ਪੜਚੋਲ ਕਰੋ
Advertisement
ਸਿੰਗਾ ਨਾਲ ਉਰਵਸ਼ੀ ਦੀ ਜੋੜੀ ਫੈਨਸ ਨੂੰ ਆਈ ਪਸੰਦ, ਨਵੇਂ ਗੀਤ ਨੇ Youtube 'ਤੇ ਪਾਈ ਧਮਾਲ
ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਸਿੰਘਾ ਦੇ ਗੀਤ 'ਚ ਨਜ਼ਰ ਆਏਗੀ। 'ਤੇਰੀ ਲੋੜ ਵੇ' ਗੀਤ Youtube ਤੇ ਕਾਫੀ ਟ੍ਰੇਂਡ ਕਰ ਰਿਹਾ ਹੈ।ਸਿੰਘਾ ਵੱਲੋਂ ਗਾਏ ਇਸ ਗੀਤ 'ਚ ਉਰਵਸ਼ੀ ਰੌਤੇਲਾ ਨੇ ਫ਼ੀਚਰ ਕੀਤਾ ਹੈ
ਚੰਡੀਗੜ੍ਹ: ਪੰਜਾਬੀ ਗਾਇਕ ਸਿੰਗਾ ਕਾਫੀ ਸੁਰਖੀਆਂ 'ਚ ਹੈ। ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ (Urvashi rautela) ਸਿੰਗਾ (Singga) ਦੇ ਗੀਤ 'ਚ ਨਜ਼ਰ ਆਏਗੀ। 'ਤੇਰੀ ਲੋੜ ਵੇ' ਗੀਤ Youtube ਤੇ ਕਾਫੀ ਟ੍ਰੇਂਡ ਕਰ ਰਿਹਾ ਹੈ।ਸਿੰਗਾ ਵੱਲੋਂ ਗਾਏ ਇਸ ਗੀਤ 'ਚ ਉਰਵਸ਼ੀ ਰੌਤੇਲਾ ਨੇ ਫ਼ੀਚਰ ਕੀਤਾ ਹੈ।ਇਹੀ ਕਾਰਨ ਹੈ ਕਿ ਇਸ ਜੋੜੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।ਉਰਵਸ਼ੀ ਰੌਤੇਲਾ ਨੇ ਬਾਲੀਵੁੱਡ 'ਚ ਤਾਂ ਕਈ ਰੀ-ਕ੍ਰੀਏਟ ਪੰਜਾਬੀ ਗੀਤਾਂ 'ਚ ਕੰਮ ਕੀਤਾ ਹੈ।ਪਰ ਪੰਜਾਬੀ ਇੰਡਸਟਰੀ 'ਚ ਇਹ ਉਨ੍ਹਾਂ ਦਾ ਪਹਿਲਾ ਪ੍ਰੋਜੈਕਟ ਹੈ।
ਸਿੰਗਾ ਨੇ ਇਸ ਤੋਂ ਪਹਿਲਾ ਕਈ ਪੰਜਾਬੀ ਗੀਤ ਕੀਤੇ ਹਨ।ਜੋ ਇੱਕ ਤੋਂ ਵੱਧ ਕੇ ਇੱਕ ਹਨ।ਪਰ 'ਤੇਰੀ ਲੋੜ ਵੇ' ਸਿੰਘਾ ਦੇ ਕਰੀਅਰ ਦਾ ਸਪੈਸ਼ਲ ਗੀਤ ਬਣ ਗਿਆ ਹੈ।ਵੀਡੀਓ 'ਚ ਉਰਵਸ਼ੀ ਤੇ ਸਿੰਘਾ ਦੀ ਕੈਮਿਸਟਰੀ ਦੇਖਣ ਲਾਇਕ ਹੈ। ਦੂਸਰਾ ਕਹਾਣੀ ਵੀ ਮਜ਼ੇਦਾਰ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement