ਪੜਚੋਲ ਕਰੋ

ਪ੍ਰਿਯੰਕਾ ਨੇ ਪਤੀ ਨਿਕ ਨਾਲ ਜ਼ਬਰਦਸਤ ਰੋਮਾਂਸ ਦਾ ਵੀਡੀਓ ਕੀਤਾ ਸ਼ੇਅਰ

ਪ੍ਰਿਅੰਕਾ ਚੋਪੜਾ ਦੇ ਪਤੀ ਅਤੇ ਪੌਪ ਸਿੰਗਰ ਨਿਕ ਜੋਨਸ ਦਾ ਨਵਾਂ ਸਿੰਗਲ ਟਰੈਕ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗਾਣੇ 'ਚ ਜੋਨਸ ਬ੍ਰਦਰਜ਼ ਦੇ ਨਾਲ ਜੋਨਸ ਸਿਸਟਰਸ ਵੀ ਨਜ਼ਰ ਆ ਰਹੀਆਂ ਹਨ।

ਮੁੰਬਈ: ਪ੍ਰਿਅੰਕਾ ਚੋਪੜਾ ਦੇ ਪਤੀ ਅਤੇ ਪੌਪ ਸਿੰਗਰ ਨਿਕ ਜੋਨਸ ਦਾ ਨਵਾਂ ਸਿੰਗਲ ਟਰੈਕ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗਾਣੇ 'ਚ ਜੋਨਸ ਬ੍ਰਦਰਜ਼ ਦੇ ਨਾਲ ਜੋਨਸ ਸਿਸਟਰਸ ਵੀ ਨਜ਼ਰ ਆ ਰਹੀਆਂ ਹਨ। ਸ਼ੁੱਕਰਵਾਰ ਨੂੰ ਰਿਲੀਜ਼ ਹੋਏ ਇਸ ਗਾਣੇ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਦੇ ਬੋਲ ਹਨ "What A Man Gotta Do" ਹਨ। ਇਸ ਸੌਂਗ 'ਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਇਕੱਠੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਨੂੰ 24 ਘੰਟਿਆਂ 'ਚ ਯੂਟਿ'ਤੇ 1 ਮਿਲੀਅਨ ਤੋਂ ਵੱਧ ਵਿਯੂਜ਼ ਮਿਲੇ ਚੁੱਕੇ ਹਨ। ਵੀਡੀਓ 'ਚ ਪ੍ਰਿਯੰਕਾ ਚੋਪੜਾ ਪਤੀ ਨਿਕ ਨਾਲ ਕਈ ਬੋਲਡ ਸੀਨ ਦਿੰਦੀ ਦਿਖਾਈ ਦੇ ਰਹੀ ਹੈ। ਵਿਆਹ ਦੇ ਇੱਕ ਸਾਲ 'ਚ ਇਹ ਦੋਵਾਂ ਦਾ ਦੂਜਾ ਗਾਣਾ ਹੈ ਜਿਸ 'ਚ ਇਹ ਇਕੱਠੇ ਨਜ਼ਰ ਆ ਰਹੇ ਹਨ।
View this post on Instagram
 
OUT NOW! #WhatAManGottaDoVideo @nickjonas @jonasbrothers

A post shared by Priyanka Chopra Jonas (@priyankachopra) on

ਮਸ਼ਹੂਰ ਬਾਲੀਵੁੱਡ ਐਕਟਰਸ ਪ੍ਰਿਯੰਕਾ ਚੋਪੜਾ ਜੋਨਸ ਨੇ ਖੁਲਾਸਾ ਕੀਤਾ ਕਿ ਉਹ ਕਿਹੜਾ ਕਾਰਨ ਸੀ ਜੋ ਉਹ ਅਮਰੀਕੀ ਪੌਪ ਸਟਾਰ ਨਿਕ ਜੋਨਸ ਨੂੰ ਡੇਟ ਕਰਨਾ ਚਾਹੁੰਦੀ ਸੀ। ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਤੋਂ ਕੁਝ ਦਿਨ ਬਾਅਦ ਦੱਸਿਆ ਕਿ ਨਿਕ ਦੇ ਮਿਜ਼ਿਕ ਵੀਡੀਓ 'ਕਲੋਜ਼' ਦੇ ਹੌਟ ਸੀਨਸ ਉਸ ਨੂੰ ਡੇਟ ਕਰਨ ਦੇ ਫੈਸਲੇ ਪਿੱਛੇ ਦਾ ਵੱਡਾ ਕਾਰਨ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjabi Flok Singer: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
Punjabi Singer: ਪੰਜਾਬੀ ਗਾਇਕਾ ਦਾ ਪਤੀ ਨਾਲ ਫਿਰ ਪਿਆ ਕਲੇਸ਼, ਨਾਜਾਇਜ਼ ਸੰਬੰਧਾਂ ਸਣੇ ਲਗਾਏ ਕਈ ਹੋਰ ਦੋਸ਼; ਇੱਕ ਹੋਰ ਵੀਡੀਓ ਕੀਤਾ ਸ਼ੇਅਰ...
ਪੰਜਾਬੀ ਗਾਇਕਾ ਦਾ ਪਤੀ ਨਾਲ ਫਿਰ ਪਿਆ ਕਲੇਸ਼, ਨਾਜਾਇਜ਼ ਸੰਬੰਧਾਂ ਸਣੇ ਲਗਾਏ ਕਈ ਹੋਰ ਦੋਸ਼; ਇੱਕ ਹੋਰ ਵੀਡੀਓ ਕੀਤਾ ਸ਼ੇਅਰ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਕਲਾਕਾਰ ਦਾ ਹੋਇਆ ਦੇਹਾਂਤ; ਹਸਪਤਾਲ 'ਚ ਆਖਰੀ ਸਾਹ ਲਏ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਕਲਾਕਾਰ ਦਾ ਹੋਇਆ ਦੇਹਾਂਤ; ਹਸਪਤਾਲ 'ਚ ਆਖਰੀ ਸਾਹ ਲਏ...
Punjabi Actress Wedding Pics: ਮਸ਼ਹੂਰ ਪੰਜਾਬੀ ਅਦਾਕਾਰਾ ਨੇ ਗੁੱਪ-ਚੁੱਪ ਕਰਵਾਇਆ ਵਿਆਹ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ; ਜਾਣੋ ਕਿਸਨੂੰ ਚੁਣਿਆ ਹਮਸਫ਼ਰ?
ਮਸ਼ਹੂਰ ਪੰਜਾਬੀ ਅਦਾਕਾਰਾ ਨੇ ਗੁੱਪ-ਚੁੱਪ ਕਰਵਾਇਆ ਵਿਆਹ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ; ਜਾਣੋ ਕਿਸਨੂੰ ਚੁਣਿਆ ਹਮਸਫ਼ਰ?

ਵੀਡੀਓਜ਼

ਖੰਨਾ ‘ਚ ਮਜ਼ਦੂਰਾਂ ਦਾ ਹੰਗਾਮਾ! ਜੀਟੀ ਰੋਡ ਪੂਰੀ ਤਰ੍ਹਾਂ ਜਾਮ
ਕਿਸਾਨਾਂ ਦੇ ਖੇਤਾਂ ‘ਚ ਚੋਰੀਆਂ ਦਾ ਕਹਿਰ! ਚੋਰ ਕਾਬੂ, ਪੁਲਿਸ ‘ਤੇ ਸਵਾਲ
ਸਕੂਲ ਗੇਟ ਦੇ ਬਾਹਰ ਦਰਦਨਾਕ ਹਾਦਸਾ, 11 ਸਾਲਾ ਬੱਚੇ ਦੀ ਮੌਤ
AAP ‘ਚ ਹਲਚਲ! ਰਾਘਵ ਚੱਢਾ ਦੇ ਬਾਅਦ CM ਮਾਨ ਦੀ ਵੱਡੀ ਮੀਟਿੰਗ
ਰਾਤ ਭਰ ਬਿਜਲੀ ਗਾਇਬ! ਤੰਗ ਆਏ ਲੋਕਾਂ ਦਾ ਵਿਭਾਗ ਖ਼ਿਲਾਫ਼ ਧਰਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਆਸਟ੍ਰੇਲੀਆ ਤੋਂ 11 ਪੰਜਾਬੀ ਹੋਣਗੇ ਡਿਪੋਰਟ, ਇੱਕ ਔਰਤ ਵੀ ਸ਼ਾਮਲ; CM ਮਾਨ ਨੇ ਕਿਹਾ - ਅਸੀਂ ਉਨ੍ਹਾਂ ਨੂੰ ਲੈਣ ਲਈ...
ਅੱਜ ਆਸਟ੍ਰੇਲੀਆ ਤੋਂ 11 ਪੰਜਾਬੀ ਹੋਣਗੇ ਡਿਪੋਰਟ, ਇੱਕ ਔਰਤ ਵੀ ਸ਼ਾਮਲ; CM ਮਾਨ ਨੇ ਕਿਹਾ - ਅਸੀਂ ਉਨ੍ਹਾਂ ਨੂੰ ਲੈਣ ਲਈ...
Punjab News: ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਫੇਰਬਦਲ: ਨਵੇਂ ਜਨਰਲ ਮੈਨੇਜਰ ਦਾ ਐਲਾਨ, ਕਈ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ...
ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਫੇਰਬਦਲ: ਨਵੇਂ ਜਨਰਲ ਮੈਨੇਜਰ ਦਾ ਐਲਾਨ, ਕਈ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਭਾਜਪਾ 'ਚ ਸ਼ਾਮਲ ਹੋਇਆ ਇਹ ਆਗੂ; ਤਸਵੀਰ ਵਾਇਰਲ...
ਪੰਜਾਬ 'ਚ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਭਾਜਪਾ 'ਚ ਸ਼ਾਮਲ ਹੋਇਆ ਇਹ ਆਗੂ; ਤਸਵੀਰ ਵਾਇਰਲ...
Punjab News: ਪੰਜਾਬ ਭਾਜਪਾ ਨੇ Incharge ਤੇ Co-Incharge ਕੀਤੇ ਨਿਯੁਕਤ, ਲਿਸਟ 'ਚ ਕਈ ਵੱਡੇ ਨਾਮ ਸ਼ਾਮਲ; ਵੇਖੋ ਪੂਰੀ ਸੂਚੀ...
ਪੰਜਾਬ ਭਾਜਪਾ ਨੇ Incharge ਤੇ Co-Incharge ਕੀਤੇ ਨਿਯੁਕਤ, ਲਿਸਟ 'ਚ ਕਈ ਵੱਡੇ ਨਾਮ ਸ਼ਾਮਲ; ਵੇਖੋ ਪੂਰੀ ਸੂਚੀ...
Punjabi Flok Singer: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਖਤਰੇ ਦੀ ਘੰਟੀ! ਸਰਕਾਰ ਨੇ ਇਨ੍ਹਾਂ ਯੂਜ਼ਰਸ ਲਈ ਜਾਰੀ ਕੀਤਾ ਹਾਈ ਸਿਕਿਊਰਿਟੀ ਅਲਰਟ, ਜਾਣੋ ਵਜ੍ਹਾ
ਖਤਰੇ ਦੀ ਘੰਟੀ! ਸਰਕਾਰ ਨੇ ਇਨ੍ਹਾਂ ਯੂਜ਼ਰਸ ਲਈ ਜਾਰੀ ਕੀਤਾ ਹਾਈ ਸਿਕਿਊਰਿਟੀ ਅਲਰਟ, ਜਾਣੋ ਵਜ੍ਹਾ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਮੀਂਹ ਅਤੇ ਹਨੇਰੀ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਮੀਂਹ ਅਤੇ ਹਨੇਰੀ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
Embed widget