ਪੜਚੋਲ ਕਰੋ
Advertisement
Prabhas Next Movie: ਪ੍ਰਭਾਸ ਦੀ ਫਿਲਮ 'ਆਦਿਪੁਰੁਸ਼' 'ਚ ਸੈਫ ਅਲੀ ਖਾਨ ਹੋ ਸਕਦੇ ਨੇ ਵਿਲੇਨ
Prabhas Next Movie Adipurush: ਸਾਊਥ ਫ਼ਿਲਮਾਂ ਦੇ ਸੁਪਰ ਐਕਟਰ ਪ੍ਰਭਾਸ ਦੀ ਆਉਣ ਵਾਲੀ ਫਿਲਮ 'ਆਦਿਪੁਰੁਸ਼' 'ਚ ਸੈਫ ਅਲੀ ਖਾਨ ਵਿਲੇਨ ਦੇ ਕਿਰਦਾਰ 'ਚ ਨਜ਼ਰ ਆ ਸਕਦੇ ਹਨ। ਫਿਲਮ 'ਆਦਿਪੁਰੁਸ਼' ਦੇ ਡਾਇਰੈਕਟਰ ਓਮ ਰਾਉਤ ਨਾਲ ਸੈਫ ਅਲੀ ਖਾਨ ਪਹਿਲਾਂ ਫਿਲਮ 'ਤਾਨਹਾ ਜੀ' ਕਰ ਚੁਕੇ ਹਨ। ਫਿਲਮ 'ਆਦਿਪੁਰੁਸ਼' ਵੀ ਡਾਇਰੈਕਟਰ ਓਮ ਰਾਉਤ ਵਲੋਂ ਡਾਇਰੈਕਟ ਕੀਤੀ ਜਾਵੇਗੀ।
ਸਾਊਥ ਫ਼ਿਲਮਾਂ ਦੇ ਸੁਪਰ ਐਕਟਰ ਪ੍ਰਭਾਸ ਦੀ ਆਉਣ ਵਾਲੀ ਫਿਲਮ 'ਆਦਿਪੁਰੁਸ਼' 'ਚ ਸੈਫ ਅਲੀ ਖਾਨ ਵਿਲੇਨ ਦੇ ਕਿਰਦਾਰ 'ਚ ਨਜ਼ਰ ਆ ਸਕਦੇ ਹਨ। ਫਿਲਮ 'ਆਦਿਪੁਰੁਸ਼' ਦੇ ਡਾਇਰੈਕਟਰ ਓਮ ਰਾਉਤ ਨਾਲ ਸੈਫ ਅਲੀ ਖਾਨ ਪਹਿਲਾਂ ਫਿਲਮ 'ਤਾਨਹਾ ਜੀ' ਕਰ ਚੁਕੇ ਹਨ। ਫਿਲਮ 'ਆਦਿਪੁਰੁਸ਼' ਵੀ ਡਾਇਰੈਕਟਰ ਓਮ ਰਾਉਤ ਵਲੋਂ ਡਾਇਰੈਕਟ ਕੀਤੀ ਜਾਵੇਗੀ।
ਸੂਤਰਾਂ ਮੁਤਾਬਕ ਸੈਫ ਅਲੀ ਖਾਨ ਇਸ ਫਿਲਮ ਦਾ ਹਿਸਾ ਹੋਣਗੇ ਪਰ ਫਿਲਹਾਲ ਸੈਫ ਦੀ ਇਸ ਫਿਲਮ 'ਚ ਐਂਟਰੀ ਦੀ ਆਫੀਸ਼ੀਅਲ ਅਨਾਊਸਮੈਂਟ ਬਾਕੀ ਹੈ। ਫਿਲਮ 'ਆਦਿਪੁਰੁਸ਼' ਅਜੇ ਆਪਣੀ pre - production ਦੀ ਸਟੇਜ 'ਤੇ ਹੈ। ਬਾਹੂਬਲੀ ਫੇਮ ਪ੍ਰਭਾਸ ਦੀਆਂ ਇਕ ਤੋਂ ਬਾਅਦ ਇਕ ਫ਼ਿਲਮ ਦੇ ਐਲਾਨ ਹੋ ਰਹੇ ਹਨ। ਪ੍ਰਭਾਸ ਇਸ ਫ਼ਿਲਮ 'ਚ ਮੁਖ ਭੂਮਿਕਾ ਨਿਭਾਉਣਗੇ।
ਇਹ ਫ਼ਿਲਮ ਸਾਲ 2022 'ਚ ਹਿੰਦੀ, ਤੇਲਗੂ, ਕੰਨੜ, ਮਲਿਆਲਮ ਤੇ ਤਮਿਲ ਭਾਸ਼ਾਵਾਂ 'ਚ ਰਿਲੀਜ਼ ਹੋਏਗੀ। ਕੁਝ ਦਿਨ ਪਹਿਲਾਂ ਦੀਪਿਕਾ ਪਾਦੁਕੋਣ ਨਾਲ ਵੀ ਪ੍ਰਭਾਸ ਦੀ ਫਿਲਮ ਦਾ ਐਲਾਨ ਹੋਇਆ ਸੀ, ਜੋ ਕਿ ਦੀਪਿਕਾ ਦੀ ਪਹਿਲੀ ਤੇਲਗੂ ਫਿਲਮ ਹੋਏਗੀ ਤੇ ਪ੍ਰਭਾਸ ਦੀ ਦੀਪਿਕਾ ਨਾਲ ਜੋੜੀ ਪਹਿਲੀ ਵਾਰ ਨਜ਼ਰ ਆਏਗੀ। ਬਾਕੀ ਫ਼ਿਲਮ 'ਆਦਿਪੁਰੁਸ਼' 'ਚ ਹੋਰ ਕਿਹੜੇ ਕਿਹੜੇ ਕਿਰਦਾਰ ਹੋਣਗੇ ਇਸਦਾ ਖੁਲਾਸਾ ਹੋਣਾ ਅਜੇ ਬਾਕੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement