ਪੜਚੋਲ ਕਰੋ

ਡਿਜਿਟਲ ਪਲਟਫਾਰਮ 'ਚ ਡੈਬਿਊ ਕਰੇਗੀ ਲੋਲੋ, ਇਸ ਵੈੱਬ ਸ਼ੋਅ 'ਚ ਆਏਗੀ ਨਜ਼ਰ

ਬਾਲੀਵੁੱਡ ਅਦਾਕਾਰ ਕਰਿਸ਼ਮਾ ਕਪੂਰ ਨੇ ਬਤੌਰ ਮਹਿਲਾ, ਕਪੂਰ ਖਾਨਦਾਨ ਦੀ ਪਰੰਪਰਾ ਨੂੰ ਤੋੜਦਿਆਂ ਫ਼ਿਲਮ ਜਗਤ 'ਚ ਸਫਲਤਾ ਹਾਸਿਲ ਕੀਤੀ। ਕਪੂਰ ਖਾਨਦਾਨ 'ਚ ਕਰਿਸ਼ਮਾ ਕਪੂਰ ਨੂੰ ਪਹਿਲੀ ਸਫਲ ਮਹਿਲਾ ਕਲਾਕਾਰ ਮਨਿੰਆ ਜਾਂਦਾ ਹੈ। ਉਹ 90 ਦਸ਼ਕ 'ਚ ਸਭ ਤੋਂ ਸਫਲ ਅਦਾਕਾਰਾਂ ਚੋਂ ਇੱਕ ਸੀ।

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕਰਿਸ਼ਮਾ ਕਪੂਰ ਨੇ ਬਤੌਰ ਮਹਿਲਾ, ਕਪੂਰ ਖਾਨਦਾਨ ਦੀ ਪਰੰਪਰਾ ਨੂੰ ਤੋੜਦਿਆਂ ਫ਼ਿਲਮ ਜਗਤ 'ਚ ਸਫਲਤਾ ਹਾਸਿਲ ਕੀਤੀ। ਕਪੂਰ ਖਾਨਦਾਨ 'ਚ ਕਰਿਸ਼ਮਾ ਕਪੂਰ ਨੂੰ ਪਹਿਲੀ ਸਫਲ ਮਹਿਲਾ ਕਲਾਕਾਰ ਮਨਿੰਆ ਜਾਂਦਾ ਹੈ। ਉਹ 90 ਦਸ਼ਕ 'ਚ ਸਭ ਤੋਂ ਸਫਲ ਅਦਾਕਾਰਾਂ ਚੋਂ ਇੱਕ ਸੀ।
View this post on Instagram
 
Parenting jab bann jaayegi ek race, tab toh hoga hi #Mentalhood wala craze! 👨‍👩‍👧‍👦👨‍👧‍👦👨‍👩‍👦👩‍👦👨‍👩‍👦‍👦 Catch the journey of these mothers from motherhood to #Mentalhood. Streaming this March on @altbalaji & @zee5premium #ALTBalajiOriginal #AZEE5Original @ektarkapoor @shobha9168 @sandymridul @shilpashukla555 @tilotamashome @sanjaysuri @thedinomorea @shru2kill @karishmakohli @zee5premium @ritzbhatia2019 @rupali1234 @pintooguha @filmfarmindia @bhavnarawail @dhruvdawer

A post shared by KK (@therealkarismakapoor) on

ਉੱਥੇ ਹੀ ਹੁਣ ਕਰਿਸ਼ਮਾ ਕਪੂਰ ਡਿਜਿਟਲ ਦੁਨੀਆ 'ਚ ਡੈਬਿਊ ਕਰਨ ਜਾ ਰਹੀ ਹੈ। ਕਰਿਸ਼ਮਾ 'ਮੇਂਟਲਹੁੱਡ' ਵੈੱਬ ਸੀਰੀਜ਼ ਜ਼ਰੀਏ ਡਿਜਿਟਲ ਦੁਨੀਆ 'ਚ ਕਦਮ ਰੱਖਣ ਨੂੰ ਤਿਆਰ ਹੈ। ਆਲਟ ਬਾਲਾਜੀ ਦੇ ਬੈਨਰ ਹੇਠ 'ਮੇਂਟਲਹੁੱਡ' ਦਾ ਨਿਰਮਾਣ ਕੀਤਾ ਜਾ ਰਿਹਾ ਹੈ।
'ਮੇਂਟਲਹੁੱਡ' ਵੈੱਬ ਸੀਰੀਜ਼ 'ਚ ਕਰਿਸ਼ਮਾ ਕਪੂਰ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ। ਵੈੱਬ ਸੀਰੀਜ਼ 'ਮੇਂਟਲਹੁੱਡ' ਦਾ ਨਵਾਂ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਇਸ ਨੂੰ ਕਰਿਸ਼ਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ।

ਟਾਪ ਹੈਡਲਾਈਨ

ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ

ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ

ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

Embed widget