ਪੜਚੋਲ ਕਰੋ

ਇਸ ਹਫਤੇ ਦੇ ਚੱਕਵੇਂ ਗਾਣੇ

ਇਸ ਹਫਤੇ ਕਈ ਨਵੇਂ ਗੀਤ ਰਿਲੀਜ਼ ਹੋਏ ਹਨ। ਸਭ ਤੋਂ ਪਹਿਲਾਂ ਗੱਲ਼ ਕਰਦੇ ਹਾਂ ਫ਼ਿਲਮ 'ਲਵ ਆਜ ਕੱਲ' ਦੇ ਦੂਸਰਾ ਗੀਤ 'ਹਾਂ ਮੈਂ ਗਲਤ' ਦੀ। ਇਸ ਗੀਤ ਵਿੱਚ ਕਾਰਤਿਕ ਤੇ ਸਾਰਾ ਅਲੀ ਖ਼ਾਨ ਦੀ ਕੈਮਿਸਟ੍ਰੀ ਦਿਖੀ। ਫ਼ਿਲਮ 'ਲਵ ਆਜ ਕੱਲ' 14 ਫਰਵਰੀ ਨੂੰ ਰਿਲੀਜ਼ ਹੋਏਗੀ।

ਚੰਡੀਗੜ੍ਹ: ਇਸ ਹਫਤੇ ਕਈ ਨਵੇਂ ਗੀਤ ਰਿਲੀਜ਼ ਹੋਏ ਹਨ। ਸਭ ਤੋਂ ਪਹਿਲਾਂ ਗੱਲ਼ ਕਰਦੇ ਹਾਂ ਫ਼ਿਲਮ 'ਲਵ ਆਜ ਕੱਲ' ਦੇ ਦੂਸਰਾ ਗੀਤ 'ਹਾਂ ਮੈਂ ਗਲਤ' ਦੀ। ਇਸ ਗੀਤ ਵਿੱਚ ਕਾਰਤਿਕ ਤੇ ਸਾਰਾ ਅਲੀ ਖ਼ਾਨ ਦੀ ਕੈਮਿਸਟ੍ਰੀ ਦਿਖੀ। ਫ਼ਿਲਮ 'ਲਵ ਆਜ ਕੱਲ' 14 ਫਰਵਰੀ ਨੂੰ ਰਿਲੀਜ਼ ਹੋਏਗੀ। 2. ਇਸੇ ਤਰ੍ਹਾਂ ਵੈਡਿੰਗ ਸੀਜ਼ਨ 'ਤੇ ਸ਼ੈਰੀ ਮਾਨ ਦਾ 'ਵੈਡਿੰਗ ਸੌਂਗ' ਰਿਲੀਜ਼ ਹੋਇਆ ਹੈ। ਸ਼ੈਰੀ ਮਾਨ ਦੇ ਗੀਤ 'ਵੈਡਿੰਗ ਸੌਂਗ' 'ਤੇ ਖੂਬ ਭੰਗੜੇ ਪੈਣਗੇ। ਭਿੰਦਰ ਬੁਰਜ ਦੀ ਕਲਮ ਤੇ ਇੰਦਰ ਧਮੂ ਦਾ ਸੰਗੀਤ ਹੈ। 3. ਫ਼ਿਲਮ 'ਮਲੰਗ' ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ। ਵੇਦ ਸ਼ਰਮਾ ਦੀ ਆਵਾਜ਼ ਤੇ ਸੰਗੀਤ ਹੈ। ਫ਼ਿਲਮ 'ਮਲੰਗ' 7 ਫਰਵਰੀ ਨੂੰ ਪਰਦੇ 'ਤੇ ਉਤਰੇਗੀ। 4. ਇਸ ਤੋਂ ਇਲਾਵਾ ਭਾਵੁਕ ਕਰਨ ਵਾਲਾ ਸੱਜਣ ਅਦੀਬ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਗੀਤ ਦਾ ਟਾਈਟਲ 'ਇਸ਼ਕ ਤੋਂ ਵੱਧ ਕੇ' ਹੈ। ਬੱਬੂ ਦੀ ਕਲਮ ਤੇ ਮਿਕਸ ਸਿੰਘ ਦਾ ਸੰਗੀਤ ਹੈ। 5. ਸੋਨਮ ਬਾਜਵਾ ਦਾ ਬਾਲੀਵੁੱਡ 'ਚ ਜਲਵਾ ਵੇਖਣ ਨੂੰ ਮਿਲਿਆ। ਉਸ ਨੇ ਫ਼ਿਲਮ 'ਸਟ੍ਰੀਟ ਡਾਂਸਰ 3D' ਦੇ ਗਾਣੇ 'ਚ ਖੂਬ ਭੰਗੜਾ ਪਾਇਆ। ਦਰਅਸਲ ਪੰਜਾਬੀ ਗੀਤ 'ਸੀਪ ਸੀਪ' ਰਿਕਰੀਏਟ ਕੀਤਾ ਗਿਆ ਹੈ। ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਨੇ ਆਵਾਜ਼ ਦਿੱਤੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Gurpreet Ghuggi ਨੇ 5 ਕਰੋੜ ਰੁਪਏ ਦੇ ਵਿਵਾਦ 'ਤੇ ਚੁੱਪੀ ਤੋੜੀ, ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ 
 Gurpreet Ghuggi ਨੇ 5 ਕਰੋੜ ਰੁਪਏ ਦੇ ਵਿਵਾਦ 'ਤੇ ਚੁੱਪੀ ਤੋੜੀ, ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ 
Sidhu Moosewala ਦਾ ਆ ਰਿਹਾ ਨਵਾਂ ਗੀਤ ? ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਾਣਕਾਰੀ,
Sidhu Moosewala ਦਾ ਆ ਰਿਹਾ ਨਵਾਂ ਗੀਤ ? ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਾਣਕਾਰੀ, "ਬਰੋਟਾ" ਗੀਤ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ 
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
Actress Accident: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਭਿਆਨਕ ਸੜਕ ਹਾਦਸੇ 'ਚ ਮਸ਼ਹੂਰ ਅਦਾਕਾਰਾ ਦੀ ਮੌਤ; ਡਿਵਾਈਡਰ ਨਾਲ਼ ਟਕਰਾ ਕੇ ਪਲਟੀ ਕਾਰ...
ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਭਿਆਨਕ ਸੜਕ ਹਾਦਸੇ 'ਚ ਮਸ਼ਹੂਰ ਅਦਾਕਾਰਾ ਦੀ ਮੌਤ; ਡਿਵਾਈਡਰ ਨਾਲ਼ ਟਕਰਾ ਕੇ ਪਲਟੀ ਕਾਰ...

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana-Jalandhar 'ਚ ਪੈਟਰੋਲ ਪੰਪ ਹੋਏ ਬੰਦ, ਅੰਮ੍ਰਿਤਸਰ 'ਚ ਲੱਗੀ ਭੀੜ, ਡਰੱਮਾਂ 'ਚ ਤੇਲ ਦੇਣਾ ਹੋਇਆ ਮਨ੍ਹਾ
Ludhiana-Jalandhar 'ਚ ਪੈਟਰੋਲ ਪੰਪ ਹੋਏ ਬੰਦ, ਅੰਮ੍ਰਿਤਸਰ 'ਚ ਲੱਗੀ ਭੀੜ, ਡਰੱਮਾਂ 'ਚ ਤੇਲ ਦੇਣਾ ਹੋਇਆ ਮਨ੍ਹਾ
MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਪੈਰੋਲ ਦੀ ਮੰਗ ਵਾਲੀ ਪਟੀਸ਼ਨ ਖਾਰਿਜ
MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਪੈਰੋਲ ਦੀ ਮੰਗ ਵਾਲੀ ਪਟੀਸ਼ਨ ਖਾਰਿਜ
Amritsar News : ਪਤਨੀ ਨਾਲ ਦੁਬਈ ਗਿਆ ਨੌਜਵਾਨ ਲਾਪਤਾ ,ਪਿਤਾ ਬੋਲੇ - ਨੂੰਹ ਨੇ ਵਾਪਸ ਆ ਕੇ ਕਰਵਾਇਆ ਦੂਜਾ ਵਿਆਹ
Amritsar News : ਪਤਨੀ ਨਾਲ ਦੁਬਈ ਗਿਆ ਨੌਜਵਾਨ ਲਾਪਤਾ ,ਪਿਤਾ ਬੋਲੇ - ਨੂੰਹ ਨੇ ਵਾਪਸ ਆ ਕੇ ਕਰਵਾਇਆ ਦੂਜਾ ਵਿਆਹ
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ; ਗੁਆਂਢ 'ਚ ਵਿੱਕ ਰਿਹਾ ਸੀ ਨਸ਼ਾ; ਮੱਚਿਆ ਹੜਕੰਪ
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ; ਗੁਆਂਢ 'ਚ ਵਿੱਕ ਰਿਹਾ ਸੀ ਨਸ਼ਾ; ਮੱਚਿਆ ਹੜਕੰਪ
ਕੀ ਦੇਸ਼ 'ਚ ਲੱਗੇਗਾ ਲਾਕਡਾਊਨ? ਹਰਦੀਪ ਪੂਰੀ ਦੇ ਬਿਆਨ ਨੇ ਕੀਤਾ ਹੈਰਾਨ
ਕੀ ਦੇਸ਼ 'ਚ ਲੱਗੇਗਾ ਲਾਕਡਾਊਨ? ਹਰਦੀਪ ਪੂਰੀ ਦੇ ਬਿਆਨ ਨੇ ਕੀਤਾ ਹੈਰਾਨ
ਮਾਡਲ ਟਾਊਨ 'ਚ ਪੁਲਿਸ ਦੀ ਛਾਪੇਮਾਰੀ, ਸਕੂਲ ਦਾ ਮਾਲਕ ਲਿਆ ਹਿਰਾਸਤ 'ਚ
ਮਾਡਲ ਟਾਊਨ 'ਚ ਪੁਲਿਸ ਦੀ ਛਾਪੇਮਾਰੀ, ਸਕੂਲ ਦਾ ਮਾਲਕ ਲਿਆ ਹਿਰਾਸਤ 'ਚ
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
Embed widget