ਪੜਚੋਲ ਕਰੋ
Advertisement
ਸੰਨੀ ਦਿਓਲ ਦੀ ਥਾਂ ਸੰਨੀ ਲਿਓਨ ਦੀ ਜਿੱਤ ਕਰਾਰ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਲਏ ਮਜ਼ੇ
ਚੋਣਾਂ ਦੇ ਨਤੀਜਿਆਂ ਬਾਰੇ ਬੋਲਦੇ ਹੋਏ ਐਂਕਰ ਨੇ ਲਾਈਵ ਬੋਲਿਆ ਕਿ ਸੰਨੀ ਲਿਓਨ ਨੂੰ ਗੁਰਦਾਸਪੁਰ, ਪੰਜਾਬ ਤੋਂ ਅੱਗੇ ਚੱਲ ਰਹੀ ਹੈ। ਇਸ ਦਾ ਵੀਡੀਓ ਉਸੇ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।
ਮੁੰਬਈ:ਕਈ ਬਾਲੀਵੁੱਡ ਸਟਾਰਸ ਨੇ ਇਨ੍ਹਾਂ ਲੋਕ ਸਭਾ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾਈ ਜਿਸ ‘ਚ ਸੰਨੀ ਲਿਓਨ ਦਾ ਨਾਂ ਸ਼ਾਮਲ ਹੋਣ ਤੋਂ ਬਾਅਦ ਵੀ ਉਸ ਦੇ ਨਾਂ ‘ਤੇ ਚਰਚਾ ਹੋ ਰਹੀ ਹੈ। ਅਸਲ ‘ਚ ਅੱਜ ਰੁਝਾਨਾਂ ਬਾਰੇ ਦੱਸਦੇ ਹੋਏ ਨਿਊਜ਼ ਚੈਨਲ ਦੇ ਐਂਕਰ ਨੇ ਸੰਨੀ ਦਿਓਲ ਨੂੰ ਸੰਨੀ ਲਿਓਨ ਕਹਿ ਦਿੱਤਾ।
ਜੀ ਹਾਂ ਚੋਣਾਂ ਦੇ ਨਤੀਜਿਆਂ ਬਾਰੇ ਬੋਲਦੇ ਹੋਏ ਐਂਕਰ ਨੇ ਲਾਈਵ ਬੋਲਿਆ ਕਿ ਸੰਨੀ ਲਿਓਨ ਨੂੰ ਗੁਰਦਾਸਪੁਰ, ਪੰਜਾਬ ਤੋਂ ਅੱਗੇ ਚੱਲ ਰਹੀ ਹੈ। ਇਸ ਦਾ ਵੀਡੀਓ ਉਸੇ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।Arnab is so excited today he goofed up Sunny Deol as Sunny Leone😂🤣😂#Verdict2019 #ElectionResults2019 pic.twitter.com/SBDt1DEDoE
— Sir Jadeja fan (@SirJadeja) 23 May 2019
Leading by How many votes ???? ;) 😜
— Sunny Leone (@SunnyLeone) 23 May 2019
ਸੰਨੀ ਲਿਓਨ ਨੇ ਵੀ ਇਸ ‘ਤੇ ਚੁਟਕੀ ਲੈਂਦੇ ਹੋਏ ਟਵੀਟ ਕੀਤਾ ਤੇ ਪੋਸਟ ਕੀਤਾ, “ਮੈਂ ਕਿੰਨੀਆਂ ਵੋਟਾਂ ਤੋਂ ਅੱਗੇ ਚੱਲ ਰਹੀ ਹਾਂ?” ਉਨ੍ਹਾਂ ਦੇ ਇਸ ਟਵੀਟ ‘ਤੇ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਮਜ਼ੇਦਾਰ ਕੁਮੈਂਟ ਕਰ ਰਹੇ ਹਨ ਤੇ ਉਸ ਦੇ ਸੈਂਸ ਆਫ਼ ਹਿਊਮਰ ਦੀ ਤਾਰੀਫ ਕਰ ਰਹੇ ਹਨ।😂😂😂😂😂 well everyone loves Sunny Leone
— Love You Modi Ji♡ (@iPGaur) 23 May 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement