ਪੜਚੋਲ ਕਰੋ

ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਵਾਜਿਦ ਖਾਨ ਦਾ ਦੇਹਾਂਤ, ਕੋਰੋਨਾ ਨਾਲ ਸੀ ਸੰਕਰਮਿਤ

ਮਸ਼ਹੂਰ ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਵਾਜਿਦ ਖਾਨ ਦੀ ਐਤਵਾਰ ਰਾਤ ਨੂੰ ਕੋਰੋਨਾਵਾਇਰਸ ਮੌਤ ਹੋ ਗਈ। ਵਾਜਿਦ ਦੀ ਮੌਤ ਮੁੰਬਈ ਦੇ ਚੈਂਬੁਰ ਖੇਤਰ ਦੇ ਇਕ ਹਸਪਤਾਲ ‘ਚ ਹੋਈ, ਜਿੱਥੇ ਉਸ ਨੂੰ ਪਿਛਲੇ ਇਕ ਹਫਤੇ ਤੋਂ ਦਾਖਲ ਕਰਵਾਇਆ ਗਿਆ ਸੀ।

ਮੁੰਬਈ: ਮਸ਼ਹੂਰ ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਵਾਜਿਦ ਖਾਨ ਦੀ ਐਤਵਾਰ ਰਾਤ ਨੂੰ ਕੋਰੋਨਾਵਾਇਰਸ ਮੌਤ ਹੋ ਗਈ। ਵਾਜਿਦ ਦੀ ਮੌਤ ਮੁੰਬਈ ਦੇ ਚੈਂਬੁਰ ਖੇਤਰ ਦੇ ਇਕ ਹਸਪਤਾਲ ‘ਚ ਹੋਈ, ਜਿੱਥੇ ਉਸ ਨੂੰ ਪਿਛਲੇ ਇਕ ਹਫਤੇ ਤੋਂ ਦਾਖਲ ਕਰਵਾਇਆ ਗਿਆ ਸੀ। ਵਾਜਿਦ ਖਾਨ ਦੀ ਮੌਤ ਦੀ ਪੁਸ਼ਟੀ ਕਰਦਿਆਂ, ਸੰਗੀਤਕਾਰ ਸਲੀਮ ਮਰਚੈਂਟ ਨੇ ਏਬੀਪੀ ਨਿਊਜ਼ ਨੂੰ ਦੱਸਿਆ, "ਹਾਂ, ਇਹ ਸੱਚ ਹੈ ਕਿ ਵਾਜਿਦ ਹੁਣ ਸਾਡੇ ਨਾਲ ਨਹੀਂ ਹੈ।" ਸਲੀਮ ਨੇ ਏਬੀਪੀ ਨਿਊਜ਼ ਨੂੰ ਉਨ੍ਹਾਂ ਦੀ ਮੌਤ 'ਤੇ ਚਾਨਣਾ ਪਾਉਂਦਿਆਂ ਕਿਹਾ,' ਵਾਜਿਦ ਨੂੰ ਕਿਡਨੀ ਦੀ ਸਮੱਸਿਆ ਸੀ ਅਤੇ ਉਸ ਦੀ ਕਿਡਨੀ ਲਗਭਗ 6 ਮਹੀਨੇ ਪਹਿਲਾਂ ਟ੍ਰਾਂਸਪਲਾਂਟ ਕੀਤੀ ਗਈ ਸੀ। ਉਦੋਂ ਤੋਂ ਉਸਦੀ ਇਮਿਊਨਿਟੀ ‘ਚ ਭਾਰੀ ਕਮੀ ਆਈ ਹੈ। ਜਿੱਥੋਂ ਤੱਕ ਮੈਨੂੰ ਪਤਾ ਹੈ ਵਾਜਿਦ ਨੂੰ ਪਹਿਲਾਂ ਗਲ਼ੇ ਦੀ ਇਨਫੈਕਸ਼ਨ ਹੋ ਗਈ ਅਤੇ ਫਿਰ ਉਸ ਨੂੰ ਕੋਰੋਨਾਵਾਇਰਸ ਹੋਣ ਦੀ ਖ਼ਬਰ ਮਿਲੀ। ਇਮਿਊਨਿਟੀ ਲੈਵਲ ਹੇਠਾਂ ਆਉਣ ਕਾਰਨ ਉਸਨੂੰ ਕੋਰੋਨਾਵਾਇਰਸ ਹੋਇਆ ਸੀ। ਸਲੀਮ ਨੇ ਦੱਸਿਆ ਕਿ ਕਿਡਨੀ ਟਰਾਂਸਪਲਾਂਟ ਤੋਂ ਬਾਅਦ ਵਾਜਿਦ ਨੂੰ ਕਈ ਵਾਰ ਕਿਡਨੀ ਦੀ ਇਨਫੈਕਸ਼ਨ ਤੋਂ ਗੁਜ਼ਰਨਾ ਪਿਆ ਸੀ। ਉਸਨੇ ਦੱਸਿਆ ਕਿ ਕਿਡਨੀ ਅਤੇ ਗਲ਼ੇ ਦੀ ਇਨਫੈਕਸ਼ਨ ਕਾਰਨ ਵਾਜਿਦ ਨੂੰ ਇੱਕ ਹਫ਼ਤਾ ਪਹਿਲਾਂ ਦੁਬਾਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਨੂੰ ਕੋਵਿਡ -19 ਹੋਣ ਦਾ ਪਤਾ ਲੱਗਿਆ। ਸਲੀਮ ਨੇ ਕਿਹਾ, "ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਨ੍ਹਾਂ ਦੇ ਇੰਝ ਚਲੇ ਜਾਣ 'ਤੇ ਮੈਂ ਹੋਰ ਕੀ ਕਹਾਂ। ਇਕੱਠੇ ਬਿਤਾਏ ਬਹੁਤ ਸਾਰੇ ਸੁੰਦਰ ਪਲ ਯਾਦ ਆਉਣਗੇ।" ਪ੍ਰਿਯੰਕਾ ਚੋਪੜਾ ਅਤੇ ਸੋਨੂੰ ਨਿਗਮ ਨੇ ਵਾਜਿਦ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Karan Aujla: ਕਰਨ ਔਜਲਾ ਨੂੰ ਵੱਡਾ ਝਟਕਾ, ਪੰਜਾਬੀ ਗਾਇਕ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ! ਮਾਮਲਾ ਕਰ ਦਏਗਾ ਹੈਰਾਨ...
Karan Aujla: ਕਰਨ ਔਜਲਾ ਨੂੰ ਵੱਡਾ ਝਟਕਾ, ਪੰਜਾਬੀ ਗਾਇਕ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ! ਮਾਮਲਾ ਕਰ ਦਏਗਾ ਹੈਰਾਨ...
 Medha Manjrekar : ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੈਂਸਰ, ਭਾਵੁਕ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
Medha Manjrekar : ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੈਂਸਰ, ਭਾਵੁਕ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
 Akansha Chamola : 'ਹੁਣ ਕਿਸੇ ਨਾਲ ਵੀ ਰਿਸ਼ਤਾ ਨਹੀਂ ਰੱਖਣਾ...' ਆਕਾਂਕਸ਼ਾ ਚਮੋਲਾ ਦਾ ਖੁਲਾਸਾ, ਕਿਹਾ– ਮੈਂ ਹੁਣ ਐਸੈਕਸ਼ੁਅਲ ਹਾਂ
 Akansha Chamola : 'ਹੁਣ ਕਿਸੇ ਨਾਲ ਵੀ ਰਿਸ਼ਤਾ ਨਹੀਂ ਰੱਖਣਾ...' ਆਕਾਂਕਸ਼ਾ ਚਮੋਲਾ ਦਾ ਖੁਲਾਸਾ, ਕਿਹਾ– ਮੈਂ ਹੁਣ ਐਸੈਕਸ਼ੁਅਲ ਹਾਂ
K. S. Makhan: ਪੰਜਾਬੀ ਗਾਇਕ ਕੇ.ਐਸ. ਮੱਖਣ ਗੁੱਸੇ 'ਚ ਭੜਕੇ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ, ਬੋਲੇ- 'ਵਿਵਾਦਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ, ਕਾਰਵਾਈ ਕਰਾਂਗਾ', 'ਸਤਲੁਜ' ਦੀ...
ਪੰਜਾਬੀ ਗਾਇਕ ਕੇ.ਐਸ. ਮੱਖਣ ਗੁੱਸੇ 'ਚ ਭੜਕੇ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ, ਬੋਲੇ- 'ਵਿਵਾਦਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ, ਕਾਰਵਾਈ ਕਰਾਂਗਾ', 'ਸਤਲੁਜ' ਦੀ...

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਭੂਚਾਲ, ਕਾਂਗਰਸ ਦੇ ਨਵੇਂ ਪ੍ਰਧਾਨ ਬਣ ਸਕਦੇ ਬਾਜਵਾ: ਹਾਈਕਮਾਨ ਨੇ ਦਿੱਲੀ ਬੁਲਾਇਆ; ਵੜਿੰਗ ਅਸਤੀਫ਼ਾ ਦੇਣਗੇ? ਚੰਨੀ ਧੜੇ ਵਿਰੁੱਧ ਹੋਏਗੀ ਕਾਰਵਾਈ...
ਪੰਜਾਬ 'ਚ ਸਿਆਸੀ ਭੂਚਾਲ, ਕਾਂਗਰਸ ਦੇ ਨਵੇਂ ਪ੍ਰਧਾਨ ਬਣ ਸਕਦੇ ਬਾਜਵਾ: ਹਾਈਕਮਾਨ ਨੇ ਦਿੱਲੀ ਬੁਲਾਇਆ; ਵੜਿੰਗ ਅਸਤੀਫ਼ਾ ਦੇਣਗੇ? ਚੰਨੀ ਧੜੇ ਵਿਰੁੱਧ ਹੋਏਗੀ ਕਾਰਵਾਈ...
Big Blow AAP Party: 'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
ਲੁਧਿਆਣਾ 'ਚ ਅੱਜ ਕਿਸਾਨਾਂ ਦਾ ਚੱਕਾ ਜਾਮ, NH-44 ਅਤੇ ਬਸਤੀ ਜੋਧੇਵਾਲ ਚੌਂਕ 'ਚ ਦੇਣਗੇ ਧਰਨਾ; ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
ਲੁਧਿਆਣਾ 'ਚ ਅੱਜ ਕਿਸਾਨਾਂ ਦਾ ਚੱਕਾ ਜਾਮ, NH-44 ਅਤੇ ਬਸਤੀ ਜੋਧੇਵਾਲ ਚੌਂਕ 'ਚ ਦੇਣਗੇ ਧਰਨਾ; ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
ਅੰਮ੍ਰਿਤਸਰ 'ਚ ਪੈਟਰੋਲ ਬੰਬ ਹਮਲੇ ਦੇ ਦੋਸ਼ੀ ਮੁਕਾਬਲੇ 'ਚ ਗ੍ਰਿਫਤਾਰ, ਇੱਕ ਜ਼ਖ਼ਮੀ; ਵਿਦੇਸ਼ 'ਚ ਬੈਠੇ ਗੈਂਗਸਟਰਾਂ ਨਾਲ ਜੁੜੇ ਤਾਰ
ਅੰਮ੍ਰਿਤਸਰ 'ਚ ਪੈਟਰੋਲ ਬੰਬ ਹਮਲੇ ਦੇ ਦੋਸ਼ੀ ਮੁਕਾਬਲੇ 'ਚ ਗ੍ਰਿਫਤਾਰ, ਇੱਕ ਜ਼ਖ਼ਮੀ; ਵਿਦੇਸ਼ 'ਚ ਬੈਠੇ ਗੈਂਗਸਟਰਾਂ ਨਾਲ ਜੁੜੇ ਤਾਰ
ਤਰਨਤਾਰਨ ਦੀ ਧੀ ਦਾ ਇੰਗਲੈਂਡ 'ਚ ਚਾਕੂ ਮਾਰ ਕੇ ਕਤਲ, ਦੋ ਸਾਲ ਪਹਿਲਾਂ ਜ਼ਮੀਨ ਵੇਚ ਕੇ ਪਰਿਵਾਰ ਨੇ ਭੇਜਿਆ ਸੀ
ਤਰਨਤਾਰਨ ਦੀ ਧੀ ਦਾ ਇੰਗਲੈਂਡ 'ਚ ਚਾਕੂ ਮਾਰ ਕੇ ਕਤਲ, ਦੋ ਸਾਲ ਪਹਿਲਾਂ ਜ਼ਮੀਨ ਵੇਚ ਕੇ ਪਰਿਵਾਰ ਨੇ ਭੇਜਿਆ ਸੀ
ਇੰਗਲੈਂਡ ਦੌਰੇ 'ਤੇ ਭਾਰਤ ਦੀ ਪਹਿਲੀ ਜਿੱਤ, ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਵਨਡੇ; ਗਿੱਲ, ਅਕਸ਼ਰ ਅਤੇ ਸੁੰਦਰ ਚਮਕੇ
ਇੰਗਲੈਂਡ ਦੌਰੇ 'ਤੇ ਭਾਰਤ ਦੀ ਪਹਿਲੀ ਜਿੱਤ, ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਵਨਡੇ; ਗਿੱਲ, ਅਕਸ਼ਰ ਅਤੇ ਸੁੰਦਰ ਚਮਕੇ
ਫਿਰ ਵੱਧ ਗਏ ਟੋਲ ਪਲਾਜ਼ਿਆਂ ਦੇ ਰੇਟ, 4 ਮਹੀਨਿਆਂ 'ਚ ਦੂਜੀ ਵਾਰ ਵਧੀਆਂ ਕੀਮਤਾਂ; ਜਾਣੋ
ਫਿਰ ਵੱਧ ਗਏ ਟੋਲ ਪਲਾਜ਼ਿਆਂ ਦੇ ਰੇਟ, 4 ਮਹੀਨਿਆਂ 'ਚ ਦੂਜੀ ਵਾਰ ਵਧੀਆਂ ਕੀਮਤਾਂ; ਜਾਣੋ
ਪੰਜਾਬ-ਚੰਡੀਗੜ੍ਹ 'ਚ ਮਾਨਸੂਨ 'ਤੇ ਲੱਗਿਆ ਬ੍ਰੇਕ, 7 ਜ਼ਿਲ੍ਹਿਆਂ 'ਚ ਪਵੇਗੀ ਕੜਾਕੇ ਦੀ ਗਰਮੀ; ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਮਾਨਸੂਨ 'ਤੇ ਲੱਗਿਆ ਬ੍ਰੇਕ, 7 ਜ਼ਿਲ੍ਹਿਆਂ 'ਚ ਪਵੇਗੀ ਕੜਾਕੇ ਦੀ ਗਰਮੀ; ਅਲਰਟ ਜਾਰੀ
Embed widget