(Source: ECI/ABP News/ABP Majha)
Video Leaked: ਮਸ਼ਹੂਰ ਇੰਫਲੁਇੰਸਰ ਦਾ ਪ੍ਰਾ*ਈ*ਵੇਟ ਵੀਡੀਓ ਲੀ*ਕ, ਅਜਿਹੀ ਹਾ*ਲਤ 'ਚ ਵੇਖ ਲੋਕਾਂ ਦੇ ਉਡੇ ਹੋਸ਼
Kanwal Aftab MMS Video Leaked: ਸੋਸ਼ਲ ਮੀਡੀਆ ਉੱਪਰ ਇੱਕ ਵਾਰ ਫਿਰ ਤੋਂ ਤਰਥੱਲੀ ਮੱਚੀ ਹੋਈ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਕੰਵਲ ਆਫਤਾਬ ਇਨ੍ਹੀਂ ਦਿਨੀਂ ਇੱਕ ਨਵੇਂ ਵਿਵਾਦ ਵਿੱਚ ਘਿਰੀ
Kanwal Aftab MMS Video Leaked: ਸੋਸ਼ਲ ਮੀਡੀਆ ਉੱਪਰ ਇੱਕ ਵਾਰ ਫਿਰ ਤੋਂ ਤਰਥੱਲੀ ਮੱਚੀ ਹੋਈ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਕੰਵਲ ਆਫਤਾਬ ਇਨ੍ਹੀਂ ਦਿਨੀਂ ਇੱਕ ਨਵੇਂ ਵਿਵਾਦ ਵਿੱਚ ਘਿਰੀ ਹੋਈ ਹੈ। ਦਰਅਸਲ, ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਇਨ੍ਹੀਂ ਦਿਨੀਂ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਕਥਿਤ ਤੌਰ 'ਤੇ ਕੰਵਲ ਆਫਤਾਬ ਦੇ ਨਿੱਜੀ ਪਲ ਦਿਖਾਈ ਦੇ ਰਹੇ ਹਨ। ਇਹ MMS ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ, ਜਿਸ ਤੋਂ ਬਾਅਦ ਇਕ ਵਾਰ ਫਿਰ ਡਿਜੀਟਲ ਪ੍ਰਾਈਵੇਸੀ ਅਤੇ ਆਨਲਾਈਨ ਪਰੇਸ਼ਾਨੀ ਦੇ ਮੁੱਦੇ 'ਤੇ ਬਹਿਸ ਛਿੜ ਗਈ ਹੈ। ਇਸ ਘਟਨਾ ਨੇ ਕੰਵਲ ਆਫਤਾਬ ਨੂੰ ਹੀ ਨਹੀਂ ਬਲਕਿ ਪਾਕਿਸਤਾਨ ਦੇ ਹੋਰ ਸੋਸ਼ਲ ਮੀਡੀਆ ਸਿਤਾਰਿਆਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨਾਲ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕੀ ਹੈ ਪੂਰਾ ਮਾਮਲਾ, ਆਓ ਤੁਹਾਨੂੰ ਦੱਸਦੇ ਹਾਂ।
ਕੰਵਲ ਆਫਤਾਬ ਦਾ ਐਮਐਮਐਸ ਵਾਇਰਲ
ਮਸ਼ਹੂਰ TikTok ਸ਼ਖਸੀਅਤ ਅਤੇ ਪ੍ਰਭਾਵਕ ਕੰਵਲ ਆਫਤਾਬ ਪਾਕਿਸਤਾਨ ਦੀ ਡਿਜੀਟਲ ਦੁਨੀਆ ਵਿੱਚ ਇੱਕ ਵੱਡਾ ਨਾਮ ਹੈ। ਕੰਵਲ, ਜੋ ਲਾਹੌਰ ਦੀ ਰਹਿਣ ਵਾਲੀ ਹੈ, ਦੇ ਇੰਸਟਾਗ੍ਰਾਮ 'ਤੇ 40 ਲੱਖ ਤੋਂ ਵੱਧ ਫਾਲੋਅਰਜ਼ ਹਨ ਅਤੇ ਉਹ ਆਪਣੇ ਪਰਿਵਾਰਕ ਜੀਵਨ, ਫੈਸ਼ਨ ਅਤੇ ਰੋਜ਼ਾਨਾ ਰੁਟੀਨ ਦੇ ਪਲਾਂ ਨੂੰ ਆਪਣੇ ਫਾਲੋਅਰਜ਼ ਨਾਲ ਸਾਂਝਾ ਕਰਦੀ ਹੈ। ਉਹ ਆਪਣੇ ਸ਼ਾਨਦਾਰ ਕੰਟੈਂਟ ਲਈ ਕਾਫੀ ਮਸ਼ਹੂਰ ਰਹੀ ਹੈ ਪਰ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਕੰਵਲ ਦੇ ਨਿੱਜੀ ਪਲਾਂ ਨੂੰ ਦੇਖਿਆ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਵੀਡੀਓ 'ਚ ਨਜ਼ਰ ਆ ਰਹੀ ਕੰਵਲ ਅਸਲ 'ਚ ਕੰਵਲ ਹੈ ਜਾਂ ਨਹੀਂ।
View this post on Instagram
ਮਥਿਰਾ-ਇਮਸ਼ਾ ਦਾ ਵੀਡੀਓ ਵੀ ਲੀਕ ਹੋਇਆ
ਇਸ ਤੋਂ ਪਹਿਲਾਂ ਟੀਵੀ ਹੋਸਟ ਮਥੀਰਾ ਖਾਨ ਵੀ ਇੱਕ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਟ੍ਰੋਲਿੰਗ ਦਾ ਸ਼ਿਕਾਰ ਹੋ ਗਈ ਸੀ। ਮਥਿਰਾ ਨੇ ਇਸ ਵੀਡੀਓ ਦੀ ਪ੍ਰਮਾਣਿਕਤਾ ਤੋਂ ਇਨਕਾਰ ਕੀਤਾ ਸੀ ਅਤੇ ਇਸ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ। ਇਸੇ ਤਰ੍ਹਾਂ ਪਾਕਿਸਤਾਨੀ TikTok ਸਟਾਰ ਇਮਸ਼ਾ ਰਹਿਮਾਨ ਨੂੰ ਵੀ ਅਜਿਹੀ ਡਿਜੀਟਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਸ ਦੀ ਨਿੱਜੀ ਵੀਡੀਓ ਲੀਕ ਹੋਣ ਤੋਂ ਬਾਅਦ, ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ਨੂੰ ਬੰਦ ਕਰਨਾ ਪਿਆ ਤਾਂ ਜੋ ਉਹ ਹੋਰ ਮਾਨਸਿਕ ਪਰੇਸ਼ਾਨੀ ਤੋਂ ਬਚ ਸਕੇ।
ਇਸ ਮਾਮਲੇ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਿੰਨੀ ਸੁਰੱਖਿਆ ਦੀ ਲੋੜ ਹੈ ਅਤੇ ਹੁਣ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਅਜਿਹੇ ਵੀਡੀਓ ਅਸਲ ਵਿੱਚ ਸੱਚ ਹਨ ਜਾਂ AI ਜਾਂ ਡੀਪਫੇਕ ਤਕਨੀਕ ਦੁਆਰਾ ਬਣਾਏ ਗਏ ਹਨ।