਨੇ ਆਪਣੀ ਆਉਣ ਵਾਲੀ ਫਿਲਮ Silence… Can You Hear It? ਦਾ ਟ੍ਰੇਲਰ ਰਿਲੀਜ਼ ਕਰ ਦਮਦਾਰ ਫ਼ਿਲਮ ਦਾ ਲੈਵਲ ਵਧਾਇਆ ਹੈ। ਮਨੋਜ ਬਾਜਪਾਈ, ਪ੍ਰਾਚੀ ਦੇਸਾਈ ਅਤੇ ਅਰਜੁਨ ਮਾਥੁਰ ਦੇ ਅਹਿਮ ਕਿਰਦਾਰਾਂ ਵਾਲੀ ਇਹ ਡਿਫਰੇਂਟ ਇਨਵੈਸਟੀਗੇਟਿਵ ਮਰਡਰ ਮਿਸਟਰੀ ਫਿਲਮ ਹੈ।

ਇਕ ਵਾਰ ਫਿਰ ZEE 5 ਨੇ ਆਪਣੀ ਆਉਣ ਵਾਲੀ ਫਿਲਮ Silence… Can You Hear It? ਦਾ ਟ੍ਰੇਲਰ ਰਿਲੀਜ਼ ਕਰ ਦਮਦਾਰ ਫ਼ਿਲਮ ਦਾ ਲੈਵਲ ਵਧਾਇਆ ਹੈ। ਮਨੋਜ ਬਾਜਪਾਈ, ਪ੍ਰਾਚੀ ਦੇਸਾਈ ਅਤੇ ਅਰਜੁਨ ਮਾਥੁਰ ਦੇ ਅਹਿਮ ਕਿਰਦਾਰਾਂ ਵਾਲੀ ਇਹ ਡਿਫਰੇਂਟ ਇਨਵੈਸਟੀਗੇਟਿਵ ਮਰਡਰ ਮਿਸਟਰੀ ਫਿਲਮ ਹੈ। ਜਿਸ ਦਾ ਪ੍ਰੀਮੀਅਰ 26 ਮਾਰਚ 2021 ਨੂੰ ਅਨਾਊਂਸ ਕੀਤਾ ਗਿਆ ਹੈ। ਹੁਣ ZEE 5 ਵਲੋਂ ਮੋਸਟ ਅਵੇਟੇਡ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਰਸ਼ਕਾਂ ਦੀ ਫਿਲਮ ਲਈ ਐਕਸਾਇਟਮੈਂਟ ਨੂੰ ਹੋਰ ਵਧਾ ਦਿੱਤਾ ਹੈ। 

ਜਿਵੇਂ ਹੀ ਟ੍ਰੇਲਰ ਸ਼ੁਰੂ ਹੁੰਦਾ ਹੈ ਸ਼ੁਰੂਆਤ ਤੋਂ ਹੀ ਮਨੋਜ ਬਾਜਪਾਈ ਦਾ ਧਿਆਨ ਇੱਕ ਅਲਗ ਮਡਰ ਮਿਸਟਰੀ ਦੇ ਵੱਲ ਹੁੰਦਾ ਹੈ। ਜਿਸ ਨੂੰ ਸੁਲਝਾਉਣ ਲਈ ਕਈ ਹੰਗਾਮੇ ਦੇਖੇ ਗਏ। ਮਨੋਜ ਬਾਜਪਾਈ ਉਰਫ ਏਸੀਪੀ ਅਵਿਨਾਸ਼ ਉੱਚ ਕੁਸ਼ਲ ਇੰਸਪੈਕਟਰਾਂ ਦੀ ਟੀਮ ਦੀ ਅਗਵਾਈ ਕਰਦਾ ਹੈ। ਜਿਸ 'ਚ ਉਹ ਇਕ ਮਹਿਲਾ ਦੇ ਰਹਿਸਮਏ ਢੰਗ ਨਾਲ ਲਾਪਤਾ ਹੋਣ ਦੀ ਗੁਥੀ ਨੂੰ ਸੁਲਝਾਉਂਦੇ ਹਨ। 

ਫਿਲਮ ਦੇ ਡਾਇਰੈਕਟਰ ਅਬਾਨ ਭਾਰੂਚਾ ਨੇ ਫਿਲਮ Silence… Can You Hear It? ਬਾਰੇ ਕਿਹਾ ਕਿ ਇਹ ਮੇਰਾ ਇਕ ਜਨੂੰਨੀ ਪ੍ਰਾਜੈਕਟ ਹੈ, ਮੇਰੇ ਵੱਲੋਂ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਭ ਕੁਝ ਆਪਣੇ ਦਿਮਾਗ 'ਚ ਤੈਅ ਕਰ ਲਿਆ ਗਿਆ ਸੀ। ਸਭ ਕੁਝ ਓਸੇ ਤਰ੍ਹਾਂ ਹੋਇਆ ਜਿਵੇ ਮੈਂ ਕਲਪਨਾ ਕੀਤੀ ਸੀ। 

ਟ੍ਰੇਲਰ ਰਿਲੀਜ਼ ਹੋਣ 'ਤੇ ਮਨੋਜ ਬਾਜਪਾਈ ਉਰਫ ਏਸੀਪੀ ਅਵਿਨਾਸ਼ ਨੇ ਕਿਹਾ, "ਮੈਂ ਇਕ ਕਲਾਕਾਰ ਦੇ ਤੌਰ 'ਤੇ ਮਿਸਟਰੀ -ਰੋਮਾਂਚਕ ਕੈਟੇਗਰੀ ਦੀ ਜਾਂਚ ਨਹੀਂ ਕੀਤੀ ਸੀ। ਸਕ੍ਰਿਪਟ ਪੜ੍ਹਨ ਵੇਲੇ ਤੋਂ ਹੀ ਮੈਂ ਇਸ ਲਈ ਐਕਸਾਈਟੇਡ ਸੀ। ਫਿਲਮ ਦਾ ਨਾਮ ਹੀ ਖੁਦ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਤੇ ਉਨ੍ਹਾਂ ਦੀ ਵੀ ਐਕਸਾਈਟਮੈਂਟ ਵਧਾਉਂਦਾ ਹੈ। 

ਜ਼ੀ ਸਟੂਡੀਓਜ਼ ਦੁਆਰਾ ਪ੍ਰੋਡਿਊਸ ਅਤੇ ਅਬਾਨ ਭਾਰੂਚਾ ਦੁਆਰਾ ਡਾਇਰੈਕਟਡ ਫਿਲਮ ਵਿੱਚ ਮਨੋਜ ਬਾਜਪਾਈ, ਪ੍ਰਾਚੀ ਦੇਸਾਈ ਅਤੇ ਅਰਜੁਨ ਮਾਥੁਰ ਲੀਡ ਕਿਰਦਾਰ ਵਿੱਚ ਹਨ। ਫਿਲਮ Silence… Can You Hear It? ਦਾ 26 ਮਾਰਚ 2021 ਨੂੰ zee 5 'ਤੇ ਪ੍ਰੀਮੀਅਰ ਹੋਵੇਗਾ। 

ਟਾਪ ਹੈਡਲਾਈਨ

ਪ੍ਰੈਗਨੈਂਸੀ 'ਚ ਵੀ ਦੀਪਿਕਾ ਦਾ ਜਜ਼ਬਾ ਬਰਕਰਾਰ, 'ਰਾਕਾ' ਲਈ ਕੀਤੇ ਖ਼ਤਰਨਾਕ ਐਕਸ਼ਨ ਸੀਨ
ਪ੍ਰੈਗਨੈਂਸੀ 'ਚ ਵੀ ਦੀਪਿਕਾ ਦਾ ਜਜ਼ਬਾ ਬਰਕਰਾਰ, 'ਰਾਕਾ' ਲਈ ਕੀਤੇ ਖ਼ਤਰਨਾਕ ਐਕਸ਼ਨ ਸੀਨ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Jennifer Winget Marriage : ਤਲਾਕ ਦੇ 12 ਸਾਲ ਬਾਅਦ ਜੈਨਿਫਰ ਵਿਂਗੇਟ ਦੂਜੀ ਵਾਰ ਬਣੇਗੀ ਦੁਲਹਨ, ਸੱਤ ਸਮੁੰਦਰ ਪਾਰ ਹੋਵੇਗਾ ਵਿਆਹ, ਕੌਣ ਹੈ ਦੂਲਾ?
Jennifer Winget Marriage : ਤਲਾਕ ਦੇ 12 ਸਾਲ ਬਾਅਦ ਜੈਨਿਫਰ ਵਿਂਗੇਟ ਦੂਜੀ ਵਾਰ ਬਣੇਗੀ ਦੁਲਹਨ, ਸੱਤ ਸਮੁੰਦਰ ਪਾਰ ਹੋਵੇਗਾ ਵਿਆਹ, ਕੌਣ ਹੈ ਦੂਲਾ?
Karan Aujla: ਕਰਨ ਔਜਲਾ ਨੂੰ ਵੱਡਾ ਝਟਕਾ, ਪੰਜਾਬੀ ਗਾਇਕ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ! ਮਾਮਲਾ ਕਰ ਦਏਗਾ ਹੈਰਾਨ...
Karan Aujla: ਕਰਨ ਔਜਲਾ ਨੂੰ ਵੱਡਾ ਝਟਕਾ, ਪੰਜਾਬੀ ਗਾਇਕ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ! ਮਾਮਲਾ ਕਰ ਦਏਗਾ ਹੈਰਾਨ...

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਪੰਜਾਬ 'ਚ ਕਾਰਵਾਈ, ਕਿਸਾਨ ਕਮੇਟੀ ਦੇ ਪ੍ਰਧਾਨ ਸਣੇ ਕਈ ਆਗੂ ਨਜ਼ਰਬੰਦ
ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਪੰਜਾਬ 'ਚ ਕਾਰਵਾਈ, ਕਿਸਾਨ ਕਮੇਟੀ ਦੇ ਪ੍ਰਧਾਨ ਸਣੇ ਕਈ ਆਗੂ ਨਜ਼ਰਬੰਦ
ਪੰਜਾਬ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਸਮਾਜ ਦੇ ਕੋਆਰਡੀਨੇਟਰ ਨਿਯੁਕਤ, ਸਰਕਾਰ ਨੇ ਜਾਰੀ ਕੀਤੀ ਸੂਚੀ
ਪੰਜਾਬ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਸਮਾਜ ਦੇ ਕੋਆਰਡੀਨੇਟਰ ਨਿਯੁਕਤ, ਸਰਕਾਰ ਨੇ ਜਾਰੀ ਕੀਤੀ ਸੂਚੀ
ਪੰਜਾਬ 'ਚ ਰਾਤ ਨੂੰ ਅਚਾਨਕ ਚਮਕਿਆ ਅਸਮਾਨ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਿਖੀ ਰਹੱਸਮਈ ਰੋਸ਼ਨੀ
ਪੰਜਾਬ 'ਚ ਰਾਤ ਨੂੰ ਅਚਾਨਕ ਚਮਕਿਆ ਅਸਮਾਨ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਿਖੀ ਰਹੱਸਮਈ ਰੋਸ਼ਨੀ
ਮਾਨਸੂਨ ਦੀ ਰਫਤਾਰ ਹੋਈ ਹੌਲੀ, ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਮਾਨਸੂਨ ਦੀ ਰਫਤਾਰ ਹੋਈ ਹੌਲੀ, ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ
Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ
'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼
'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼
ਅਮਰੀਕਾ ਦਾ ਈਰਾਨ 'ਤੇ ਛੇਵੇਂ ਦਿਨ ਤਾਬੜਤੋੜ ਹਮਲਾ, ਬ੍ਰਿਜ, ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਦਾਗੀਆਂ ਮਿਜ਼ਾਈਲਾਂ; ਮੱਚੀ ਤਰਥੱਲੀ
ਅਮਰੀਕਾ ਦਾ ਈਰਾਨ 'ਤੇ ਛੇਵੇਂ ਦਿਨ ਤਾਬੜਤੋੜ ਹਮਲਾ, ਬ੍ਰਿਜ, ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਦਾਗੀਆਂ ਮਿਜ਼ਾਈਲਾਂ; ਮੱਚੀ ਤਰਥੱਲੀ
Embed widget