ਪੜਚੋਲ ਕਰੋ

ਸਲਮਾਨ ਖ਼ਾਨ ਨਾਲ ਵਿਗੜੇ ਰਿਸ਼ਤਿਆਂ ਤੇ ਪਹਿਲੀ ਵਾਰ ਬੋਲੇ ਬੋਨੀ ਕਪੂਰ

ਫਿਲਮ ਮੇਕਰ ਬੋਨੀ ਕਪੂਰ ਨੇ ਪਹਿਲੀ ਵਾਰ ਸਲਮਾਨ ਖਾਨ ਦੇ ਨਾਲ ਚੱਲ ਰਹੇ ਤਣਾਅਪੂਰਨ ਰਿਸ਼ਤੇ ਨੂੰ ਲੈ ਕੇ ਗੱਲ ਕੀਤੀ ਹੈ। ਪੱਤਰਕਾਰਾਂ ਨੇ ਜਦੋਂ ਬੋਨੀ ਕਪੂਰ ਨੂੰ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਅਰਜਨ ਨੂੰ ਅਭਿਨੇਤਾ ਦੇ ਤੌਰ ਤੇ ਲਾਂਚ ਕਿਉਂ ਨਹੀਂ ਕੀਤਾ, ਤਾਂ ਬੋਨੀ ਕਪੂਰ ਨੇ ਕਿਹਾ ਕਿ ਅਰਜਨ ਸ਼ੁਰੂ ਤੋਂ ਹੀ ਫ਼ਿਲਮ ਨਿਰਦੇਸ਼ਕ ਬਣਨਾ ਚਾਹੁੰਦਾ ਸੀ ।

ਮੁੰਬਈ: ਫਿਲਮ ਮੇਕਰ ਬੋਨੀ ਕਪੂਰ ਨੇ ਪਹਿਲੀ ਵਾਰ ਸਲਮਾਨ ਖਾਨ ਦੇ ਨਾਲ ਚੱਲ ਰਹੇ ਤਣਾਅਪੂਰਨ ਰਿਸ਼ਤੇ ਨੂੰ ਲੈ ਕੇ ਗੱਲ ਕੀਤੀ ਹੈ। ਪੱਤਰਕਾਰਾਂ ਨੇ ਜਦੋਂ ਬੋਨੀ ਕਪੂਰ ਨੂੰ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਅਰਜੁਨ ਨੂੰ ਅਭਿਨੇਤਾ ਦੇ ਤੌਰ ਤੇ ਲਾਂਚ ਕਿਉਂ ਨਹੀਂ ਕੀਤਾ, ਤਾਂ ਬੋਨੀ ਕਪੂਰ ਨੇ ਕਿਹਾ ਕਿ ਅਰਜੁਨ ਸ਼ੁਰੂ ਤੋਂ ਹੀ ਫ਼ਿਲਮ ਨਿਰਦੇਸ਼ਕ ਬਣਨਾ ਚਾਹੁੰਦਾ ਸੀ । ਇਹੋ ਵਜ੍ਹਾ ਸੀ ਕਿ ਇੱਕ ਹੀਰੋ ਦੇ ਤੌਰ ਤੇ ਉਸ ਨੂੰ ਲਾਂਚ ਕਰਨ ਦੀ ਕੋਈ ਯੋਜਨਾ ਨਹੀਂ ਸੀ। ਪਰ ਉਨ੍ਹਾਂ ਨੂੰ ਇੱਕ ਦਿਨ ਅਚਾਨਕ ਸਲਮਾਨ ਖਾਨ ਦਾ ਫ਼ੋਨ ਆ ਗਿਆ ਜਿਨ੍ਹਾਂ ਨੇ ਦੱਸਿਆ ਕਿ ਅਰਜੁਨ ਨੂੰ ਅਦਾਕਾਰੀ ਦੇ ਖੇਤਰ ਵਿੱਚ ਹੱਥ ਅਜ਼ਮਾਉਣਾ ਚਾਹੀਦਾ ਹੈ ਕਿਉਂਕਿ ਉਹਦੇ ਵਿੱਚ ਇਹ ਸਾਰੇ ਗੁਣ ਨੇ। ਇਸ ਤੋਂ ਬਾਅਦ ਸਲਮਾਨ ਨੇ ਅਰਜੁਨ ਨੂੰ ਆਪਣੇ ਨਾਲ ਲੈ ਲਿਆ ਅਤੇ ਉਸ ਨੂੰ ਤਿਆਰ ਕੀਤਾ । ਬੋਨੀ ਕਪੂਰ ਨੇ ਕਿਹਾ ਕਿ ਬੇਸ਼ੱਕ ਸਲਮਾਨ ਖਾਨ ਦੇ ਨਾਲ ਹੁਣ ਮੇਰਾ ਰਿਸ਼ਤਾ ਫਿਲਹਾਲ ਤਣਾਅਪੂਰਨ ਚੱਲ ਰਿਹਾ ਹੈ ਪਰ ਸ਼ੁਰੂਆਤੀ ਦਿਨਾਂ ਵਿੱਚ ਸਲਮਾਨ ਨੇ ਅਰਜਨ ਨੂੰ ਅਦਾਕਾਰੀ ਦੇ ਖੇਤਰ ਵਿੱਚ ਆਉਣ ਲਈ ਖੂਬ ਪ੍ਰੇਰਿਤ ਕੀਤਾ ਸੀ, ਜਿਸ ਕਰਕੇ ਮੈਂ ਸਲਮਾਨ ਦਾ ਕਰਜ਼ਦਾਰ ਰਹਾਂਗਾ । ਦੱਸ ਦੇਈਏ ਕਿ ਅਰਜਨ ਕਪੂਰ ਇਨ੍ਹਾਂ ਦਿਨਾਂ ਚ ਅਭਿਨੇਤਰੀ ਮਲਾਇਕਾ ਅਰੋੜਾ ਨਾਲ ਡੇਟ ਕਰ ਰਹੇ ਹਨ ਜੋ ਕਿ ਪਹਿਲਾਂ ਸਲਮਾਨ ਖਾਨ ਦੇ ਭਰਾ ਅਰਜੁਨ ਕਪੂਰ ਦੀ ਘਰਵਾਲੀ ਸੀ । ਜਦੋਂ ਪੱਤਰਕਾਰਾਂ ਨੇ ਬੋਨੀ ਕਪੂਰ ਨੂੰ ਪੁੱਛਿਆ ਕਿ ਓਹਨਾਂ ਦੇ ਚਾਰਾਂ ਬੱਚਿਆਂ ਚੋਂ ਉਹਨਾਂ ਦਾ ਸਭ ਤੋਂ ਚਹੇਤਾ ਕੌਣ ਹੈ, ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਇਕ ਪਿਤਾ ਹੋਣ ਦੇ ਨਾਤੇ ਮੇਰੇ ਸਾਰੇ ਬੱਚੇ ਪਿਆਰੇ ਹਨ ਪਰ 'ਖੁਸ਼ੀ' ਮੇਰੀ ਅੱਖਾਂ ਦਾ ਤਾਰਾ ਹੈ ਕਿਉਂਕਿ ਉਹ ਘਰ ਚ ਸਭ ਤੋਂ ਛੋਟੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjabi Singer Death: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਸਦਮੇਂ 'ਚ ਪ੍ਰਸ਼ੰਸਕ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਸਦਮੇਂ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਅਦਾਕਾਰਾ ਨੇ ਕੀਤੀ ਖੁਦਕੁਸ਼ੀ; ਮੌਤ ਤੋਂ ਪਹਿਲਾਂ ਵੀਡੀਓ ਕਾਲ 'ਤੇ...
ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਅਦਾਕਾਰਾ ਨੇ ਕੀਤੀ ਖੁਦਕੁਸ਼ੀ; ਮੌਤ ਤੋਂ ਪਹਿਲਾਂ ਵੀਡੀਓ ਕਾਲ 'ਤੇ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਟੀਵੀ ਅਦਾਕਾਰਾ; ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਤੋਂ ਦੁਖਦ ਖਬਰ, ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਟੀਵੀ ਅਦਾਕਾਰਾ; ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
Singer Lost Her Voice: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕਾ ਦੀ ਇੰਝ ਗਈ ਆਵਾਜ਼! ਖੁਲਾਸੇ ਤੋਂ ਬਾਅਦ...
Singer Lost Her Voice: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕਾ ਦੀ ਇੰਝ ਗਈ ਆਵਾਜ਼! ਖੁਲਾਸੇ ਤੋਂ ਬਾਅਦ...

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holiday in Punjab: ਪੰਜਾਬ 'ਚ ਪ੍ਰੀਖਿਆਵਾਂ ਮੁਲਤਵੀ, ਨਵੀਂ ਤਰੀਕ ਦਾ ਹੋਇਆ ਐਲਾਨ; 8 ਤਰੀਕ ਨੂੰ ਜਨਤਕ ਛੁੱਟੀ ਕਾਰਨ...
ਪੰਜਾਬ 'ਚ ਪ੍ਰੀਖਿਆਵਾਂ ਮੁਲਤਵੀ, ਨਵੀਂ ਤਰੀਕ ਦਾ ਹੋਇਆ ਐਲਾਨ; 8 ਤਰੀਕ ਨੂੰ ਜਨਤਕ ਛੁੱਟੀ ਕਾਰਨ...
ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਵਿੱਕ ਰਿਹਾ ਤੇਲ? ਜਾਣੋ Petrol-Diesel ਦੇ ਰੇਟ
ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਵਿੱਕ ਰਿਹਾ ਤੇਲ? ਜਾਣੋ Petrol-Diesel ਦੇ ਰੇਟ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, Navjot Kaur Sidhu ਨੇ ਕਰ'ਤਾ ਵੱਡਾ ਐਲਾਨ; ਨਵੀਂ ਪਾਰਟੀ...
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, Navjot Kaur Sidhu ਨੇ ਕਰ'ਤਾ ਵੱਡਾ ਐਲਾਨ; ਨਵੀਂ ਪਾਰਟੀ...
ਪੰਜਾਬ-ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਆਵੇਗਾ ਤੂਫਾਨ ਅਤੇ ਮੀਂਹ
ਪੰਜਾਬ-ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਆਵੇਗਾ ਤੂਫਾਨ ਅਤੇ ਮੀਂਹ
ਛੇਤੀ ਹੋਵੇਗਾ DA ਦਾ ਐਲਾਨ! ਖਾਤੇ 'ਚ ਕਈ ਗੁਣਾ ਵੱਧ ਕੇ ਆਵੇਗੀ ਤਨਖਾਹ; ਜਾਣੋ ਕਿੰਨੇ ਮਹੀਨੇ ਦਾ ਮਿਲੇਗਾ ਏਰੀਅਰ?
ਛੇਤੀ ਹੋਵੇਗਾ DA ਦਾ ਐਲਾਨ! ਖਾਤੇ 'ਚ ਕਈ ਗੁਣਾ ਵੱਧ ਕੇ ਆਵੇਗੀ ਤਨਖਾਹ; ਜਾਣੋ ਕਿੰਨੇ ਮਹੀਨੇ ਦਾ ਮਿਲੇਗਾ ਏਰੀਅਰ?
ਇੱਕ ਰਾਤ 'ਚ ਪੂਰੇ ਈਰਾਨ ਨੂੰ ਕਰ ਸਕਦੇ ਤਬਾਹ, ਡੈਡਲਾਈਨ 'ਤੇ ਟਰੰਪ ਦੀ ਧਮਕੀ ਨੇ ਮਚਾਈ ਖਲਬਲੀ; ਕਿਹਾ- ਉਹ ਰਾਤ ਕੱਲ੍ਹ...
ਇੱਕ ਰਾਤ 'ਚ ਪੂਰੇ ਈਰਾਨ ਨੂੰ ਕਰ ਸਕਦੇ ਤਬਾਹ, ਡੈਡਲਾਈਨ 'ਤੇ ਟਰੰਪ ਦੀ ਧਮਕੀ ਨੇ ਮਚਾਈ ਖਲਬਲੀ; ਕਿਹਾ- ਉਹ ਰਾਤ ਕੱਲ੍ਹ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਪ੍ਰੈਲ 2026
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Embed widget