ਪੜਚੋਲ ਕਰੋ
Advertisement
ਜਦ ਕਰੀਨਾ ਆਪਣੇ ਪਤੀ ਦੀ ਧੀ ਸਾਰਾ ਤੋਂ ਪੁੱਛ ਬੈਠੀ ਇਹ ਸਵਾਲ, ਅੱਗਿਓਂ ਮਿਲਿਆ ਹੈਰਾਨ ਕਰਨ ਵਾਲਾ ਜਵਾਬ
ਬਾਲੀਵੁੱਡ ਅਦਾਕਾਰ ਸਾਰਾ ਅਲੀ ਖਾਨ ਤੇ ਕਾਰਤਿਕ ਆਰੀਅਨ ਅੱਜ ਕੱਲ੍ਹ ਆਪਣੀ ਮੱਚ ਅਵੇਟਿਡ ਫਿਲਮ 'ਲਵ ਆਜ ਕੱਲ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਸ ਦਰਮਿਆਨ ਸਾਰਾ ਅਲੀ ਖਾਨ ਆਪਣੀ ਮਤਰੱਈ ਮੌਮ ਯਾਨੀ ਅਕਟਰੈਸ ਕਰੀਨਾ ਕਪੂਰ ਖਾਨ ਦੇ ਪ੍ਰਸਿੱਧ ਰੇਡੀਓ ਸ਼ੋਅ 'ਵੱਟ ਵੂਮਨ ਵਾਂਟ' 'ਚ ਪਹੁੰਚੀ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਾਰਾ ਅਲੀ ਖਾਨ ਤੇ ਕਾਰਤਿਕ ਆਰੀਅਨ ਅੱਜ ਕੱਲ੍ਹ ਆਪਣੀ ਮੱਚ ਅਵੇਟਿਡ ਫਿਲਮ 'ਲਵ ਆਜ ਕੱਲ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਸ ਦਰਮਿਆਨ ਸਾਰਾ ਅਲੀ ਖਾਨ ਆਪਣੀ ਮਤਰੱਈ ਮੌਮ ਯਾਨੀ ਅਕਟਰੈਸ ਕਰੀਨਾ ਕਪੂਰ ਖਾਨ ਦੇ ਪ੍ਰਸਿੱਧ ਰੇਡੀਓ ਸ਼ੋਅ 'ਵੱਟ ਵੂਮਨ ਵਾਂਟ' 'ਚ ਪਹੁੰਚੀ। ਇਸ ਦੌਰਾਨ ਦੋਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਕਰੀਨਾ ਨੇ ਸਾਰਾ ਤੋਂ ਪੁੱਛਿਆ ਕਿ ਕੀ ਉਨ੍ਹਾਂ ਕਦੇ ਨਾਈਟ ਮੈਸੇਜੇਜ਼ ਭੇਜੇ ਹਨ?
ਸਾਰਾ ਨੇ ਇਸ ਸਵਾਲ ਦੇ ਜਵਾਬ 'ਚ ਸ਼ਰਮਾਉਂਦੇ ਹੋਏ ਹਾਮੀ ਭਰੀ। ਇਸ ਦੇ ਨਾਲ ਹੀ ਕਰੀਨਾ ਨੇ ਸਾਰਾ ਤੋਂ ਪੁੱਛਿਆ ਕਿ ਜਦ ਉਹ ਡੇਟ ਕਰਦੀ ਹੈ ਤਾਂ ਪਾਰਟਨਰ 'ਚ ਕੀ ਕਵਾਲਿਟੀਸ ਦੇਖਦੀ ਹੈ? ਨਾਲ ਹੀ ਕਰੀਨਾ ਨੇ ਪੁੱਛਿਆ ਕਿ ਜੇਕਰ ਉਹ ਕਿਸੇ ਨਾਲ ਰਿਲੇਸ਼ਨਸ਼ਿਪ 'ਚ ਹੈ ਤਾਂ ਉਹ ਕਿਹੜੀ ਚੀਜ਼ 'ਤੇ ਸਮਝੌਤਾ ਨਹੀਂ ਕਰੇਗੀ? ਇਸ 'ਤੇ ਸਾਰਾ ਨੇ ਕਿਹਾ ਮੇਰਾ ਕਰੀਅਰ। ਕਰੀਨਾ ਨੇ ਇਸ ਤੋਂ ਇਲਾਵਾ ਸਾਰਾ ਤੋਂ ਇਹ ਵੀ ਪੁੱਛਿਆ ਕਿ ਕੀ ਉਹ ਵਨ ਨਾਈਟ ਸਟੈਂਡ 'ਚ ਸ਼ਾਮਲ ਰਹੀ ਹੈ? ਇਸ ਦਾ ਜਵਾਬ ਦਿੰਦਿਆ ਸਾਰਾ ਨੇ ਕਿਹਾ ਕਿ ਅਜਿਹਾ ਕਦੇ ਵੀ ਨਹੀਂ ਹੋਇਆ। ਸਾਰਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਆਪਣੇ ਰਿਲੇਸ਼ਨਸ਼ਿਪਸ 'ਚ ਕਦੇ ਵੀ ਚੀਟ ਨਹੀਂ ਕੀਤਾ ਹੈ ਤੇ ਉਹ ਨਾ ਹੀ ਆਪਣੇ ਪਾਰਟਨਰ ਦਾ ਫੋਨ ਚੈੱਕ ਕਰਦੀ ਹੈ। ਇਸ ਸ਼ੋਅ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।View this post on Instagram#DaburAmlaWhatWomenWant Season 2 Ep 9 with @saraalikhan95 Out Now !! ❤️ Link in bio.
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement