ਪੜਚੋਲ ਕਰੋ

Sidhu Moose Wala: ਸਿੱਧੂ ਮੂਸੇਵਾਲਾ ਦੀ ਗੱਲ ਕਰ ਸੰਨੀ ਮਾਲਟਨ ਦੀਆਂ ਭਿੱਜੀਆਂ ਅੱਖਾਂ, ਗੱਲਬਾਤ ਦੌਰਾਨ ਖੁਦ ਨੂੰ ਇੰਝ ਸੰਭਾਲਿਆ

Sunny Malton On Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਹਰ ਦਿਨ ਖਬਰਾਂ ਦਾ ਹਿੱਸਾ ਬਣਿਆ ਰਹਿੰਦਾ ਹੈ। ਮਰਹੂਮ ਗਾਇਕ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਉੱਪਰ

Sunny Malton On Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਹਰ ਦਿਨ ਖਬਰਾਂ ਦਾ ਹਿੱਸਾ ਬਣਿਆ ਰਹਿੰਦਾ ਹੈ। ਮਰਹੂਮ ਗਾਇਕ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ। ਜਿੰਨਾਂ ਨੂੰ ਦੇਖ ਨਾ ਸਿਰਫ ਉਨ੍ਹਾਂ ਦੇ ਕਰੀਬੀਆਂ ਸਗੋਂ ਪ੍ਰਸ਼ੰਸਕਾਂ ਅਤੇ ਫਿਲਮੀ ਸਿਤਾਰਿਆਂ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਜਿਹੇ ਕਈ ਸਿਤਾਰੇ ਹਨ, ਜਿੰਨਾਂ ਨਾਲ ਸਿੱਧੂ ਦੀ ਦੋਸਤੀ ਦੀ ਖੂਬ ਚਰਚਾ ਸੁਣਨ ਨੂੰ ਮਿਲੀ। ਉਨ੍ਹਾਂ ਵਿੱਚੋਂ ਸੰਨੀ ਮਾਲਟਨ ਵੀ ਇੱਕ ਹਨ, ਜਿੰਨਾਂ ਦੀ ਦੋਸਤੀ ਸਿੱਧੂ ਨਾਲ ਅਕਸਰ ਚਰਚਾ ਦਾ ਵਿਸ਼ਾ ਬਣੀ ਰਹੀ। ਹਾਲਾਂਕਿ ਸੰਨੀ ਆਪਣੀਆਂ ਜ਼ਿਆਦਾਤਰ ਪੋਸਟਾਂ ਵਿੱਚ ਸਿੱਧੂ ਦਾ ਜ਼ਿਕਰ ਜ਼ਰੂਰ ਕਰਦੇ ਹਨ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਸਿੱਧੂ ਦੀ ਗੱਲ ਕਰਦੇ ਸਮੇਂ ਮਾਲਟਨ ਦੀਆਂ ਅੱਖਾਂ ਭਿੱਜ ਗਈਆਂ। 

Sidhu Moose Wala: ਸਿੱਧੂ ਮੂਸੇਵਾਲਾ ਦੀ ਗੱਲ ਕਰ ਸੰਨੀ ਮਾਲਟਨ ਦੀਆਂ ਭਿੱਜੀਆਂ ਅੱਖਾਂ, ਗੱਲਬਾਤ ਦੌਰਾਨ ਖੁਦ ਨੂੰ ਇੰਝ ਸੰਭਾਲਿਆ

ਦਰਅਸਲ, ਹਾਲ ਹੀ ਵਿੱਚ ਸੰਨੀ ਮਾਲਟਨ ਗੱਲਬਾਤ ਦੌਰਾਨ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਸਿੱਧੂ ਨਾਲ ਜੁੜੀ ਕੋਈ-ਨਾ-ਕੋਈ ਖਬਰ ਆਉਂਦੀ ਹੀ ਰਹਿੰਦੀ ਹੈ। ਇਸ ਦੌਰਾਨ ਗੱਲ ਕਰਦੇ ਹੋਏ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। 

ਦੱਸ ਦੇਈਏ ਕਿ ਸੰਨੀ ਮਾਲਟਨ ਅਕਸਰ ਸਿੱਧੂ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਗਈ, ਜਿਸ ਨੂੰ ਦੇਖ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਦਰਅਸਲ, ਸੰਨੀ ਮਾਲਟਨ ਨੇ ਇੱਕ ਅਜਿਹੀ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਸਿੱਧੂ ਉਸਦੇ ਮੋਢੇ ਉੱਪਰ ਹੱਥ ਰੱਖੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਹਰ ਕੋਈ ਸੁੰਨ ਹੋ ਗਿਆ। 

ਜਾਣਕਾਰੀ ਲਈ ਦੱਸ ਦੇਈਏ ਕਿ ਸੰਨੀ ਮਾਲਟਨ 'ਸਾਨ ਜੱਟ' ਸਿੱਧੂ ਮੂਸੇ ਵਾਲਾ ਦੇ ਜਨਮਦਿਨ 'ਤੇ ਯਾਨੀ 11 ਜੂਨ ਨੂੰ ਰਿਲੀਜ਼ ਕਰਨਗੇ। ਜਿਸਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਕਾਬਿਲੇਗੌਰ ਹੈ ਕਿ ਸੰਨੀ ਮਾਲਟਨ ਸਿੱਧੂ ਦੀਆਂ ਯਾਦਾਂ ਸਾਂਝੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਇਨਸਾਫ ਦੀ ਮੰਗ ਕਰਦੇ ਹੋਏ ਵੀ ਦਿਖਾਈ ਦਿੰਦੇ ਹਨ। ਹਾਲਾਂਕਿ ਰੈਪਰ ਵੱਲੋਂ ਪਰਮੀਸ਼ ਵਰਮਾ ਨਾਲ ਗਾਏ ਗੀਤ 'ਵੀ ਮੇਡ ਇਟ' ਵਿੱਚ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਗੀਤ ਵਿੱਚ ਤੁਸੀ ਸਿੱਧੂ ਨਾਲ ਜੁੜੀ ਝਲਕ ਦੇਖ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
Diljit Dosanjh: ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
iphone sale ban: ਐਪਲ ਵੱਲੋਂ ਆਈਫੋਨ ਦੀ ਵਿਕਰੀ ਰੋਕਣ ਦਾ ਫੈਸਲਾ, ਗਾਹਕ ਨਹੀਂ ਖਰੀਦ ਸਕਣਗੇ ਇਹ ਮਾਡਲ
iphone sale ban: ਐਪਲ ਵੱਲੋਂ ਆਈਫੋਨ ਦੀ ਵਿਕਰੀ ਰੋਕਣ ਦਾ ਫੈਸਲਾ, ਗਾਹਕ ਨਹੀਂ ਖਰੀਦ ਸਕਣਗੇ ਇਹ ਮਾਡਲ
Advertisement
ABP Premium

ਵੀਡੀਓਜ਼

Charanjit Brar ਨੇ ਕੀਤੇ ਵੱਡੇ ਖੁਲਾਸੇ, Sukhbir Badal ਦੀਆਂ ਕੀ ਹੈ ਅਗਲੀਆਂ ਰਣਨੀਤੀਆਂPunjab Band | ਕਿਸਾਨਾਂ ਨੇ ਕੀਤਾ ਜਾਮ, ਰਾਹਗੀਰ ਹੋ ਰਹੇ ਪਰੇਸ਼ਾਨPunjab Band | ਦਵਾਈ ਲੈਣ ਪਹੁੰਚੇ ਮਰੀਜ ਦੀ ਕਿਸਾਨਾਂ ਨਾਲ ਹੋਈ ਤਿੱਖੀ ਬਹਿਸKisan Protest | Jagjit Dhallewal ਨੇ ਕਿਸਾਨਾਂ ਨੂੰ ਕਹੀ ਵੱਡੀ ਗੱਲ, ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
Diljit Dosanjh: ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
iphone sale ban: ਐਪਲ ਵੱਲੋਂ ਆਈਫੋਨ ਦੀ ਵਿਕਰੀ ਰੋਕਣ ਦਾ ਫੈਸਲਾ, ਗਾਹਕ ਨਹੀਂ ਖਰੀਦ ਸਕਣਗੇ ਇਹ ਮਾਡਲ
iphone sale ban: ਐਪਲ ਵੱਲੋਂ ਆਈਫੋਨ ਦੀ ਵਿਕਰੀ ਰੋਕਣ ਦਾ ਫੈਸਲਾ, ਗਾਹਕ ਨਹੀਂ ਖਰੀਦ ਸਕਣਗੇ ਇਹ ਮਾਡਲ
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ
Punjab Bandh: ਪੰਜਾਬ ਬੰਦ ਵਿਚਾਲੇ ਸ਼ਰਾਬ ਦੇ ਠੇਕਿਆਂ ਅਤੇ ਪੈਟਰੋਲ ਪੰਪਾਂ ਨੂੰ ਲੈ ਵੱਡਾ ਅਪਡੇਟ, ਪਿਆਕੜ ਹੋਣਗੇ ਖੁਸ਼
ਪੰਜਾਬ ਬੰਦ ਵਿਚਾਲੇ ਸ਼ਰਾਬ ਦੇ ਠੇਕਿਆਂ ਅਤੇ ਪੈਟਰੋਲ ਪੰਪਾਂ ਨੂੰ ਲੈ ਵੱਡਾ ਅਪਡੇਟ, ਪਿਆਕੜ ਹੋਣਗੇ ਖੁਸ਼
Farmer Protest: 'ਪੰਜਾਬ ਬੰਦ' ਨੂੰ ਜਬਰਦਸਤ ਹੁੰਗਾਰਾ! ਕਿਸਾਨਾਂ ਦੇ ਹੱਕ 'ਚ ਡਟੀਆਂ ਸਾਰੀਆਂ ਧਿਰਾਂ
Farmer Protest: 'ਪੰਜਾਬ ਬੰਦ' ਨੂੰ ਜਬਰਦਸਤ ਹੁੰਗਾਰਾ! ਕਿਸਾਨਾਂ ਦੇ ਹੱਕ 'ਚ ਡਟੀਆਂ ਸਾਰੀਆਂ ਧਿਰਾਂ
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
Embed widget