ਪੜਚੋਲ ਕਰੋ

Prabhas Next Movie: ਬਾਹੂਬਲੀ ਵਾਲੇ ਪ੍ਰਭਾਸ ਦੀ ਅਗਲੀ ਫਿਲਮ ਦਾ ਐਲਾਨ

Prabhas Next Movie Adipurush: ਬਾਹੂਬਲੀ ਫੇਮ ਪ੍ਰਭਾਸ ਦੀਆਂ ਇੱਕ ਤੋਂ ਬਾਅਦ ਇੱਕ ਫ਼ਿਲਮ ਦੇ ਐਲਾਨ ਹੋ ਰਹੇ ਹਨ। ਹੁਣ ਪ੍ਰਭਾਸ ਫ਼ਿਲਮ 'ਤਾਨ੍ਹਾਜੀ' ਦੇ ਨਿਰਦੇਸ਼ਕ ਓਮ ਰਾਉਤ ਨਾਲ ਕੰਮ ਕਰਨ ਜਾ ਰਹੇ ਹਨ। ਫ਼ਿਲਮ ਦਾ ਪੋਸਟਰ ਵੀ ਲੌਂਚ ਹੋ ਚੁੱਕਾ ਹੈ ਤੇ ਪ੍ਰਭਾਸ ਦੀ ਇਸ ਫ਼ਿਲਮ ਦਾ ਟਾਈਟਲ ਹੈ 'ਆਦਿਪੁਰੁਸ਼'।

ਬਾਹੂਬਲੀ ਫੇਮ ਪ੍ਰਭਾਸ ਦੀਆਂ ਇੱਕ ਤੋਂ ਬਾਅਦ ਇੱਕ ਫ਼ਿਲਮ ਦੇ ਐਲਾਨ ਹੋ ਰਹੇ ਹਨ। ਹੁਣ ਪ੍ਰਭਾਸ ਫ਼ਿਲਮ 'ਤਾਨ੍ਹਾਜੀ' ਦੇ ਨਿਰਦੇਸ਼ਕ ਓਮ ਰਾਉਤ ਨਾਲ ਕੰਮ ਕਰਨ ਜਾ ਰਹੇ ਹਨ। ਫ਼ਿਲਮ ਦਾ ਪੋਸਟਰ ਵੀ ਲੌਂਚ ਹੋ ਚੁੱਕਾ ਹੈ ਤੇ ਪ੍ਰਭਾਸ ਦੀ ਇਸ ਫ਼ਿਲਮ ਦਾ ਟਾਈਟਲ ਹੈ 'ਆਦਿਪੁਰੁਸ਼'। ਪ੍ਰਭਾਸ ਇਸ ਫ਼ਿਲਮ 'ਚ ਮੁਖ ਭੂਮਿਕਾ ਨਿਭਾਉਣਗੇ। ਇਹ ਫ਼ਿਲਮ ਸਾਲ 2022 'ਚ ਹਿੰਦੀ, ਤੇਲਗੂ, ਕੰਨੜ, ਮਲਿਆਲਮ ਤੇ ਤਮਿਲ ਭਾਸ਼ਾਵਾਂ 'ਚ ਰਿਲੀਜ਼ ਹੋਏਗੀ। ਪ੍ਰਭਾਸ ਨੇ ਇਸ ਫ਼ਿਲਮ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਦਿੱਤੀ ਹੈ। ਜੈਕਲੀਨ ਫਰਨਾਂਡੀਸ ਨੇ ਗੋਦ ਲਏ ਮਹਾਰਾਸ਼ਟਰ ਦੇ ਦੋ ਪਿੰਡ ਕੁਝ ਦਿਨ ਪਹਿਲਾਂ ਦੀਪਿਕਾ ਪਾਦੁਕੋਣ ਨਾਲ ਵੀ ਪ੍ਰਭਾਸ ਦੀ ਫਿਲਮ ਦਾ ਐਲਾਨ ਹੋਇਆ ਸੀ, ਜੋ ਕਿ ਦੀਪਿਕਾ ਦੀ ਪਹਿਲੀ ਤੇਲੁਗੁ ਫਿਲਮ ਹੋਏਗੀ ਤੇ ਇਸ 'ਚ ਪ੍ਰਭਾਸ ਦੀ ਦੀਪਿਕਾ ਨਾਲ ਜੋੜੀ ਪਹਿਲੀ ਵਾਰ ਨਜ਼ਰ ਆਏਗੀ। ਬਾਕੀ ਫ਼ਿਲਮ 'ਆਦਿਪੁਰੁਸ਼' 'ਚ ਹੋਰ ਕਿਹੜੇ ਕਿਹੜੇ ਕਿਰਦਾਰ ਹੋਣਗੇ ਇਸ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ।  ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Punjabi Singer: ਪੰਜਾਬੀ ਗਾਇਕ ਨੂੰ ਵੱਡਾ ਝਟਕਾ, ਹਰਿਆਣਾ ਪੁਲਿਸ ਨੇ ਭੇਜਿਆ ਨੋਟਿਸ, DSP ਬੋਲੇ- ਅਜਿਹੀ ਗਤੀਵਿਧੀ ਦੀ ਇਜਾਜ਼ਤ ਨਹੀਂ...
ਪੰਜਾਬੀ ਗਾਇਕ ਨੂੰ ਵੱਡਾ ਝਟਕਾ, ਹਰਿਆਣਾ ਪੁਲਿਸ ਨੇ ਭੇਜਿਆ ਨੋਟਿਸ, DSP ਬੋਲੇ- ਅਜਿਹੀ ਗਤੀਵਿਧੀ ਦੀ ਇਜਾਜ਼ਤ ਨਹੀਂ...
Attack On Singer: ਨਾਮੀ ਗਾਇਕ ਦੀ ਰੇਂਜ ਰੋਵਰ ਉੱਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਬੋਲੇ- ਅਗਲੀ ਵਾਰੀ ਗੋਲੀ ਸਿੱਧੀ ਤੇਰੀ ਛਾਤੀ 'ਚ; ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ...
ਨਾਮੀ ਗਾਇਕ ਦੀ ਰੇਂਜ ਰੋਵਰ ਉੱਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਬੋਲੇ- ਅਗਲੀ ਵਾਰੀ ਗੋਲੀ ਸਿੱਧੀ ਤੇਰੀ ਛਾਤੀ 'ਚ; ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ...
Disha Salian Death Case : ਦਿਸ਼ਾ ਸਾਲਿਆਨ ਕੇਸ ’ਤੇ ਸਵਾਲ ਸੁਣਦੇ ਹੀ ਰੀਆ ਚੱਕਰਵਰਤੀ ਨੇ ਬਣਾਈ ਦੂਰੀ, ਬਿਨਾਂ ਜਵਾਬ ਦਿੱਤੇ ਨਿਕਲੀ
Disha Salian Death Case : ਦਿਸ਼ਾ ਸਾਲਿਆਨ ਕੇਸ ’ਤੇ ਸਵਾਲ ਸੁਣਦੇ ਹੀ ਰੀਆ ਚੱਕਰਵਰਤੀ ਨੇ ਬਣਾਈ ਦੂਰੀ, ਬਿਨਾਂ ਜਵਾਬ ਦਿੱਤੇ ਨਿਕਲੀ
Akriti Aggarwal ਅਤੇ Prithvi Shaw ਦਾ ਟੁੱਟਿਆ ਰਿਸ਼ਤਾ,  ਮੰਗਣੀ ਦੇ 6 ਮਹੀਨੇ ਬਾਅਦ ਹੋਏ ਵੱਖ
Akriti Aggarwal ਅਤੇ Prithvi Shaw ਦਾ ਟੁੱਟਿਆ ਰਿਸ਼ਤਾ,  ਮੰਗਣੀ ਦੇ 6 ਮਹੀਨੇ ਬਾਅਦ ਹੋਏ ਵੱਖ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੀਆਂ ਔਰਤਾਂ ਲਈ CM ਮਾਨ ਦਾ ਵੱਡਾ ਐਲਾਨ, 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਹੁਣ ਅਗਲੇ 3 ਮਹੀਨਿਆਂ ਦੀ ਰਕਮ...
ਪੰਜਾਬ ਦੀਆਂ ਔਰਤਾਂ ਲਈ CM ਮਾਨ ਦਾ ਵੱਡਾ ਐਲਾਨ, 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਹੁਣ ਅਗਲੇ 3 ਮਹੀਨਿਆਂ ਦੀ ਰਕਮ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, CP ਵੱਲੋਂ ਅਚਾਨਕ ਐਕਸ਼ਨ, ਕਈ ਥਾਣਿਆਂ ਦੇ ਬਦਲੇ ਇੰਚਾਰਜ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, CP ਵੱਲੋਂ ਅਚਾਨਕ ਐਕਸ਼ਨ, ਕਈ ਥਾਣਿਆਂ ਦੇ ਬਦਲੇ ਇੰਚਾਰਜ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਰਵਨੀਤ ਬਿੱਟੂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਾਣੋ ਵਜ੍ਹਾ...
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਰਵਨੀਤ ਬਿੱਟੂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਾਣੋ ਵਜ੍ਹਾ...
Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, 'ਅਕਾਲੀ ਦਲ' (PS) ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਪੁੱਤਰ ਸਣੇ ‘ਆਪ’ ਵਿੱਚ ਹੋਏ ਸ਼ਾਮਲ...
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, 'ਅਕਾਲੀ ਦਲ' (PS) ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਪੁੱਤਰ ਸਣੇ ‘ਆਪ’ ਵਿੱਚ ਹੋਏ ਸ਼ਾਮਲ...
Big News: ਵੱਡੀ ਖਬਰ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਸੀਨੀਅਰ IAS ਅਫਸਰ ਦਾ ਦੇਹਾਂਤ, PGI ਨੂੰ ਦਾਨ ਕੀਤਾ ਸਰੀਰ; ਸਿਆਸਤਦਾਨਾਂ 'ਚ ਪਸਰਿਆ ਮਾਤਮ...
ਵੱਡੀ ਖਬਰ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਸੀਨੀਅਰ IAS ਅਫਸਰ ਦਾ ਦੇਹਾਂਤ, PGI ਨੂੰ ਦਾਨ ਕੀਤਾ ਸਰੀਰ; ਸਿਆਸਤਦਾਨਾਂ 'ਚ ਪਸਰਿਆ ਮਾਤਮ...
ਸਸਤੀ ਹੋਏ CNG ਅਤੇ PNG, ਇਸ ਸ਼ਹਿਰ 'ਚ ਗੈਸ 'ਤੇ ਟੈਕਸ ਕਟੌਤੀ ਦਾ ਵੱਡਾ ਐਲਾਨ
ਸਸਤੀ ਹੋਏ CNG ਅਤੇ PNG, ਇਸ ਸ਼ਹਿਰ 'ਚ ਗੈਸ 'ਤੇ ਟੈਕਸ ਕਟੌਤੀ ਦਾ ਵੱਡਾ ਐਲਾਨ
ਪੰਜਾਬ 'ਚ 22 ਸਤੰਬਰ ਨੂੰ ਬੱਸਾਂ ਦਾ ਚੱਕਾ ਜਾਮ, 6500 ਕੱਚੇ ਮੁਲਾਜ਼ਮ ਜਾਣਗੇ ਹੜਤਾਲ 'ਤੇ; 2700 ਬੱਸਾਂ ਹੋਣਗੀਆਂ ਪ੍ਰਭਾਵਿਤ
ਪੰਜਾਬ 'ਚ 22 ਸਤੰਬਰ ਨੂੰ ਬੱਸਾਂ ਦਾ ਚੱਕਾ ਜਾਮ, 6500 ਕੱਚੇ ਮੁਲਾਜ਼ਮ ਜਾਣਗੇ ਹੜਤਾਲ 'ਤੇ; 2700 ਬੱਸਾਂ ਹੋਣਗੀਆਂ ਪ੍ਰਭਾਵਿਤ
ਸਿੱਧੇ 8 ਰੁਪਏ ਮਹਿੰਗਾ ਹੋਵੇਗਾ ਦੁੱਧ! ਸਰਕਾਰ ਨੂੰ ਮਿਲ ਗਿਆ 3 ਦਿਨ ਦਾ ਅਲਟੀਮੇਟਮ
ਸਿੱਧੇ 8 ਰੁਪਏ ਮਹਿੰਗਾ ਹੋਵੇਗਾ ਦੁੱਧ! ਸਰਕਾਰ ਨੂੰ ਮਿਲ ਗਿਆ 3 ਦਿਨ ਦਾ ਅਲਟੀਮੇਟਮ
Embed widget