ਪੜਚੋਲ ਕਰੋ
ਕੰਗਨਾ ਹੁਣ 'ਧਾਕੜ' ਬਣ ਕਰੇਗੀ ਵਾਰ, ਫੁੱਲ ਐਕਸ਼ਨ ਨਾਲ ਵਿਖਾਏਗੀ ਆਪਣਾ ਜ਼ੋਰ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ 'ਧਾਕੜ' ਬਣ ਆਪਣੇ ਇਮੇਜ ਦਾ ਟ੍ਰਾਂਸਫਰਮੇਸ਼ਨ ਕਰੇਗੀ। ਉਹ ਫੁੱਲ ਐਕਸ਼ਨ ਦੇ ਨਾਲ ਆਪਣਾ ਜ਼ੋਰ ਦਿਖਾਏਗੀ। ਕੰਗਨਾ ਨੇ ਹਾਲਹੀ ਵਿੱਚ ਆਪਣੀ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਹੈ।
ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ 'ਧਾਕੜ' ਬਣ ਆਪਣੇ ਇਮੇਜ ਦਾ ਟ੍ਰਾਂਸਫਰਮੇਸ਼ਨ ਕਰੇਗੀ। ਉਹ ਫੁੱਲ ਐਕਸ਼ਨ ਦੇ ਨਾਲ ਆਪਣਾ ਜ਼ੋਰ ਦਿਖਾਏਗੀ। ਕੰਗਨਾ ਨੇ ਹਾਲਹੀ ਵਿੱਚ ਆਪਣੀ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਹੈ। ਉਸ ਨੇ ਆਪਣੀ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ। ਫਿਲਮ 'ਚ ਕੰਗਨਾ ਏਜੇਂਟ ਅਗਨੀ ਦਾ ਕਿਸਰਾਦ ਨਿਭਾਏਗੀ।
ਫਿਲਮ 1 ਅਕਤੂਬਰ ਨੂੰ ਰਿਲੀਜ਼ ਹੋਏਗੀ।ਫਿਲਮ ਦਾ ਪਸੋਟਾਰ ਸ਼ੇਅਰ ਕਦਰ ਹੋਏ ਕੰਗਨਾ ਨੇ ਲਿਖਿਆ ਉਹ ਨਿਡਰ ਤੇ ਅਗਨੀਵਾਨ ਹੈ! ਉਹ
ਏਜੰਟ ਅਗਨੀ ਹੈ
ਸੋਸ਼ਲ ਮੀਡਿਆ ਤੇ ਕੰਗਨਾ ਦੀ ਪੋਸਟਾਂ ਕਰਕੇ ਉਸ ਤੇ ਕਈ ਸਵਾਲ ਵੀ ਚੁੱਕੇ ਜਾਂਦੇ ਹਨ ਅਤੇ ਹੁਣ ਤਾਂ ਇਨ੍ਹਾਂ ਵਿਵਾਦਾਂ ਕਾਰਨ ਮੈਡਮ ਕਾਨੂੰਨੀ ਲੜਾਈ ਵੀ ਲੜ੍ਹ ਰਹੀ ਹੈ ਪਰ ਜਿਸ ਤਰ੍ਹਾਂ ਨਾਲ ਕੰਗਨਾ ਨੇ ਕਿਸਾਨਾਂ ਦੀ ਖਿਲਾਫਤ ਕੀਤੀ ਹੈ, ਉਸ ਤੋਂ ਬਾਅਦ ਫਿਲਮ ਨੂੰ ਲੋਕ ਕਿੰਨਾ ਕੁ ਹੁੰਗਾਰਾ ਦੇਣਗੇ ਇਹ ਜ਼ਰੂਰ ਵੇਖਣਾ ਹੋਏਗਾ।She is fearless and Fiery! She is Agent Agni 🔥 India’s first female led action thriller, #Dhaakad releasing in theatres on 1st October 2021!@SohamRockstrEnt @DeepakMukut @RazyGhai @sohelmaklai @sohailmaklai @AsylumFilms @rampalarjun @divyadutta25 @writish @DhaakadTheMovie pic.twitter.com/M4jmflfoV5
— Kangana Ranaut (@KanganaTeam) January 18, 2021
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਿਹਤ
ਲਾਈਫਸਟਾਈਲ
ਆਟੋ
Advertisement