ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨੇਹਾ ਤੇ ਅੰਗਦ ਬੇਦੀ ਦੇ ਘਰ ਆਈ ਨ੍ਹੰਨੀ ਪਰੀ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ
![ਨੇਹਾ ਤੇ ਅੰਗਦ ਬੇਦੀ ਦੇ ਘਰ ਆਈ ਨ੍ਹੰਨੀ ਪਰੀ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ Neha Dhupia and Angad Bedi blessed with a baby girl ਨੇਹਾ ਤੇ ਅੰਗਦ ਬੇਦੀ ਦੇ ਘਰ ਆਈ ਨ੍ਹੰਨੀ ਪਰੀ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ](https://static.abplive.com/wp-content/uploads/sites/5/2018/11/07123449/neha-dhupia-and-angad-bedi.jpg?impolicy=abp_cdn&imwidth=1200&height=675)
ਮੁੰਬਈ: ਛੇ ਮਹੀਨੇ ਪਹਿਲਾਂ ਗੁਪਚੁੱਪ ਤਰੀਕੇ ਨਾਲ ਵਿਆਹ ਕਰਕੇ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਨੇ ਹੈਰਾਨ ਕੀਤਾ ਨੇਹਾ ਦੇ ਗਰਭਵਤੀ ਹੋਣ ਦੀ ਖ਼ਬਰ ਦਾ ਐਲਾਨ ਕਰਕੇ। ਖੈਰ ਹੁਣ ਦੋਵਾਂ ਦੇ ਘਰ ਇੱਕ ਮਹਿਮਾਨ ਆ ਗਈ ਹੈ।
ਜੀ ਹਾਂ, ਬੀਤੇ ਦਿਨੀਂ ਨੇਹਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਖ਼ਬਰਾਂ ਨੇ ਕਿ ਨੇਹਾ ਤੇ ਅੰਗਦ ਦੇ ਘਰ 18 ਨਵੰਬਰ ਦੀ ਸਵੇਰ ਬੇਟੀ ਨੇ ਜਨਮ ਲਿਆ। ਨੇਹਾ ਮੁੰਬਈ ਦੇ ਵੀਮੇਨਸ ਹਸਪਤਾਲ ‘ਚ ਦਾਖਲ ਹੋਈ ਸੀ। ਦੋਵਾਂ ਨੇ ਨੇਹਾ ਦੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਕਰਕੇ ਜਲਦੀ ਵਿਆਹ ਕਰ ਲਿਆ ਸੀ।
ਨੇਹਾ ਤੇ ਅੰਗਦ ਦੇ ਅਫੇਅਰ ਦੀਆਂ ਖ਼ਬਰਾਂ ਉਦੋਂ ਸੁਰਖੀਆਂ ‘ਚ ਆਈਆਂ ਸੀ ਜਦੋਂ ਇਸ ਕੱਪਲ ਨੂੰ ਨਵੰਬਰ 2017 ‘ਚ ਜ਼ਹੀਰ ਖ਼ਾਨ ਦੇ ਵਿਆਹ ਦੀ ਰਿਸੈਪਸ਼ਨ ‘ਚ ਸਪੋਟ ਕੀਤਾ ਗਿਆ ਸੀ। ਦੋਵਾਂ ਨੇ ਕਦੇ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ ਸੀ। ਇੱਕ ਸਾਲ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਮਈ 2018 ‘ਚ ਵਿਆਹ ਕੀਤਾ ਸੀ।
![ਨੇਹਾ ਤੇ ਅੰਗਦ ਬੇਦੀ ਦੇ ਘਰ ਆਈ ਨ੍ਹੰਨੀ ਪਰੀ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ](https://static.abplive.com/wp-content/uploads/sites/5/2018/10/01144025/Neha-Dhupias-Baby-Shower.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)