ਪੜਚੋਲ ਕਰੋ
Advertisement
ਨਾਈਜੀਰੀਅਨ ਸਿੰਗਰ ਨੇ ਗਾਇਆ ਸਪਨਾ ਚੌਧਰੀ ਦਾ ਹਿੱਟ ਗੀਤ, ਵੇਖੋ ਵੀਡੀਓ
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਪਨਾ ਚੌਧਰੀ ਦੇ ਇੱਕ ਹਰਿਆਣਵੀਂ ਗੀਤ ਨੂੰ ਨਾਈਜੀਰੀਅਨ ਸਿੰਗਰ ਗਾ ਰਿਹਾ ਹੈ।
ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਪਨਾ ਚੌਧਰੀ ਦੇ ਇੱਕ ਹਰਿਆਣਵੀਂ ਗੀਤ ਨੂੰ ਨਾਈਜੀਰੀਅਨ ਸਿੰਗਰ ਗਾ ਰਿਹਾ ਹੈ। ਇਸ ਨਾਈਜੀਰੀਅਨ ਸਿੰਗਰ ਦਾ ਨਾਂ ਸੈਮੂਅਲ ਸਿੰਘ ਹੈ (Samuel Singh)। ਸਪਨਾ ਚੌਧਰੀ (Sapna Choudhary) ਵਾਂਗ ਤੁਸੀ ਵੀ ਇਹ ਗੀਤ ਸੁਣ ਕੇ ਹੈਰਾਨ ਰਹਿ ਜਾਓਗੇ।
ਸਪਨਾ ਚੌਧਰੀ ਨੇ ਇਹ ਗੀਤ ਸੁਣਕੇ ਆਪਣੇ ਫੈਨਸ ਨਾਲ ਸਾਂਝਾ ਕੀਤਾ ਹੈ। ਨਾਈਜੀਰੀਅਨ ਸਿੰਗਰ ਸੈਮੂਅਲ ਸਿੰਘ ਨੇ ਪਹਿਲਾਂ ਵੀ ਭੋਜਪੁਰੀ ਗਾਣੇ ਰਿੰਕਿਆ ਦੇ ਪਾਪਾ ਤੇ ਲਾਲੀਪਾਪ ਗਾ ਕੇ ਯੂਟੀਊਬ ਤੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਨਾਈਜੀਰੀਆ ਦੇ ਮਸ਼ਹੂਰ ਯੂਟਿਊਬਰ ਤੇ ਸਿੰਗਰ ਸੈਮੁਅਲ ਨੇ ਇਸ ਵੀਡਿਓ ਵਿੱਚ ਸਪਨਾ ਚੌਧਰੀ ਦਾ ਹਿੱਟ ਗਾਣਾ ਗਜਬਨ ਪਾਣੀ ਲੈ ਚਾਲੀ....ਗਾਇਆ ਹੈ।
ਇੱਥੇ ਸੁਣੋ ਪੂਰਾ ਗਾਣਾ -
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਲਾਈਫਸਟਾਈਲ
ਜਨਰਲ ਨੌਲਜ
Advertisement