ਪੜਚੋਲ ਕਰੋ

Justin Bieber Net Worth: ਅਰਬਾਂ ਦੇ ਮਾਲਕ ਨੇ ਜਸਟਿਨ ਬੀਬਰ , ਪੈਰਾਲਿਸਿਸ ਤੋਂ ਪਹਿਲਾਂ ਇਹਨਾਂ ਬਿਮਾਰੀਆਂ ਦਾ ਹੋ ਚੁੱਕੇ ਨੇ ਸ਼ਿਕਾਰ

Justin Bieber Net Worth: ਜਿਵੇਂ ਹੀ ਮਸ਼ਹੂਰ ਪੌਪ ਸਿੰਗਰ ਜਸਟਿਨ ਬੀਬਰ ਨੂੰ ਪੈਰਾਲਿਸਿਸ ਹੋਣ ਦੀ ਖਬਰ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਹਰ ਪਾਸੇ ਹਲਚਲ ਮਚ ਗਈ।

Justin Bieber Net Worth: ਜਿਵੇਂ ਹੀ ਮਸ਼ਹੂਰ ਪੌਪ ਸਿੰਗਰ ਜਸਟਿਨ ਬੀਬਰ ਨੂੰ ਪੈਰਾਲਿਸਿਸ ਹੋਣ ਦੀ ਖਬਰ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਹਰ ਪਾਸੇ ਹਲਚਲ ਮਚ ਗਈ। ਆਪਣੇ ਬਿਹਤਰੀਨ ਇੰਗਲਿਸ਼ ਸੌਂਗ (Justin Bieber Song) ਨਾਲ ਫੈਨਜ਼ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਜਸਟਿਨ ਬੀਬਰ ਨੂੰ ਇਸ ਤਰ੍ਹਾਂ ਬੀਮਾਰ ਹੋਣਾ ਪਸੰਦ ਨਹੀਂ ਸੀ। ਅਜਿਹੇ 'ਚ ਦੇਸ਼-ਵਿਦੇਸ਼ 'ਚ ਮੌਜੂਦ ਜਸਟਿਨ ਬੀਬਰ ਦੇ ਫੈਨ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਇਸ ਦੌਰਾਨ, ਅਸੀਂ ਤੁਹਾਨੂੰ ਜਸਟਿਨ ਬੀਬਰ ਬਾਰੇ ਉਹ ਸਾਰੀ ਜਾਣਕਾਰੀ ਦੱਸਣ ਜਾ ਰਹੇ ਹਾਂ, ਜਿਸ ਨੂੰ ਇੱਕ ਫੈਨ ਵਜੋਂ ਜਾਣਨਾ ਜ਼ਰੂਰੀ ਹੈ। ਨਾਲ ਹੀ ਦੱਸਾਂਗੇ ਕਿ ਰਾਮਸੇ ਹੰਟ ਸਿੰਡਰੋਮ ਤੋਂ ਇਲਾਵਾ ਉਹ ਹੋਰ ਕਿਹੜੀਆਂ ਬਿਮਾਰੀਆਂ ਤੋਂ ਪੀੜਤ ਹਨ।

ਕਿੰਨੀ ਹੈ ਜਸਟਿਨ ਬੀਬਰ ਦੀ ਕੁੱਲ ਨੈੱਟ ਵਰਥ 
ਮਸ਼ਹੂਰ ਪੌਪ ਸਟਾਰ ਜਸਟਿਨ ਬੀਬਰ ਦੀ ਕੁੱਲ ਜਾਇਦਾਦ ਬਾਰੇ ਗੌਰ ਕਰੀਏ ਤਾਂ ਉਹਨਾਂ ਕੋਲ ਕਰੋੜਾਂ ਨਹੀਂ ਬਲਕਿ ਅਰਬਾਂ ਦੀ ਸੰਪੱਤੀ ਹੈ । ਖਬਰਾਂ ਮੁਤਾਬਕ ਜਸਟਿਨ ਬੀਬਰ ਦੀ ਕੁੱਲ ਸੰਪਤੀ 22 ਅਰਬ 28 ਕਰੋੜ 6 ਲੱਖ 73 ਹਜ਼ਾਰ ਰੁਪਏ ਹੈ, ਜੋ ਕਿ ਬਾਲੀਵੁੱਡ ਸੁਪਰਸਟਾਰ ਅਦਾਕਾਰ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਤੋਂ ਕਈ ਗੁਣਾ ਜ਼ਿਆਦਾ ਹੈ। ਇਸ ਦੇ ਨਾਲ ਹੀ, ਜਸਟਿਨ ਬੀਬਰ ਨੇ ਇਕ ਸਾਲ ਦੇ ਅੰਦਰ-ਅੰਦਰ 23 ਮਿਲੀਅਨ ਡਾਲਰ ਯਾਨੀ ਭਾਰਤੀ ਰੁਪਏ ਦੇ ਤਹਿਤ ਲਗਭਗ 1 ਅਰਬ 79 ਕਰੋੜ 73 ਹਜ਼ਾਰ 500 ਰੁਪਏ ਕਮਾ ਲਏ ਹਨ। ਇਸ ਤੋਂ ਇਲਾਵਾ ਜੇਕਰ ਪ੍ਰਤੀ ਮਹੀਨਾ ਕਮਾਈ ਦੇ ਅੰਕੜੇ 'ਤੇ ਨਜ਼ਰ ਮਾਰੀਏ ਤਾਂ ਇਹ 2 ਮਿਲੀਅਨ ਡਾਲਰ (15 ਕਰੋੜ 62 ਲੱਖ 87 ਹਜ਼ਾਰ) ਹੈ। ਜਸਟਿਨ ਬੀਬਰ ਕੋਲ 11 ਕਾਰਾਂ ਹਨ, ਜਿਨ੍ਹਾਂ 'ਚ ਔਡੀ R8, ਫੇਰਾਰੀ ਅਤੇ ਰੋਲਸ ਰਾਇਸ ਵਰਗੀਆਂ ਅਰਬਾਂ ਰੁਪਏ ਦੀਆਂ ਗੱਡੀਆਂ ਹਨ।

ਪਤਨੀ ਹੇਲੀ ਬੀਬਰ ਨਾਲ ਇੰਨੇ ਮਹਿੰਗੇ ਬੰਗਲੇ 'ਚ ਰਹਿੰਦੇ ਹਨ ਜਸਟਿਨ ਬੀਬਰ 
ਜਾਇਦਾਦ ਤੋਂ ਇਲਾਵਾ ਜਸਟਿਨ ਬੀਬਰ ਇਕ ਕੀਮਤੀ ਘਰ ਵਿਚ ਆਪਣੀ ਪਤਨੀ ਨਾਲ ਰਹਿੰਦੇ ਹਨ। ਦਰਅਸਲ ਸਾਲ 2020 ਵਿੱਚ ਜਸਟਿਨ ਬੀਬਰ ਨੇ ਬੇਵਰਲੀ ਹਿਲਸ ਦੇ ਕੋਲ ਇਹ ਘਰ ਖਰੀਦਿਆ ਸੀ। ਇਸਦੀ ਕੀਮਤ ਲਗਭਗ $25.8 ਮਿਲੀਅਨ ਹੈ। ਇੰਨਾ ਹੀ ਨਹੀਂ ਜਸਟਿਨ ਬੀਬਰ ਕੋਲ ਅਜਿਹੇ ਕਈ ਬੰਗਲੇ ਹਨ। ਇਨ੍ਹਾਂ 'ਚੋਂ ਇਕ ਬੰਗਲੇ ਦੀ ਕੀਮਤ ਕਰੀਬ 63 ਕਰੋੜ ਰੁਪਏ ਹੈ।

ਜਸਟਿਨ ਬੀਬਰ ਪਹਿਲਾਂ ਵੀ ਇਨ੍ਹਾਂ ਬੀਮਾਰੀਆਂ ਨਾਲ ਜੂਝ ਚੁੱਕੇ ਹਨ
ਦਰਅਸਲ, ਇਸ ਸਮੇਂ ਜਸਟਿਨ ਬੀਬਰ ਰਾਮਸੇ ਹੰਟ ਸਿੰਡਰੋਮ ਨਾਮ ਦੀ ਬਿਮਾਰੀ ਤੋਂ ਪੀੜਤ ਹਨ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ਦਾ ਇੱਕ ਹਿੱਸਾ ਅਧਰੰਗ ਹੋ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਜਸਟਿਨ ਬੀਬਰ ਕਈ ਹੋਰ ਬੀਮਾਰੀਆਂ ਦਾ ਸਾਹਮਣਾ ਕਰ ਚੁੱਕੇ ਹਨ, ਜਿਸ ਦਾ ਖੁਲਾਸਾ ਖੁਦ ਜਸਟਿਨ ਬੀਬਰ ਨੇ ਕੀਤਾ ਸੀ। ਉਹਨਾਂ ਨੇ ਦੱਸਿਆ ਸੀ ਕਿ ਉਹ ਲਾਈਮ ਡਿਜ਼ੀਜ਼, ਮੋਨੋਨਿਊਕਲਿਓਸਿਸ ਅਤੇ ਨਿਊਰੋਲਾਜੀ ਵਰਗੀਆਂ ਬਿਮਾਰੀਆਂ ਤੋਂ ਪੀੜਤ ਹਨ। ਇੰਨਾ ਹੀ ਨਹੀਂ ਜਸਟਿਨ ਇਕ ਵਾਰ ਕੋਰੋਨਾ ਦਾ ਸ਼ਿਕਾਰ ਵੀ ਹੋ ਚੁੱਕੇ ਹਨ।

ਵਿਵਾਦਾਂ ਨਾਲ ਵੀ ਜੁੜਿਆ ਨਾਮ 
ਮਸ਼ਹੂਰ ਪੌਪ ਸਿੰਗਰ ਹੋਣ ਦੇ ਬਾਵਜੂਦ ਜਸਟਿਨ ਬੀਬਰ ਨੂੰ ਅਕਸਰ ਵਿਵਾਦਾਂ ਵਿੱਚ ਘਿਰਦੇ ਦੇਖਿਆ ਗਿਆ ਹੈ। ਦਰਅਸਲ, ਇੱਕ ਵਾਰ ਜਸਟਿਨ ਬੀਬਰ ਨੂੰ ਓਵਰ ਸਪੀਡ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇੰਨਾ ਹੀ ਨਹੀਂ ਇਕ ਔਰਤ ਨੇ ਜਸਟਿਨ ਬੀਬਰ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਵੀ ਲਗਾਇਆ ਹੈ। ਜਦਕਿ ਚੀਨ ਨੇ ਜਸਟਿਨ ਬੀਬਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦਾ ਇਹ ਵਾਲਾ ਟੋਲ ਪਲਾਜ਼ਾ ਅੱਜ 5 ਘੰਟੇ ਮੁਫ਼ਤ, ਕੌਮੀ ਇਨਸਾਫ ਮੋਰਚਾ ਨੇ ਸਿੱਖ ਕੈਦੀਆਂ ਦੀ ਰਿਹਾਈ ਲਈ ਧਰਨੇ ਦਾ ਕੀਤਾ ਐਲਾਨ
Punjab News: ਪੰਜਾਬ ਦਾ ਇਹ ਵਾਲਾ ਟੋਲ ਪਲਾਜ਼ਾ ਅੱਜ 5 ਘੰਟੇ ਮੁਫ਼ਤ, ਕੌਮੀ ਇਨਸਾਫ ਮੋਰਚਾ ਨੇ ਸਿੱਖ ਕੈਦੀਆਂ ਦੀ ਰਿਹਾਈ ਲਈ ਧਰਨੇ ਦਾ ਕੀਤਾ ਐਲਾਨ
Ludhiana: ਲੁਧਿਆਣਾ ਦੇ DC ਵੱਲੋਂ ਸਕੂਲਾਂ ਲਈ ਸਖ਼ਤ ਹੁਕਮ ਜਾਰੀ, ਨਾ ਮੰਨਣ ‘ਤੇ ਹੋਵੇਗੀ ਸਖਤ ਕਾਰਵਾਈ
Ludhiana: ਲੁਧਿਆਣਾ ਦੇ DC ਵੱਲੋਂ ਸਕੂਲਾਂ ਲਈ ਸਖ਼ਤ ਹੁਕਮ ਜਾਰੀ, ਨਾ ਮੰਨਣ ‘ਤੇ ਹੋਵੇਗੀ ਸਖਤ ਕਾਰਵਾਈ
Punjab Weather Today: ਪੰਜਾਬ 'ਚ ਠੰਡ ਦਾ ਕਹਿਰ! 4 ਮੌਤਾਂ, ਧੁੰਦ ਤੇ ਸ਼ੀਤਲਹਿਰ ਦਾ ਅਲਰਟ, ਬਠਿੰਡਾ ‘ਚ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ 1.3 ਡਿਗਰੀ, ਲੋਕ ਸਿਹਤ ਦਾ ਰੱਖਣ ਖਾਸ ਖਿਆਲ
Punjab Weather Today: ਪੰਜਾਬ 'ਚ ਠੰਡ ਦਾ ਕਹਿਰ! 4 ਮੌਤਾਂ, ਧੁੰਦ ਤੇ ਸ਼ੀਤਲਹਿਰ ਦਾ ਅਲਰਟ, ਬਠਿੰਡਾ ‘ਚ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ 1.3 ਡਿਗਰੀ, ਲੋਕ ਸਿਹਤ ਦਾ ਰੱਖਣ ਖਾਸ ਖਿਆਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (12-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (12-01-2026)

ਵੀਡੀਓਜ਼

CM ਕਰਦਾ ਫ਼ਰਜ਼ੀ ਸੈਸ਼ਨ , ਸੁਖਪਾਲ ਖ਼ੈਰਾ ਦਾ ਇਲਜ਼ਾਮ
AAP ਸਰਕਾਰ ਦੇ ਵਾਅਦੇ ਝੂਠੇ! ਬਾਜਵਾ ਨੇ ਖੋਲ੍ਹ ਦਿੱਤਾ ਮੋਰਚਾ
ਗੁਰੂਆਂ ਦਾ ਮਾਣ ਸਾਡਾ ਫਰਜ਼ ਹੈ , ਭਾਵੁਕ ਹੋਏ ਧਾਲੀਵਾਲ
ਸਾਡੇ ਗੁਰੂਆਂ ਤੇ ਸਿਆਸਤ ਬਰਦਾਸ਼ਤ ਨਹੀਂ ਕਰਾਂਗੇ : ਧਾਲੀਵਾਲ
ਕੁਲਵਿੰਦਰ ਬਿੱਲਾ ਨੇ ਕੀਤਾ ਐਮੀ ਵਿਰਕ ਤੇ ਵੱਡਾ ਖ਼ੁਲਾਸਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦਾ ਇਹ ਵਾਲਾ ਟੋਲ ਪਲਾਜ਼ਾ ਅੱਜ 5 ਘੰਟੇ ਮੁਫ਼ਤ, ਕੌਮੀ ਇਨਸਾਫ ਮੋਰਚਾ ਨੇ ਸਿੱਖ ਕੈਦੀਆਂ ਦੀ ਰਿਹਾਈ ਲਈ ਧਰਨੇ ਦਾ ਕੀਤਾ ਐਲਾਨ
Punjab News: ਪੰਜਾਬ ਦਾ ਇਹ ਵਾਲਾ ਟੋਲ ਪਲਾਜ਼ਾ ਅੱਜ 5 ਘੰਟੇ ਮੁਫ਼ਤ, ਕੌਮੀ ਇਨਸਾਫ ਮੋਰਚਾ ਨੇ ਸਿੱਖ ਕੈਦੀਆਂ ਦੀ ਰਿਹਾਈ ਲਈ ਧਰਨੇ ਦਾ ਕੀਤਾ ਐਲਾਨ
Ludhiana: ਲੁਧਿਆਣਾ ਦੇ DC ਵੱਲੋਂ ਸਕੂਲਾਂ ਲਈ ਸਖ਼ਤ ਹੁਕਮ ਜਾਰੀ, ਨਾ ਮੰਨਣ ‘ਤੇ ਹੋਵੇਗੀ ਸਖਤ ਕਾਰਵਾਈ
Ludhiana: ਲੁਧਿਆਣਾ ਦੇ DC ਵੱਲੋਂ ਸਕੂਲਾਂ ਲਈ ਸਖ਼ਤ ਹੁਕਮ ਜਾਰੀ, ਨਾ ਮੰਨਣ ‘ਤੇ ਹੋਵੇਗੀ ਸਖਤ ਕਾਰਵਾਈ
Punjab Weather Today: ਪੰਜਾਬ 'ਚ ਠੰਡ ਦਾ ਕਹਿਰ! 4 ਮੌਤਾਂ, ਧੁੰਦ ਤੇ ਸ਼ੀਤਲਹਿਰ ਦਾ ਅਲਰਟ, ਬਠਿੰਡਾ ‘ਚ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ 1.3 ਡਿਗਰੀ, ਲੋਕ ਸਿਹਤ ਦਾ ਰੱਖਣ ਖਾਸ ਖਿਆਲ
Punjab Weather Today: ਪੰਜਾਬ 'ਚ ਠੰਡ ਦਾ ਕਹਿਰ! 4 ਮੌਤਾਂ, ਧੁੰਦ ਤੇ ਸ਼ੀਤਲਹਿਰ ਦਾ ਅਲਰਟ, ਬਠਿੰਡਾ ‘ਚ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ 1.3 ਡਿਗਰੀ, ਲੋਕ ਸਿਹਤ ਦਾ ਰੱਖਣ ਖਾਸ ਖਿਆਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (12-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (12-01-2026)
Winter Holidays: ਕੜਾਕੇ ਦੀ ਠੰਡ ਦੇ ਚੱਲਦੇ ਇਸ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਫਿਰ ਵਧੀਆਂ ਛੁੱਟੀਆਂ, ਹੁਣ ਇੰਨੇ ਦਿਨ ਬੰਦ ਰਹਿਣਗੇ ਸਕੂਲ
Winter Holidays: ਕੜਾਕੇ ਦੀ ਠੰਡ ਦੇ ਚੱਲਦੇ ਇਸ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਫਿਰ ਵਧੀਆਂ ਛੁੱਟੀਆਂ, ਹੁਣ ਇੰਨੇ ਦਿਨ ਬੰਦ ਰਹਿਣਗੇ ਸਕੂਲ
School Holidays: ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ, 16 ਅਤੇ 17 ਜਨਵਰੀ ਨੂੰ ਸੰਘਣੀ ਧੁੰਦ ਦੀ ਚੇਤਾਵਨੀ; ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਫੈਸਲਾ...
ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ, 16 ਅਤੇ 17 ਜਨਵਰੀ ਨੂੰ ਸੰਘਣੀ ਧੁੰਦ ਦੀ ਚੇਤਾਵਨੀ; ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਫੈਸਲਾ...
Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਅਚਾਨਕ ਮੌਤ; ਘਰ 'ਚ ਆਇਆ ਹਾਰਟ ਅਟੈਕ: ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਅਚਾਨਕ ਮੌਤ; ਘਰ 'ਚ ਆਇਆ ਹਾਰਟ ਅਟੈਕ: ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
Lieutenant General Death: ਰਿਟਾਇਰਡ ਲੈਫਟੀਨੈਂਟ ਜਨਰਲ ਨੂੰ ਆਟੋ ਨੇ ਕੁਚਲਿਆ, ਦਿਮਾਗੀ ਸੱਟ ਕਾਰਨ ਮੌਤ, ਪੁੱਤਰ ਕੈਨੇਡਾ 'ਚ ਪੁਲਿਸ ਅਧਿਕਾਰੀ; ਹੁਣ...
ਰਿਟਾਇਰਡ ਲੈਫਟੀਨੈਂਟ ਜਨਰਲ ਨੂੰ ਆਟੋ ਨੇ ਕੁਚਲਿਆ, ਦਿਮਾਗੀ ਸੱਟ ਕਾਰਨ ਮੌਤ, ਪੁੱਤਰ ਕੈਨੇਡਾ 'ਚ ਪੁਲਿਸ ਅਧਿਕਾਰੀ; ਹੁਣ...
Embed widget