ਪੜਚੋਲ ਕਰੋ
Advertisement
ਪ੍ਰਿਅੰਕਾ ਚੋਪੜਾ ਨੇ ਜੁਆਇਨ ਕੀਤੀ RSS? ਸੋਸ਼ਲ ਮੀਡੀਆ ‘ਤੇ ਹੋ ਰਹੀ ਟ੍ਰੋਲ
ਪ੍ਰਿਅੰਕਾ ਚੋਪੜਾ ਉਂਝ ਤਾਂ ਅਕਸਰ ਹੀ ਆਪਣੇ ਹੌਟ ਸਟਾਈਲ ਸਟੇਟਮੈਂਟ ਨਾਲ ਸੁਰਖੀਆਂ ‘ਚ ਰਹਿੰਦੀ ਹੈ ਪਰ ਇਨ੍ਹੀਂ ਦਿਨੀਂ ਉਹ ਆਪਣੀ ਇੱਕ ਆਉਟਫਿੱਟ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਨਸ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ।
ਮੁੰਬਈ: ਪ੍ਰਿਅੰਕਾ ਚੋਪੜਾ ਉਂਝ ਤਾਂ ਅਕਸਰ ਹੀ ਆਪਣੇ ਹੌਟ ਸਟਾਈਲ ਸਟੇਟਮੈਂਟ ਨਾਲ ਸੁਰਖੀਆਂ ‘ਚ ਰਹਿੰਦੀ ਹੈ ਪਰ ਇਨ੍ਹੀਂ ਦਿਨੀਂ ਉਹ ਆਪਣੀ ਇੱਕ ਆਉਟਫਿੱਟ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਨਸ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ ਜਿਨ੍ਹਾਂ ‘ਚ ਉਹ ਉਸ ਨੂੰ ਆਰਐਸਐਸ ਦਾ ਹਿੱਸਾ ਦੱਸ ਰਹੇ ਹਨ।
ਹਾਲ ਹੀ ‘ਚ ਪੀਸੀ ਨੂੰ ਨਿੱਕ ਜੋਨਸ ਨਾਲ ਨਿਊਯਾਰਕ ‘ਚ ਸਪੋਟ ਕੀਤਾ ਗਿਆ ਸੀ। ਇਸ ਦੌਰਾਨ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸੀ। ਇਨ੍ਹਾਂ ਤਸਵੀਰਾਂ ‘ਚ ਪ੍ਰਿਅੰਕਾ ਚੋਪੜਾ ਨੇ ਖਾਕੀ ਰੰਗ ਦੀ ਸ਼ੋਟਸ ਪਾਈ ਹੈ ਜਿਨ੍ਹਾਂ ਨਾਲ ਉਸ ਨੇ ਬਲੈਕ ਬੂਟ ਤੇ ਬਲੈਕ ਜੈਕੇਟ ਪਾਈ ਹੈ। ਉਧਰ ਨਿੱਕ ਨੇ ਬਲੈਕ ਬਾਟਮ ਨਾਲ ਗ੍ਰੇਅ ਕਲਰ ਦਾ ਕੋਟ ਪਾਇਆ ਸੀ।Close enough! #PriyankaChopra pic.twitter.com/5LYJf6Xzy9
— Reshma Narayan (@reshmanarayan5) 17 June 2019
ਇਨ੍ਹਾਂ ਵਾਇਰਲ ਤਸਵੀਰਾਂ ‘ਚ ਪ੍ਰਿਅੰਕਾ ਨੇ ਜਿਸ ਰੰਗ ਦੀ ਸ਼ੋਟਸ ਪਾਈ ਹੈ, ਉਹ ਆਰਐਸਐਸ ਦੀ ਡ੍ਰੈੱਸ ਨਾਲ ਮੇਲ ਖਾਂਦੀ ਹੈ। ਇਸ ਨੂੰ ਲੈ ਕੇ ਹੀ ਟ੍ਰੋਲਰਸ ਦਾ ਕਹਿਣਾ ਹੈ ਕਿ ਪ੍ਰਿਅੰਕਾ ਜਲਦੀ ਹੀ ਆਰਐਸਐਸ ਜੁਆਇਨ ਕਰਨ ਵਾਲੀ ਹੈ।Rss swag #PriyankaChopra #RSS pic.twitter.com/tPQNLGp63U
— Yogita phulwani (@yogitaphulwani1) 18 June 2019
ਅਜਿਹਾ ਪਹਿਲੀ ਵਾਰ ਨਹੀਂ ਜਦੋਂ ਪ੍ਰਿਅੰਕਾ ਸੋਸ਼ਲ ਮੀਡੀਆ ‘ਤੇ ਆਪਣੀ ਆਉਟਫਿੱਟ ਕਰਕੇ ਟ੍ਰੋਲ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਰੈੱਡ ਕਾਰਪਿਟ ‘ਚ ਆਪਣੀ ਲੁੱਕਸ ਨੂੰ ਲੈ ਕੇ ਟ੍ਰੋਲ ਦਾ ਸ਼ਿਕਾਰ ਹੋ ਚੁੱਕੀ ਹੈ।Looks like #PriyankaChopra has joined the #RSS 😝#RSSTritiyaVarsh pic.twitter.com/6Mw83H9jly
— Raj 🕺🕶 (@AndeDursu) 18 June 2019
#PriyankaChopra after attending a very important #RSS meeting pic.twitter.com/ameaHLEJ4U
— News Leak Centre (@NewsLeakCentre) 18 June 2019
Looks like #PriyankaChopra has joined the #RSS 😝#RSSTritiyaVarsh pic.twitter.com/Sd9Rsr7svD
— Amit Chaturvedi (@Amit_knc) 18 June 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਆਈਪੀਐਲ
ਪੰਜਾਬ
ਕਾਰੋਬਾਰ
Advertisement