National Film Awards Live Streaming: ਸਰਦਾਰ ਊਧਮ ਸਿੰਘ- RRR ਦਾ ਨੈਸ਼ਨਲ ਫਿਲਮ ਅਵਾਰਡ 'ਚ ਧਮਾਕਾ, ਅੱਲੂ ਅਰਜੁਨ ਦੇ ਨਾਂ ਬੇਸਟ ਅਦਾਕਾਰ ਦਾ ਅਵਾਰਡ

National Film Awards Live Streaming: 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਅੱਜ ਹੋਵੇਗਾ ਐਲਾਨ, ਇਸ ਨਾਲ ਜੁੜੀ ਹਰ ਜਾਣਕਾਰੀ ਲਈ ਬਣੇ ਰਹੋ ਸਾਡੇ ਨਾਲ...

ਰੁਪਿੰਦਰ ਕੌਰ ਸੱਭਰਵਾਲ Last Updated: 24 Aug 2023 07:05 PM
National Film Awards 2021: ਸ਼ੇਰਸ਼ਾਹ ਨੂੰ ਇਹ ਪੁਰਸਕਾਰ ਮਿਲਿਆ

National Film Awards 2021: ਸ਼ੇਰਸ਼ਾਹ ਨੂੰ ਇਹ ਪੁਰਸਕਾਰ ਮਿਲਿਆ

National Film Awards 2023: ਅੱਲੂ ਅਰਜੁਨ ਨੇ 'ਪੁਸ਼ਪਾ: ਦ ਰਾਈਜ਼' ਲਈ ਜਿੱਤਿਆ Best ਅਦਾਕਾਰ ਦਾ ਅਵਾਰਡ, ਇੰਝ ਮਨਾ ਰਹੇ ਜਸ਼ਨ

National Film Awards 2023: ਨੈਸ਼ਨਲ ਫਿਲਮ ਅਵਾਰਡ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੈੱਸ ਕਾਨਫਰੰਸ ਕਰਦੇ ਹੋਏ ਪੀ.ਆਈ.ਬੀ ਨੇ ਬੇਸਟ ਅਦਾਕਾਰ, ਬੇਸਟ ਅਭਿਨੇਤਰੀ, ਬੇਸਟ ਫਿਲਮ ਅਵਾਰਡ ਸਮੇਤ ਕਈ ਸ਼੍ਰੇਣੀਆਂ ਦੇ ਜੇਤੂਆਂ ਦੀ ਸੂਚੀ ਜਾਰੀ ਕੀਤੀ। ਜਿਊਰੀ ਦੇ ਫੈਸਲੇ ਮੁਤਾਬਕ ਬੇਸਟ ਐਕਟਰ ਦਾ ਐਵਾਰਡ ਫਿਲਮ ਪੁਸ਼ਪਾ: ਦ ਰਾਈਜ਼ ਲਈ ਅੱਲੂ ਅਰਜੁਨ ਨੂੰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਉੱਪਰ ਅੱਲੂ ਅਰਜੁਨ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਐਕਸ ਟਵਿੱਟਰ ਹੈਂਡਲ ਉੱਪਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...

Read More: National Film Awards 2023: ਅੱਲੂ ਅਰਜੁਨ ਨੇ 'ਪੁਸ਼ਪਾ: ਦ ਰਾਈਜ਼' ਲਈ ਜਿੱਤਿਆ Best ਅਦਾਕਾਰ ਦਾ ਅਵਾਰਡ, ਇੰਝ ਮਨਾ ਰਹੇ ਜਸ਼ਨ

National Film Awards 2023: ਅੱਲੂ ਅਰਜੁਨ ਨੇ 'ਪੁਸ਼ਪਾ: ਦ ਰਾਈਜ਼' ਲਈ ਜਿੱਤਿਆ Best ਅਦਾਕਾਰ ਦਾ ਅਵਾਰਡ, ਇੰਝ ਮਨਾ ਰਹੇ ਜਸ਼ਨ

National Film Awards 2023: ਨੈਸ਼ਨਲ ਫਿਲਮ ਅਵਾਰਡ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੈੱਸ ਕਾਨਫਰੰਸ ਕਰਦੇ ਹੋਏ ਪੀ.ਆਈ.ਬੀ ਨੇ ਬੇਸਟ ਅਦਾਕਾਰ, ਬੇਸਟ ਅਭਿਨੇਤਰੀ, ਬੇਸਟ ਫਿਲਮ ਅਵਾਰਡ ਸਮੇਤ ਕਈ ਸ਼੍ਰੇਣੀਆਂ ਦੇ ਜੇਤੂਆਂ ਦੀ ਸੂਚੀ ਜਾਰੀ ਕੀਤੀ। ਜਿਊਰੀ ਦੇ ਫੈਸਲੇ ਮੁਤਾਬਕ ਬੇਸਟ ਐਕਟਰ ਦਾ ਐਵਾਰਡ ਫਿਲਮ ਪੁਸ਼ਪਾ: ਦ ਰਾਈਜ਼ ਲਈ ਅੱਲੂ ਅਰਜੁਨ ਨੂੰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਉੱਪਰ ਅੱਲੂ ਅਰਜੁਨ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਐਕਸ ਟਵਿੱਟਰ ਹੈਂਡਲ ਉੱਪਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...

Read More: National Film Awards 2023: ਅੱਲੂ ਅਰਜੁਨ ਨੇ 'ਪੁਸ਼ਪਾ: ਦ ਰਾਈਜ਼' ਲਈ ਜਿੱਤਿਆ Best ਅਦਾਕਾਰ ਦਾ ਅਵਾਰਡ, ਇੰਝ ਮਨਾ ਰਹੇ ਜਸ਼ਨ

National Film Awards 2023 Winners List: ਆਰ ਮਾਧਵਨ ਦੀ 'ਰਾਕੇਟਰੀ: ਦ ਨੰਬੀ ਇਫੈਕਟ' ਦਾ ਜਲਵਾ, ਬੇਸਟ ਫੀਚਰ ਫਿਲਮ ਦਾ ਖਿਤਾਬ ਕੀਤਾ ਆਪਣੇ ਨਾਂ

National Film Awards 2023 Winners List: ਬਾਲੀਵੁੱਡ ਅਦਾਕਾਰ ਆਰ ਮਾਧਵਨ ਦਾ ਨੈਸ਼ਨਲ ਫਿਲਮ ਅਵਾਰਡਜ਼ 'ਚ ਜਲਵਾ ਦੇਖਣ ਨੂੰ ਮਿਲਿਆ। ਉਨ੍ਹਾਂ ਦੀ ਫਿਲਮ 'ਰਾਕੇਟਰੀ: ਦਿ ਨੰਬੀ ਇਫੈਕਟ' ਨੇ ਬੇਸਟ ਫੀਚਰ ਫਿਲਮ ਦਾ ਅਵਾਰਡ ਜਿੱਤਿਆ ਹੈ।

Read More: National Film Awards 2023 Winners List: ਆਰ ਮਾਧਵਨ ਦੀ 'ਰਾਕੇਟਰੀ: ਦ ਨੰਬੀ ਇਫੈਕਟ' ਦਾ ਜਲਵਾ, ਬੇਸਟ ਫੀਚਰ ਫਿਲਮ ਦਾ ਖਿਤਾਬ ਕੀਤਾ ਆਪਣੇ ਨਾਂ


National Film Awards Live Streaming: ਆਲੀਆ ਭੱਟ-ਕ੍ਰਿਤੀ ਸੈਨਨ ਨੇ ਬੇਸਟ ਅਭਿਨੇਤਰੀ ਦਾ ਨੈਸ਼ਨਲ ਅਵਾਰਡ ਕੀਤਾ ਆਪਣੇ ਨਾਂ

National Film Awards 2023 Winner List: 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 24 ਅਗਸਤ ਨੂੰ ਨੈਸ਼ਨਲ ਫਿਲਮ ਅਵਾਰਡ ਦੇ ਜੇਤੂਆਂ ਦੀ ਸੂਚੀ ਜਾਰੀ ਕੀਤੀ ਗਈ ਸੀ। ਇਹ ਐਵਾਰਡ ਫਿਲਮੀ ਭਾਈਚਾਰੇ ਲਈ ਬਹੁਤ ਹੀ ਖਾਸ ਅਤੇ ਸਨਮਾਨਯੋਗ ਮੰਨਿਆ ਜਾਂਦਾ ਹੈ। ਇਹ ਐਵਾਰਡ 2021 ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਦਿੱਤਾ ਜਾ ਰਿਹਾ ਹੈ।

Read More: National Film Awards Live Streaming: ਆਲੀਆ ਭੱਟ-ਕ੍ਰਿਤੀ ਸੈਨਨ ਨੇ ਬੇਸਟ ਅਭਿਨੇਤਰੀ ਦਾ ਨੈਸ਼ਨਲ ਅਵਾਰਡ ਕੀਤਾ ਆਪਣੇ ਨਾਂ

National Film Awards Live Updates: ਰਾਸ਼ਟਰੀ ਫਿਲਮ ਅਵਾਰਡ 2021: ਫੀਚਰ ਫਿਲਮ ਸ਼੍ਰੇਣੀ

National Film Awards Live Streaming: ਰਾਸ਼ਟਰੀ ਫਿਲਮ ਅਵਾਰਡ 2021: ਫੀਚਰ ਫਿਲਮ ਸ਼੍ਰੇਣੀ



ਬੇਸਟ ਐਕਸ਼ਨ ਨਿਰਦੇਸ਼ਨ ਅਵਾਰਡ - ਆਰਆਰਆਰ (ਸਟੰਟ ਕੋਰੀਓਗ੍ਰਾਫਰ - ਕਿੰਗ ਸੋਲੋਮਨ)



ਬੇਸਟ ਕੋਰੀਓਗ੍ਰਾਫੀ - RRR (ਕੋਰੀਓਗ੍ਰਾਫਰ- ਪ੍ਰੇਮ ਰਕਸ਼ਿਤ)



ਬੇਸਟ ਸਪੈਸ਼ਲ ਇਫੈਕਟਸ - ਆਰਆਰਆਰ (ਸਪੈਸ਼ਲ ਇਫੈਕਟਸ ਸਿਰਜਣਹਾਰ - ਵੀ ਸ਼੍ਰੀਨਿਵਾਸ ਮੋਹਨ)

National Film Awards Live Streaming: ਨੈਸ਼ਨਲ ਫਿਲਮ ਅਵਾਰਡ 2021: ਸਰਵੋਤਮ ਫੀਚਰ ਫਿਲਮ

National Film Awards Live Updates: ਨੈਸ਼ਨਲ ਫਿਲਮ ਅਵਾਰਡ 2021: ਸਰਵੋਤਮ ਫੀਚਰ ਫਿਲਮ


ਬੇਸਟ ਹਿੰਦੀ ਫਿਲਮ - ਸਰਦਾਰ ਊਧਮ ਸਿੰਘ



ਬੇਸਟ ਗੁਜਰਾਤੀ ਫਿਲਮ - ਚੈਲੋ ਸ਼ੋਅ



ਬੇਸਟ ਕੰਨੜ ਫਿਲਮ - 777 ਚਾਰਲੀ



ਬੇਸਟ ਮੈਥਿਲੀ ਫਿਲਮ - ਸਮੰਤਰ



ਬੇਸਟ ਮਰਾਠੀ ਫਿਲਮ - Ekda Kay Zala


ਬੇਸਟ ਮਲਿਆਲਮ ਫਿਲਮ - ਹੋਮ



ਬੇਸਟ ਤਾਮਿਲ ਫਿਲਮ - Kadaisi Vivasayi



ਬੇਸਟ ਤੇਲਗੂ ਫਿਲਮ - Uppena


 

National Film Awards Live Streaming: ਵਿੱਕੀ ਕੌਸ਼ਲ ਦੀ ਫਿਲਮ ਨੇ ਮਾਰੀ ਬਾਜ਼ੀ

National Film Awards Live Updates: ਵਿੱਕੀ ਕੌਸ਼ਲ ਦੀ ਫਿਲਮ ਸਰਦਾਰ ਊਧਮ ਸਿੰਘ ਨੇ ਸਰਵੋਤਮ ਹਿੰਦੀ ਫਿਲਮ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ

National Film Awards Live Streaming: ਵਿੱਕੀ ਕੌਸ਼ਲ ਦੀ ਫਿਲਮ ਨੇ ਮਾਰੀ ਬਾਜ਼ੀ

National Film Awards Live Updates: ਵਿੱਕੀ ਕੌਸ਼ਲ ਦੀ ਫਿਲਮ ਸਰਦਾਰ ਊਧਮ ਸਿੰਘ ਨੇ ਸਰਵੋਤਮ ਹਿੰਦੀ ਫਿਲਮ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ

National Film Awards Live Updates: National Film Awards 2021: ਨੌਨ ਫੀਚਰ ਸਪੈਸ਼ਲ ਮੈਂਸ਼ਨ

National Film Awards Live Streaming: National Film Awards 2021: ਨੌਨ ਫੀਚਰ ਸਪੈਸ਼ਲ ਮੈਂਸ਼ਨ

ਬਾਲੇ ਬੰਗਾਰਾ-ਅਨਿਰੁਧ ਜਾਟੇਕਰ
Karuvarai- ਸ਼੍ਰੀਕਾਂਤ ਦੇਵਾ
ਦ ਹੀਲਿੰਗ ਟੱਚ - ਸ਼ਵੇਤਾ ਕੁਮਾਰ ਦਾਸ
ਏਕ ਦੁਆ - ਰਾਮ ਕਮਲ ਮੁਖਰਜੀ

National Film Awards Live Updates: ਇੱਥੇ ਨੈਸ਼ਨਲ ਫਿਲਮ ਅਵਾਰਡ ਦੇਖੋ

National Film Awards Live Streaming: ਨੈਸ਼ਨਲ ਫਿਲਮ ਅਵਾਰਡ 2023 ਇੱਥੇ ਦੇਖੋ...


 


National Film Awards Live Streaming: ਰਾਮ ਚਰਨ-ਅੱਲੂ ਅਰਜੁਨ ਦਾ ਨਾਂਅ ਕਰ ਰਿਹਾ ਟ੍ਰੈਂਡ

National Film Awards Live Updates: ਐਕਸ (ਪਹਿਲੇ ਟਵਿੱਟਰ) 'ਤੇ ਨੈਸ਼ਨਲ ਅਵਾਰਡ ਟ੍ਰੈਂਡ ਕਰ ਰਿਹਾ ਹੈ। ਅਦਾਕਾਰ ਰਾਮ ਚਰਨ, ਅੱਲੂ ਅਰਜੁਨ ਦਾ ਨਾਂ ਵੀ ਟ੍ਰੈਂਡ ਕਰ ਰਿਹਾ ਹੈ। ਪ੍ਰਸ਼ੰਸਕ ਆਪਣੇ ਚਹੇਤੇ ਅਦਾਕਾਰ ਦਾ ਸਮਰਥਨ ਕਰ ਰਹੇ ਹਨ।

National Film Awards Live Updates: ਦੱਖਣ ਦੀਆਂ ਫਿਲਮਾਂ ਦਾ ਦਬਦਬਾ

National Film Awards Live Streaming: ਨੈਸ਼ਨਲ ਫਿਲਮ ਐਵਾਰਡਜ਼ 'ਚ ਇਸ ਵਾਰ ਦੱਖਣ ਦੀਆਂ ਫਿਲਮਾਂ ਦਾ ਦਬਦਬਾ ਰਿਹਾ ਹੈ। ਇਨ੍ਹਾਂ 'ਚ ਮਲਿਆਲਮ ਫਿਲਮ 'Nayattu' ਦਾ ਜੋਜੂ ਜਾਰਜ ਸਰਵੋਤਮ ਅਦਾਕਾਰ ਦੇ ਐਵਾਰਡ ਦੀ ਦੌੜ 'ਚ ਸਭ ਤੋਂ ਅੱਗੇ ਹੈ। ਫਿਲਮ 'ਰਾਕੇਟਰੀ: ਦਿ ਨਾਂਬੀ ਇਫੈਕਟ' ਕਈ ਸ਼੍ਰੇਣੀਆਂ 'ਚ ਐਵਾਰਡ ਵੀ ਜਿੱਤ ਸਕਦੀ ਹੈ। ਫਿਲਮ ''Minnal Murali' ਵੀ ਐਵਾਰਡ ਜਿੱਤਣ ਦੀ ਦੌੜ 'ਚ ਸਭ ਤੋਂ ਅੱਗੇ ਹੈ।

National Film Awards Live Streaming: ਨੈਸ਼ਨਲ ਫਿਲਮ ਅਵਾਰਡ ਕਦੋਂ ਅਤੇ ਕਿੱਥੇ ਦੇਖ ਸਕੋਗੇ ?

ਨੈਸ਼ਨਲ ਫਿਲਮ ਅਵਾਰਡ ਕਦੋਂ ਅਤੇ ਕਿੱਥੇ ਦੇਖ ਸਕੋਗੇ ?


ਤੁਸੀਂ ਨੈਸ਼ਨਲ ਅਵਾਰਡ ਨੂੰ ਪੀਆਈਬੀ (ਪ੍ਰੈਸ ਇਨਫਰਮੇਸ਼ਨ ਬਿਊਰੋ) ਦੇ ਅਧਿਕਾਰਤ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ 'ਤੇ ਲਾਈਵ ਦੇਖ ਸਕਦੇ ਹੋ। ਇਹ ਸ਼ਾਮ 5 ਵਜੇ ਤੋਂ ਸ਼ੁਰੂ ਹੋਵੇਗਾ। ਜਿਸ ਵਿੱਚ ਬੱਸ ਕੁਝ ਹੀ ਸਮਾਂ ਬਾਕੀ ਹੈ। 

National Film Awards Live Streaming: ਬੈਸਟ ਅਦਾਕਾਰਾ ਦੀ ਰੇਸ 'ਚ ਆਲੀਆ ਭੱਟ- ਕੰਗਨਾ ਰਣੌਤ ਸਣੇ ਜਾਣੋ ਕਿਸਦਾ ਨਾਂਅ ਸਭ ਤੋਂ ਅੱਗੇ

National Film Awards: ਰਾਸ਼ਟਰੀ ਫਿਲਮ ਅਵਾਰਡ (National Film Awards) ਭਾਰਤੀ ਸਿਨੇਮਾ ਵਿੱਚ ਸਰਵੋਤਮ ਫਿਲਮਾਂ ਨੂੰ ਸਨਮਾਨਿਤ ਕਰਨ ਲਈ ਦੇਸ਼ ਵਿੱਚ ਸਭ ਤੋਂ ਪ੍ਰਮੁੱਖ ਫਿਲਮ ਅਵਾਰਡ ਸਮਾਰੋਹਾਂ ਵਿੱਚੋਂ ਇੱਕ ਹੈ। ਦੂਜੇ ਪਾਸੇ 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਅੱਜ ਸ਼ਾਮ 24 ਅਗਸਤ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀ ਪ੍ਰੈਸ ਕਾਨਫਰੰਸ ਦੌਰਾਨ ਜਿਊਰੀ ਮੈਂਬਰਾਂ ਵੱਲੋਂ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਵਾਰ ਵੀ ਨੈਸ਼ਨਲ ਐਵਾਰਡ 'ਚ ਸਾਊਥ ਸਿਨੇਮਾ ਬੁਲੰਦੀਆਂ ਤੇ ਨਜ਼ਰ ਆ ਰਿਹਾ ਹੈ।

Read More: National Film Awards 2023: ਬੈਸਟ ਅਦਾਕਾਰਾ ਦੀ ਰੇਸ 'ਚ ਆਲੀਆ ਭੱਟ- ਕੰਗਨਾ ਰਣੌਤ ਸਣੇ ਜਾਣੋ ਕਿਸਦਾ ਨਾਂਅ ਸਭ ਤੋਂ ਅੱਗੇ

National Film Awards Live Streaming: 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਐਲਾਨ ਅੱਜ, ਜਾਣੋ ਕਦੋਂ ਅਤੇ ਕਿੱਥੇ ਈਵੈਂਟ ਦੇਖ ਸਕੋਗੇ

National Film Awards Live Streaming: 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਅੱਜ 24 ਅਗਸਤ ਨੂੰ ਕੀਤਾ ਜਾਵੇਗਾ। ਇਹ ਭਾਰਤੀ ਫਿਲਮ ਭਾਈਚਾਰੇ (Indian film fraternity) ਲਈ ਸਭ ਤੋਂ ਵੱਡਾ ਦਿਨ ਹੈ ਅਤੇ ਹਰ ਕੋਈ ਇਹ ਜਾਣਨ ਲਈ ਬਹੁਤ ਉਤਸੁਕ ਹੈ ਕਿ ਇਸ ਵਾਰ ਕਿਹੜੇ ਸਿਤਾਰਿਆਂ ਅਤੇ ਮਸ਼ਹੂਰ ਹਸਤੀਆਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

Read More: National Film Awards Live Streaming: 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਐਲਾਨ ਅੱਜ, ਜਾਣੋ ਕਦੋਂ ਅਤੇ ਕਿੱਥੇ ਈਵੈਂਟ ਦੇਖ ਸਕੋਗੇ

ਪਿਛੋਕੜ

National Film Awards Live Streaming: 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਅੱਜ 24 ਅਗਸਤ ਨੂੰ ਕੀਤਾ ਜਾਵੇਗਾ। ਇਹ ਭਾਰਤੀ ਫਿਲਮ ਭਾਈਚਾਰੇ (Indian film fraternity) ਲਈ ਸਭ ਤੋਂ ਵੱਡਾ ਦਿਨ ਹੈ ਅਤੇ ਹਰ ਕੋਈ ਇਹ ਜਾਣਨ ਲਈ ਬਹੁਤ ਉਤਸੁਕ ਹੈ ਕਿ ਇਸ ਵਾਰ ਕਿਹੜੇ ਸਿਤਾਰਿਆਂ ਅਤੇ ਮਸ਼ਹੂਰ ਹਸਤੀਆਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।


ਇਹ ਸਭ ਤੋਂ ਵੱਧ ਉਡਕਿਆ ਜਾਣ ਵਾਲੀ ਈਵੈਂਟ ਖੇਤਰੀ ਸਿਨੇਮਾ ਅਤੇ ਬਾਲੀਵੁੱਡ ਵਿਚਕਾਰ ਇੱਕ ਵੱਡੇ ਟਕਰਾਅ ਦਾ ਪ੍ਰਤੀਕ ਹੋਵੇਗਾ। ਕਈ ਮਲਿਆਲਮ ਫਿਲਮਾਂ ਵੱਕਾਰੀ ਅਵਾਰਡਾਂ ਲਈ ਮਜ਼ਬੂਤ ​​ਦਾਅਵੇਦਾਰ ਹਨ, ਜਿਵੇਂ ਕਿ 'Nayattu', 'Minnal Murali' ਅਤੇ 'Meppadiyan'।


ਰਾਸ਼ਟਰੀ ਫਿਲਮ ਪੁਰਸਕਾਰਾਂ 'ਤੇ ਹਾਵੀ ਮਲਿਆਲਮ ਫਿਲਮਾਂ


ਇਸ ਵਾਰ ਨੈਸ਼ਨਲ ਫਿਲਮ ਐਵਾਰਡਜ਼ 'ਚ ਦੱਖਣ ਦੀਆਂ ਫਿਲਮਾਂ ਦਾ ਝੰਡਾ ਲਹਿਰਾ ਰਿਹਾ ਹੈ। ਖਬਰਾਂ ਮੁਤਾਬਕ ਮਲਿਆਲਮ ਫਿਲਮ 'Nayattu' ਸਰਵੋਤਮ ਅਦਾਕਾਰ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਹੇ ਅਦਾਕਾਰ ਜੋਜੂ ਜਾਰਜ ਲਈ ਵੱਡੀ ਜਿੱਤ ਸਾਬਤ ਹੋ ਸਕਦੀ ਹੈ। ਆਰ ਮਾਧਵਨ ਨਿਰਦੇਸ਼ਿਤ 'ਰਾਕੇਟਰੀ: ਦਿ ਨੰਬੀ ਇਫੈਕਟ' ਕਈ ਸ਼੍ਰੇਣੀਆਂ ਵਿੱਚ ਇੱਕ ਹੋਰ ਮਜ਼ਬੂਤ ​​ਦਾਅਵੇਦਾਰ ਹੈ। ਉਸ ਨੂੰ ਸਰਵੋਤਮ ਅਦਾਕਾਰ ਦੇ ਐਵਾਰਡ ਵਿੱਚ ਵੀ ਮੌਕਾ ਮਿਲਿਆ ਹੈ। ਦੱਖਣ ਦੀ ਇਕ ਹੋਰ ਫਿਲਮ ਜੋ ਇਹ ਐਵਾਰਡ ਹਾਸਲ ਕਰ ਸਕਦੀ ਹੈ ਉਹ ਹੈ 'Minnal Murali', ਜਿਸ ਦਾ ਨਿਰਦੇਸ਼ਨ ਬਾਸਿਲ ਜੋਸੇਫ ਨੇ ਕੀਤਾ ਹੈ। ਇਸ ਦੌਰਾਨ ਸਰਵੋਤਮ ਅਭਿਨੇਤਰੀ ਦੀ ਦੌੜ 'ਚ 'ਗੰਗੂਬਾਈ ਕਾਠੀਆਵਾੜੀ' ਅਤੇ 'ਥਲਾਈਵੀ' ਲਈ ਆਲੀਆ ਭੱਟ ਅਤੇ ਕੰਗਨਾ ਰਣੌਤ ਦੇ ਨਾਂ ਅੱਗੇ ਆ ਰਹੇ ਹਨ।


ਇਵੈਂਟ ਕਦੋਂ ਸ਼ੁਰੂ ਹੋਵੇਗਾ ਅਤੇ ਇਸਨੂੰ ਕਿੱਥੇ ਦੇਖ ਸਕਦੇ ਹਾਂ?
 
ਦੱਸ ਦੇਈਏ ਕਿ 69ਵਾਂ ਨੈਸ਼ਨਲ ਫਿਲਮ ਐਵਾਰਡ ਸਮਾਰੋਹ ਅੱਜ ਸ਼ਾਮ 5 ਵਜੇ ਤੋਂ ਹੋਣ ਜਾ ਰਿਹਾ ਹੈ ਅਤੇ ਇਸ ਨੂੰ ਆਨਲਾਈਨ ਲਾਈਵ ਦੇਖਿਆ ਜਾ ਸਕਦਾ ਹੈ। 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦੀ ਘੋਸ਼ਣਾ ਨੂੰ ਪੀਆਈਬੀ ਇੰਡੀਆ ਦੇ ਫੇਸਬੁੱਕ ਪੇਜ ਅਤੇ ਉਨ੍ਹਾਂ ਦੇ ਯੂਟਿਊਬ ਚੈਨਲ 'ਤੇ ਲਾਈਵ ਦੇਖਿਆ ਜਾ ਸਕਦਾ ਹੈ।


ਰਾਸ਼ਟਰੀ ਫਿਲਮ ਪੁਰਸਕਾਰ ਦੇਸ਼ ਦੇ ਵੱਕਾਰੀ ਫਿਲਮ ਪੁਰਸਕਾਰਾਂ ਵਿੱਚੋਂ ਇੱਕ 


ਦੱਸ ਦੇਈਏ ਕਿ ਰਾਸ਼ਟਰੀ ਫਿਲਮ ਪੁਰਸਕਾਰ ਦੇਸ਼ ਦੇ ਸਭ ਤੋਂ ਵੱਕਾਰੀ ਫਿਲਮ ਪੁਰਸਕਾਰਾਂ ਵਿੱਚੋਂ ਇੱਕ ਹੈ। ਇਸਦੀ ਸਥਾਪਨਾ 1954 ਵਿੱਚ ਕੀਤੀ ਗਈ ਸੀ। ਇਹ ਭਾਰਤ ਰੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਤੇ ਇੰਡੀਅਨ ਪੈਨੋਰਮਾ ਦੇ ਨਾਲ 1973 ਵਿੱਚ ਭਾਰਤ ਸਰਕਾਰ ਦੇ ਫਿਲਮ ਫੈਸਟੀਵਲ ਡਾਇਰੈਕਟੋਰੇਟ ਦੁਆਰਾ ਚਲਾਇਆ ਗਿਆ ਸੀ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.