ਪੜਚੋਲ ਕਰੋ

ਇੱਕ ਵਾਰ ਫੇਰ ਛਾ ਗਿਆ ਪੱਗ ਵਾਲਾ ਮੁੰਡਾ ਦਿਲਜੀਤ ਦੋਸਾਂਝ, ਨੈਟਫਲਿਕਸ ਲਈ ਸਾਈਨ ਕੀਤੀ ਫ਼ਿਲਮ

ਦਿਲਜੀਤ Netflix Originals ‘ਤੇ ਵੀ ਨਜ਼ਰ ਆਉਣ ਲਈ ਤਿਆਰ ਹੈ। ਜੀ ਹਾਂ, ਦਿਲਜੀਤ ਦੋਸਾਂਝ ਨੇ OTT ਪਲੇਟਫਾਰਮ ਨੈਟਫਲਿਕਸ ‘ਤੇ ਫ਼ਿਲਮ ਸਾਈਨ ਕੀਤੀ ਹੈ।

ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਪਹੁੰਚ ਹੁਣ ਸਿਰਫ ਪੰਜਾਬੀ ਇੰਡਸਟਰੀ ਤਕ ਹੀ ਨਹੀਂ ਰਹਿ ਗਈ। ਬਾਲੀਵੁੱਡ ਫ਼ਿਲਮਾਂ ਕਰਨ ਤੋਂ ਬਾਅਦ ਹੁਣ  ਦਿਲਜੀਤ Netflix Originals ‘ਤੇ ਵੀ ਨਜ਼ਰ ਆਉਣ ਲਈ ਤਿਆਰ ਹੈ। ਜੀ ਹਾਂ, ਦਿਲਜੀਤ ਦੋਸਾਂਝ ਨੇ OTT ਪਲੇਟਫਾਰਮ ਨੈਟਫਲਿਕਸ ‘ਤੇ ਫ਼ਿਲਮ ਸਾਈਨ ਕੀਤੀ ਹੈ। ਇਸ ਬਾਰੇ ਦਿਲਜੀਤ ਨੇ ਖੁਦ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਤੇ ਦੱਸਿਆ। ਦੱਸ ਦਈਏ ਕਿ ਬੀਤੇ ਦਿਨੀ ਦਿਲਜੀਤ ਨੇ ਆਪਣੇ ਫੈਨਜ਼ ਦੇ ਸਵਾਲ ਦੇ ਜਵਾਬ ਇੰਸਟਾਗ੍ਰਾਮ ‘ਤੇ ਲਾਈਵ ਹੋ ਦਿੱਤੇ। ਇਸ ਦੌਰਾਨ ਇੱਕ ਫ਼ੈਨ ਨੇ ਦਿਲਜੀਤ ਦੋਸਾਂਝ ਤੋਂ ਪੁੱਛਿਆ ਗਿਆ ਕਿ ਕਿਹੜਾ ਸ਼ੋਅ Netflix ‘ਤੇ ਵੇਖਣਾ ਚਾਹੀਦਾ ਹੈ, ਦਿਲਜੀਤ ਨੇ ਇਸ ਸਵਾਲ ਦਾ ਜਵਾਬ ਤਾਂ ਨਹੀਂ ਦਿੱਤਾ, ਪਰ ਆਪਣੇ ਅਗਲੇ ਪ੍ਰੋਜੈਕਟ ਦਾ ਖੁਲਾਸਾ ਜ਼ਰੂਰ ਕਰ ਦਿੱਤਾ। ਦਿਲਜੀਤ ਨੇ ਕਿਹਾ ਕਿ ਲੌਕਡਾਊਨ ਕਰਕੇ ਇੱਕ ਫ਼ਿਲਮ ਦੀ ਸ਼ੂਟਿੰਗ ਰੁਕ ਗਈ, ਸਭ ਕੁਛ ਠੀਕ ਹੋ ਜਾਏ ਤਾਂ ਇਸ ਪ੍ਰੋਜੈਕਟ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋ ਜਾਏਗੀ। ਦਿਲਜੀਤ ਦੇ ਇਸ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਫੈਨਜ਼ ਦੇ ਕਈ ਸਾਰੇ ਸਵਾਲ ਦਾ ਜਵਾਬ ਦਿੱਤਾ। ਦਿਲਜੀਤ ਦੀ ਅਗਲੀ ਪੰਜਾਬੀ ਫ਼ਿਲਮ ਜੋੜੀ ਬਾਰੇ ਵੀ ਇੱਕ ਫ਼ੈਨ ਨੇ ਸਵਾਲ ਕੀਤਾ ਤਾਂ ਉਸ ਨੇ ਕਿਹਾ ਕਿ ਇਸ ਸਾਲ ਤੱਕ ਤਾਂ ਫ਼ਿਲਮ ਰਿਲੀਜ਼ ਹੋ ਜਾਏਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਦਿਲਜੀਤ ਦਾ ਪਰਿਵਾਰ ਕੈਲੀਫੋਰਨੀਆ ਵਿੱਚ ਹੈ ਅਤੇ ਉਹ ਐਮਰਜੰਸੀ ਫਲਾਈਟ ਰਾਹੀਂ ਆਪਣੇ ਪਰਿਵਾਰ ਕੋਲ ਕੈਲੀਫੋਰਨੀਆ ਚਲੇ ਗਏ ਸੀ। ਜਿਸ ਦੀ ਕੁਝ ਤਸਵੀਰਾਂ ਤੇ ਵੀਡੀਓਜ਼ ਦਿਲਜੀਤ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjabi Singer Death: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਸਦਮੇਂ 'ਚ ਪ੍ਰਸ਼ੰਸਕ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਸਦਮੇਂ 'ਚ ਪ੍ਰਸ਼ੰਸਕ...
Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 
Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 
Gurpreet Ghuggi Controversy: ਲਵ ਗਿੱਲ ਨੇ ਗੁਰਪ੍ਰੀਤ ਘੁੱਗੀ ਨਾਲ ਰਿਲੇਸ਼ਨ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਖੁਲਾਸਾ ਕਰ ਬੋਲੀ- ਪ੍ਰੈਗਨੈਂਸੀ ਦਾਅਵਿਆਂ ਅਤੇ 5 ਕਰੋੜ ਦੀ ਰਾਸ਼ੀ ਲੈਣ...
ਲਵ ਗਿੱਲ ਨੇ ਗੁਰਪ੍ਰੀਤ ਘੁੱਗੀ ਨਾਲ ਰਿਲੇਸ਼ਨ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਖੁਲਾਸਾ ਕਰ ਬੋਲੀ- ਪ੍ਰੈਗਨੈਂਸੀ ਦਾਅਵਿਆਂ ਅਤੇ 5 ਕਰੋੜ ਦੀ ਰਾਸ਼ੀ ਲੈਣ...
 Gurpreet Ghuggi ਨੇ 5 ਕਰੋੜ ਰੁਪਏ ਦੇ ਵਿਵਾਦ 'ਤੇ ਚੁੱਪੀ ਤੋੜੀ, ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ 
 Gurpreet Ghuggi ਨੇ 5 ਕਰੋੜ ਰੁਪਏ ਦੇ ਵਿਵਾਦ 'ਤੇ ਚੁੱਪੀ ਤੋੜੀ, ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ 

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holiday in Punjab: ਪੰਜਾਬ 'ਚ ਪ੍ਰੀਖਿਆਵਾਂ ਮੁਲਤਵੀ, ਨਵੀਂ ਤਰੀਕ ਦਾ ਹੋਇਆ ਐਲਾਨ; 8 ਤਰੀਕ ਨੂੰ ਜਨਤਕ ਛੁੱਟੀ ਕਾਰਨ...
ਪੰਜਾਬ 'ਚ ਪ੍ਰੀਖਿਆਵਾਂ ਮੁਲਤਵੀ, ਨਵੀਂ ਤਰੀਕ ਦਾ ਹੋਇਆ ਐਲਾਨ; 8 ਤਰੀਕ ਨੂੰ ਜਨਤਕ ਛੁੱਟੀ ਕਾਰਨ...
ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਵਿੱਕ ਰਿਹਾ ਤੇਲ? ਜਾਣੋ Petrol-Diesel ਦੇ ਰੇਟ
ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਵਿੱਕ ਰਿਹਾ ਤੇਲ? ਜਾਣੋ Petrol-Diesel ਦੇ ਰੇਟ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, Navjot Kaur Sidhu ਨੇ ਕਰ'ਤਾ ਵੱਡਾ ਐਲਾਨ; ਨਵੀਂ ਪਾਰਟੀ...
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, Navjot Kaur Sidhu ਨੇ ਕਰ'ਤਾ ਵੱਡਾ ਐਲਾਨ; ਨਵੀਂ ਪਾਰਟੀ...
ਪੰਜਾਬ-ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਆਵੇਗਾ ਤੂਫਾਨ ਅਤੇ ਮੀਂਹ
ਪੰਜਾਬ-ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਆਵੇਗਾ ਤੂਫਾਨ ਅਤੇ ਮੀਂਹ
ਛੇਤੀ ਹੋਵੇਗਾ DA ਦਾ ਐਲਾਨ! ਖਾਤੇ 'ਚ ਕਈ ਗੁਣਾ ਵੱਧ ਕੇ ਆਵੇਗੀ ਤਨਖਾਹ; ਜਾਣੋ ਕਿੰਨੇ ਮਹੀਨੇ ਦਾ ਮਿਲੇਗਾ ਏਰੀਅਰ?
ਛੇਤੀ ਹੋਵੇਗਾ DA ਦਾ ਐਲਾਨ! ਖਾਤੇ 'ਚ ਕਈ ਗੁਣਾ ਵੱਧ ਕੇ ਆਵੇਗੀ ਤਨਖਾਹ; ਜਾਣੋ ਕਿੰਨੇ ਮਹੀਨੇ ਦਾ ਮਿਲੇਗਾ ਏਰੀਅਰ?
ਇੱਕ ਰਾਤ 'ਚ ਪੂਰੇ ਈਰਾਨ ਨੂੰ ਕਰ ਸਕਦੇ ਤਬਾਹ, ਡੈਡਲਾਈਨ 'ਤੇ ਟਰੰਪ ਦੀ ਧਮਕੀ ਨੇ ਮਚਾਈ ਖਲਬਲੀ; ਕਿਹਾ- ਉਹ ਰਾਤ ਕੱਲ੍ਹ...
ਇੱਕ ਰਾਤ 'ਚ ਪੂਰੇ ਈਰਾਨ ਨੂੰ ਕਰ ਸਕਦੇ ਤਬਾਹ, ਡੈਡਲਾਈਨ 'ਤੇ ਟਰੰਪ ਦੀ ਧਮਕੀ ਨੇ ਮਚਾਈ ਖਲਬਲੀ; ਕਿਹਾ- ਉਹ ਰਾਤ ਕੱਲ੍ਹ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਪ੍ਰੈਲ 2026
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Embed widget