ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ 'ਚ ਖੜਕੀ, ਅਪਸ਼ਬਦ ਬੋਲੀ ਪ੍ਰਿਯੰਕਾ
ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ 'ਚ ਲੜਾਈ ਹੋ ਗਈ ਹੈ। ਇਹ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ। ਇਹ ਲੜਾਈ ਅਜਿਹੀ ਸੀ ਕਿ ਪ੍ਰਿਯੰਕਾ ਚੋਪੜਾ ਨੂੰ ਅਪਸ਼ਬਦ ਬੋਲਦੇ ਵੀ ਦੇਖਿਆ ਗਿਆ। ਗੁੱਸੇ 'ਚ ਨਿੱਕ ਤੇ ਪ੍ਰਿਯਕਾਂ ਨੂੰ ਗੱਡੀ 'ਚੋਂ ਉਤਾਰਦੇ ਵੀ ਵੇਖਿਆ ਗਿਆ।
![ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ 'ਚ ਖੜਕੀ, ਅਪਸ਼ਬਦ ਬੋਲੀ ਪ੍ਰਿਯੰਕਾ Priyanka Chopra shoots ugly fight sequal as the couple is in cameo ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ 'ਚ ਖੜਕੀ, ਅਪਸ਼ਬਦ ਬੋਲੀ ਪ੍ਰਿਯੰਕਾ](https://static.abplive.com/wp-content/uploads/sites/5/2019/03/08140637/NICK-AND-PRIYANKA-2.jpg?impolicy=abp_cdn&imwidth=1200&height=675)
ਪੁਰਾਣੀ ਤਸਵੀਰ
ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ 'ਚ ਲੜਾਈ ਹੋ ਗਈ ਹੈ। ਇਹ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ। ਇਹ ਲੜਾਈ ਅਜਿਹੀ ਸੀ ਕਿ ਪ੍ਰਿਯੰਕਾ ਚੋਪੜਾ ਨੂੰ ਅਪਸ਼ਬਦ ਬੋਲਦੇ ਵੀ ਦੇਖਿਆ ਗਿਆ। ਗੁੱਸੇ 'ਚ ਨਿੱਕ ਤੇ ਪ੍ਰਿਯਕਾਂ ਨੂੰ ਗੱਡੀ 'ਚੋਂ ਉਤਾਰਦੇ ਵੀ ਵੇਖਿਆ ਗਿਆ।
ਹਾਲ ਹੀ 'ਚ ਆਪਣੀ ਦੂਜੀ ਐਨੀਵਰਸਰੀ ਸੈਲੀਬ੍ਰੇਟ ਕਰਨ ਵਾਲੇ ਨਿੱਕ ਪ੍ਰਿਯੰਕਾ ਦੀ ਇਹ ਪਹਿਲੀ ਲੜਾਈ ਹੈ। ਇਹ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ, ਪਰ ਇਸ ਲੜਾਈ ਦੀ ਸੱਚਾਈ ਇਹ ਹੈ ਕਿ ਪ੍ਰਿਯੰਕਾ ਤੇ ਨਿੱਕ ਜਲਦ ਹੀ ਹਾਲੀਵੁਡ ਫਿਲਮ 'ਟੈਕਸਸ ਫਾਰ ਯੂ' 'ਚ ਕੈਮਿਓ ਕਰਦੇ ਦਿਖਣਗੇ। ਉਸ ਹੀ ਫਿਲਮ ਦੀ ਸ਼ੂਟਿੰਗ ਅੱਜ ਕੱਲ੍ਹ ਲੰਡਨ 'ਚ ਚੱਲ ਰਹੀ ਹੈ।
ਕਿਸਾਨੀ ਅੰਦੋਲਨ ਖ਼ਤਮ ਹੁੰਦਿਆਂ ਹੀ ਪੰਜਾਬ 'ਚੋਂ ਪੁਰਾਣੀਆਂ ਸਿਆਸੀ ਪਾਰਟੀਆਂ ਦਾ ਸਫਾਇਆ! ਬਦਲਣ ਲੱਗੇ ਸਮੀਕਰਨ
ਇਸ ਜਦ ਇੱਕ ਕੈਬ ਦਾ ਸੀਨ ਸ਼ੂਟ ਹੋ ਰਿਹਾ ਸੀ ਉਸ ਸੀਨ 'ਚ ਦੋਹਾਂ ਨੇ ਲੜਾਈ ਕਰਨੀ ਸੀ। ਰੀਅਲ ਲੋਕੇਸ਼ਨ ਹੋਣ ਕਰਕੇ ਹਰ ਪਾਸੇ ਇਹ ਗੱਲ ਫੈਲ ਗਈ ਕਿ ਪ੍ਰਿਯੰਕਾ ਤੇ ਨਿੱਕ ਦੀ ਲੜਾਈ ਹੋ ਗਈ ਹੈ। ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਪ੍ਰਿਯੰਕਾ ਨੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)