ਪੜਚੋਲ ਕਰੋ
Advertisement
ਪ੍ਰਿਅੰਕਾ ਦੇ ਵਿਆਹ ਤੋਂ ਬਾਅਦ ਪਰੀਨਿਤੀ ਹੈ ਵਿਆਹ ਲਈ ਤਿਆਰ, ਪੜ੍ਹੋ ਪੂਰੀ ਖ਼ਬਰ
ਮੁੰਬਈ: ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਨੇ ਹਾਲ ਹੀ ‘ਚ ਆਪਣਾ ਘਰ ਬਸਾਇਆ ਹੈ। ਉਨ੍ਹਾਂ ਤੋਂ ਬਾਅਦ ਹੁਣ ਪਰੀਨਿਤੀ ਚੋਪੜਾ ਨੇ ਵੀ ਵਿਆਹ ਕਰਨ ਦਾ ਮਨ ਬਣਾ ਲਿਆ ਹੈ। ਬੀ-ਟਾਊਨ ‘ਚ ਖ਼ਬਰਾਂ ਆ ਰਹੀਆਂ ਹਨ ਕਿ ਪਰੀ ਆਪਣੇ ਬੁਆਏਫ੍ਰੈਂਡ ਚਰੀਤ ਦੇਸਾਈ ਨਾਲ ਜਲਦੀ ਹੀ ਵਿਆਹ ਕਰਵਾ ਸਕਦੀ ਹੈ।
ਸਾਲ 2017 ‘ਚ ਦੋਨਾਂ ਦੇ ਰਿਸ਼ਤੇ ਨੂੰ ਲੈ ਕੇ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਦੋਨਾਂ ਦੀ ਪਹਿਲੀ ਵਾਰ ਮੁਲਾਕਾਤ 2016 ਦੇ ਯੂ.ਐਸ.ਏ ਡ੍ਰੀਮ ਟੂਰ ਸਮੇਂ ਹੋਈ ਸੀ। ਜੋ ਲੋਕ ਚਰੀਤ ਨੂੰ ਨਹੀਂ ਜਾਣਦੇ ਉਨ੍ਹਾਂ ਨੂੰ ਦੱਸ ਦਈਏ ਕਿ ਚਰੀਤ, ਪ੍ਰਿਅੰਕਾ ਅਤੇ ਰਿਤਿਕ ਦੇ ਹਿੱਟ ਫ਼ਿਲਮ ‘ਅਗਨੀਪੱਥ’ ‘ਚ ਅਸੀਸਟੈਂਟ ਡਾਇਰੈਕਟਰ ਰਹਿ ਚੁੱਕੇ ਹਨ।View this post on Instagram
ਇਹ ਤਾਂ ਸਭ ਖ਼ਬਰਾਂ ਸੀ ਪਰ ਇਸ ਬਾਰੇ ਪਰੀਨਿਤੀ ਨੇ ਆਪਣੇ ਟਵਿਟਰ ‘ਤੇ ਪੋਸਟ ਕਰ ਸਭ ਨੂੰ ਸਪਾਈ ਦਿੰਦੀਆਂ ਕਿਹਾ ਇਹ ਸਭ ਅਫਵਾਹਾਂ ਹਨ। ਉਸ ਦਾ ਵਿਆਹ ਨੂੰਲੈਕੇ ਅਜੇ ਕੋਈ ਪਲਾਨ ਨਹੀਂ ਹੈ। ਹੁਣ ਤਾਂ ਸਿਰਫ ਇਹ ਦੇਖਣਾ ਬਾਕੀ ਰਹਿ ਗਿਆ ਹੈ ਕਿ ਪਰੀ ਇਸ ਬਾਰੇ ਕਦੋਂ ਖੁਲ੍ਹ ਕੇ ਗੱਲ ਕਰਦੀ ਹੈ।ABSOLUTELY BASELESS AND UNTRUE!! I will happily announce whenever I am getting married! @MumbaiMirror pic.twitter.com/JJGb61XbGy
— Parineeti Chopra (@ParineetiChopra) December 15, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement