ਪੜਚੋਲ ਕਰੋ

Diljit Dosanjh: ਦਿਲਜੀਤ ਦੋਸਾਂਝ ਦੇ ਫੈਨਜ਼ ਨੇ ਘੇਰੀ ਮਨਪ੍ਰੀਤ ਤੂਰ, ਦੋਸਾਂਝਾਵਾਲੇ ਉੱਪਰ ਦੋਸ਼ ਲਗਾਉਣ 'ਤੇ ਕੱਢੀਆਂ ਗਾਲ੍ਹਾਂ...

Diljit Dosanjh- Manpreet Toor: ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਪਹਿਲਾਂ ਰੈਪਰ ਨਸੀਬ ਵੱਲੋਂ ਦੋਸਾਂਝਾਵਾਲੇ ਉੱਪਰ ਇਲੂਮਿਨਾਟੀ ਹੋਣ ਦੇ ਇਲਜ਼ਾਮ ਲਗਾਏ ਗਏ ਸੀ।

Diljit Dosanjh- Manpreet Toor: ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਪਹਿਲਾਂ ਰੈਪਰ ਨਸੀਬ ਵੱਲੋਂ ਦੋਸਾਂਝਾਵਾਲੇ ਉੱਪਰ ਇਲੂਮਿਨਾਟੀ ਹੋਣ ਦੇ ਇਲਜ਼ਾਮ ਲਗਾਏ ਗਏ ਸੀ। ਇਸ ਤੋਂ ਬਾਅਦ ਕਲਾਕਾਰ ਇੱਕ ਵਾਰ ਫਿਰ ਤੋਂ ਵਿਵਾਦਾਂ ਨਾਲ ਘਿਰਦੇ ਹੋਏ ਨਜ਼ਰ ਆ ਰਹੇ ਹਨ। ਜਿਸ ਨੂੰ ਲੈ ਇੱਕ ਵਾਰ ਫਿਰ ਪ੍ਰਸ਼ੰਸਕਾਂ ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ। ਦੱਸ ਦੇਈਏ ਕਿ ਮਸ਼ਹੂਰ ਕੋਰੀਓਗ੍ਰਾਫਰਾਂ ਅਤੇ ਡਾਂਸਰਾਂ ਵੱਲੋਂ ਕਲਾਕਾਰ ਤੇ ਹਾਲ ਹੀ ਵਿੱਚ ਪੈਸੇ ਨਾ ਦੇਣ ਦਾ ਇਲਜ਼ਾਮ ਲਗਾਇਆ ਗਿਆ। ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਛਵੀ ਨੂੰ ਖਰਾਬ ਕਰਨ ਨੂੰ ਲੈ ਦੋਸ਼ ਲਗਾਏ ਜਾ ਰਹੇ ਹਨ। 

ਜਾਣੋ ਕੀ ਹੈ ਮਾਮਲਾ...?

ਦਰਅਸਲ, ਦਿਲਜੀਤ ਦੋਸਾਂਝ 'ਤੇ ਇਹ ਇਲਜ਼ਾਮ ਰਜਤ ਰੌਕੀ ਬੱਟਾ ਨੇ ਲਗਾਇਆ ਹੈ, ਜੋ ਆਰਆਰਬੀ ਡਾਂਸ ਕੰਪਨੀ ਦੇ ਮਾਲਕ ਅਤੇ ਕੋਰੀਓਗ੍ਰਾਫਰ ਵੀ ਹਨ। ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਗਾਇਕ 'ਤੇ ਆਪਣੇ ਟੂਰ 'ਚ ਆਏ ਡਾਂਸਰਾਂ ਨੂੰ ਪੈਸੇ ਨਾ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਮਨਪ੍ਰੀਤ ਤੂਰ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਦਿਲਜੀਤ ਦੋਸਾਂਝ ਖਿਲਾਫ ਪੋਸਟ ਸਾਂਝੀ ਕਰ ਅਜਿਹੇ ਕਈ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ ਇਨ੍ਹਾਂ ਪੋਸਟਾਂ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਗੁੱਸਾ ਜ਼ਾਹਿਰ ਕਰ ਰਹੇ ਹਨ। 

ਯੂਜ਼ਰਸ ਨੇ ਘੇਰੀ ਮਨਪ੍ਰੀਤ ਤੂਰ

ਦੱਸ ਦੇਈਏ ਕਿ ਮਨਪ੍ਰੀਤ ਤੂਕ ਅਤੇ  ਰਜਤ ਰੌਕੀ ਬੱਟਾ ਵੱਲੋਂ ਲਗਾਏ ਗਏ ਇਲਜ਼ਾਮਾ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸ਼ਾਬਾਸ਼ ਪੰਜਾਬਿਓ, ਇੱਕ ਦੂਜੇ ਦੀ ਤਰੱਕੀ ਦੇਖ ਕੇ ਸੜ੍ਹੀ ਜਾਓ ਬੱਸ...ਬਿਮਾਰ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਪਹਿਲਾਂ ਬਦਨਸੀਬ ਸੀ ਹੁਣ ਤੂਰ ਸਾਬ੍ਹ ਆ ਗਏ... ਇਸ ਤਰ੍ਹਾਂ ਕਈ ਯੂਜ਼ਰਸ ਵੱਲ਼ੋਂ ਦਿਲਜੀਤ ਦੋਸਾਂਝ ਦਾ ਸਮਰਥਨ ਕਰਦੇ ਹੋਏ ਇਨ੍ਹਾਂ ਦੋਵਾਂ ਦੀ ਰੇਲ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਲਗਾਤਾਰ ਟ੍ਰੋਲਿੰਗ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ। 

Diljit Dosanjh: ਦਿਲਜੀਤ ਦੋਸਾਂਝ ਦੇ ਫੈਨਜ਼ ਨੇ ਘੇਰੀ ਮਨਪ੍ਰੀਤ ਤੂਰ, ਦੋਸਾਂਝਾਵਾਲੇ ਉੱਪਰ ਦੋਸ਼ ਲਗਾਉਣ 'ਤੇ ਕੱਢੀਆਂ ਗਾਲ੍ਹਾਂ...

ਦਿਲਜੀਤ ਦੀ ਮੈਨੇਜਰ ਨੇ ਰੱਖਿਆ ਆਪਣਾ ਪੱਖ...

ਇਸ ਤੋਂ ਇਲਾਵਾ ਇਸ ਵਿਵਾਦ ਉੱਪਰ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਨੇ ਆਪਣਾ ਪੱਖ ਰੱਖਿਆ ਹੈ। ਸੋਨਾਲੀ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਨਾ ਤਾਂ ਰਜਤ ਰੌਕੀ ਬੱਟਾ ਅਤੇ ਨਾ ਹੀ ਮਨਪ੍ਰੀਤ ਤੂਰ ਨਾਲ ਕਦੇ ਸੰਪਰਕ ਕੀਤਾ ਗਿਆ ਅਤੇ ਨਾ ਹੀ ਉਹ ਟੂਰ 'ਚ ਸ਼ਾਮਲ ਸਨ, ਉਨ੍ਹਾਂ ਨੇ ਝੂਠੀਆਂ ਕਹਾਣੀਆਂ ਬਣਾ ਕੇ ਸਾਰਿਆਂ ਨੂੰ ਗੁੰਮਰਾਹ ਕੀਤਾ ਹੈ। ਰਜਤ ਅਤੇ ਮਨਪ੍ਰੀਤ ਕਿਸੇ ਵੀ ਤਰ੍ਹਾਂ ਦਿਲ-ਲੁਮੀਨਾਤੀ ਦੌਰੇ ਦਾ ਹਿੱਸਾ ਨਹੀਂ ਸਨ। ਦਿਲਜੀਤ ਦੋਸਾਂਝ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਭਾਰੀ ਹਲਚਲ ਮਚ ਗਈ ਸੀ।  

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jobs Crisis: ਮੋਦੀ ਸਰਕਾਰ ਲਈ ਖਤਰੇ ਦੀ ਘੰਟੀ! ਰੁਜਗਾਰ ਦੇਣ ਦੀ ਥਾਂ ਮੁਲਾਜ਼ਮਾਂ ਨੂੰ ਕੱਢਣ ਲੱਗੀਆਂ ਕੰਪਨੀਆਂ, 1.36 ਲੱਖ ਦੀ ਗਈ ਨੌਕਰੀ

Public Holiday: ਸਕੂਲ, ਕਾਲਜ, ਬੈਂਕ ਤੇ ਸਰਕਾਰੀ ਦਫ਼ਤਰ ਦੋ ਦਿਨ ਰਹਿਣਗੇ ਬੰਦ, ਜਾਣੋ ਕਾਰਨ

Healthy Body: ਤੁਹਾਡਾ ਸਰੀਰ ਕਿੰਨਾ ਕੁ ਫਿੱਟ? ਇਹ 8 ਨਿਸ਼ਾਨੀਆਂ ਖੋਲ੍ਹ ਦੇਣਗੀਆਂ ਸਾਰੇ ਰਾਜ

Mobile & Cancer: ਜ਼ਿਆਦਾ ਮੋਬਾਈਲ ਵਰਤਣ ਵਾਲੇ ਹੋ ਰਹੇ ਦਿਮਾਗ ਦੇ ਕੈਂਸਰ ਦਾ ਸ਼ਿਕਾਰ? ਵਿਗਿਆਨੀਆਂ ਨੇ ਕੀਤਾ ਵੱਡਾ ਖੁਲਾਸਾ

ABP Premium

ਵੀਡੀਓਜ਼

ਸਰਕਾਰ ਨੇ ਕੀਤਾ ਤੇਲ ਦੀਆਂ ਕੀਮਤਾਂ 'ਚ ਵਾਧਾ, ਹਰਸਿਮਰਤ ਕੌਰ ਬਾਦਲ ਨੇ ਕੀ ਕਿਹਾ?ਸੰਗਰੂਰ ਪ੍ਰਦਰਸ਼ਨ 'ਚ ਭੀੜ 'ਚ ਫਸੀ ਮਹਿਲਾ ਕਾਂਸਟੇਬਲ ਦੀ ਸਿਹਤ ਵਿਗੜੀਤਰਨਤਾਰਨ 'ਚ ਵੱਡਾ ਹਾਦਸਾ, ਗੁਰਦੁਆਰਾ ਸਾਹਿਬ ਦਾ ਲੈਂਟਰ ਡਿੱਗਿਆਘਰਵਾਲੀ ਨਾਲ ਤਲਾਕ ਤੇ ਲੱਗੇ ਕਰੋੜਾਂ: ਹਨੀ ਸਿੰਘ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jobs Crisis: ਮੋਦੀ ਸਰਕਾਰ ਲਈ ਖਤਰੇ ਦੀ ਘੰਟੀ! ਰੁਜਗਾਰ ਦੇਣ ਦੀ ਥਾਂ ਮੁਲਾਜ਼ਮਾਂ ਨੂੰ ਕੱਢਣ ਲੱਗੀਆਂ ਕੰਪਨੀਆਂ, 1.36 ਲੱਖ ਦੀ ਗਈ ਨੌਕਰੀ
Jobs Crisis: ਮੋਦੀ ਸਰਕਾਰ ਲਈ ਖਤਰੇ ਦੀ ਘੰਟੀ! ਰੁਜਗਾਰ ਦੇਣ ਦੀ ਥਾਂ ਮੁਲਾਜ਼ਮਾਂ ਨੂੰ ਕੱਢਣ ਲੱਗੀਆਂ ਕੰਪਨੀਆਂ, 1.36 ਲੱਖ ਦੀ ਗਈ ਨੌਕਰੀ
Public Holiday: ਸਕੂਲ, ਕਾਲਜ, ਬੈਂਕ ਤੇ ਸਰਕਾਰੀ ਦਫ਼ਤਰ ਦੋ ਦਿਨ ਰਹਿਣਗੇ ਬੰਦ, ਜਾਣੋ ਕਾਰਨ
Public Holiday: ਸਕੂਲ, ਕਾਲਜ, ਬੈਂਕ ਤੇ ਸਰਕਾਰੀ ਦਫ਼ਤਰ ਦੋ ਦਿਨ ਰਹਿਣਗੇ ਬੰਦ, ਜਾਣੋ ਕਾਰਨ
Healthy Body: ਤੁਹਾਡਾ ਸਰੀਰ ਕਿੰਨਾ ਕੁ ਫਿੱਟ? ਇਹ 8 ਨਿਸ਼ਾਨੀਆਂ ਖੋਲ੍ਹ ਦੇਣਗੀਆਂ ਸਾਰੇ ਰਾਜ
Healthy Body: ਤੁਹਾਡਾ ਸਰੀਰ ਕਿੰਨਾ ਕੁ ਫਿੱਟ? ਇਹ 8 ਨਿਸ਼ਾਨੀਆਂ ਖੋਲ੍ਹ ਦੇਣਗੀਆਂ ਸਾਰੇ ਰਾਜ
Mobile & Cancer: ਜ਼ਿਆਦਾ ਮੋਬਾਈਲ ਵਰਤਣ ਵਾਲੇ ਹੋ ਰਹੇ ਦਿਮਾਗ ਦੇ ਕੈਂਸਰ ਦਾ ਸ਼ਿਕਾਰ? ਵਿਗਿਆਨੀਆਂ ਨੇ ਕੀਤਾ ਵੱਡਾ ਖੁਲਾਸਾ
Mobile & Cancer: ਜ਼ਿਆਦਾ ਮੋਬਾਈਲ ਵਰਤਣ ਵਾਲੇ ਹੋ ਰਹੇ ਦਿਮਾਗ ਦੇ ਕੈਂਸਰ ਦਾ ਸ਼ਿਕਾਰ? ਵਿਗਿਆਨੀਆਂ ਨੇ ਕੀਤਾ ਵੱਡਾ ਖੁਲਾਸਾ
3 ਘੰਟਿਆਂ ਵਿਚ ਕਲੇਮ ਸੈਟਲਮੈਂਟ, ਸੱਤ ਦਿਨਾਂ ਵਿਚ ਮਿਲੇ ਪੇਮੈਂਟ, ਸਿਹਤ ਤੇ ਜੀਵਨ ਬੀਮਾ ਪਾਲਿਸੀ ਧਾਰਕਾਂ ਦੇ ਹੱਕਾਂ ਨਾਲ ਜੁੜੀ ਖ਼ਬਰ

ਸ੍ਰੀ ਗੁਰੂ ਰਾਮਦਾਸ ਜੀ ਦਾ ਜੋਤੀ-ਜੋਤ ਦਿਹਾੜਾ ਅੱਜ, ਜਾਣੋ ਪਵਿੱਤਰ ਇਤਿਹਾਸ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-09-2024)

Promoted IPS Officers: ਪੰਜਾਬ ਸਰਕਾਰ ਨੇ ਇੱਕੋ ਸਮੇਂ 12 ਅਫ਼ਸਰਾਂ ਨੂੰ ਦਿੱਤੀਆਂ ਤਰੱਕੀਆਂ, ਰਾਕੇਸ਼ ਅਗਰਵਾਲ ADGP ਪ੍ਰਮੋਟ

Embed widget