ਪੜਚੋਲ ਕਰੋ
Advertisement
‘ਦ ਕਪਿਲ ਸ਼ਰਮਾ’ ਸ਼ੋਅ ਦਾ ਨਵਾਂ ਪ੍ਰੋਮੋ ਖੜ੍ਹੇ ਕਰਦਾ ਕਈ ਸਵਾਲ
ਮੁੰਬਈ: ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਜਲਦੀ ਆਪਣੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਨਾਲ ਟੀਵੀ ‘ਤੇ ਵਾਪਸੀ ਕਰ ਰਹੇ ਹਨ। ਇਹ ਸ਼ੋਅ ਮੁੜ ਸੋਨੀ ਚੈਨਲ ‘ਤੇ ਸ਼ੁਰੂ ਹੋਣ ਜਾ ਰਿਹਾ ਹੈ। ਹੁਣ ਇਸ ਸ਼ੋਅ ਦੇ ਪ੍ਰੋਮੋ ਵੀ ਆਨ-ਏਅਰ ਹੋਣੇ ਸ਼ੁਰੂ ਹੋ ਗਏ ਹਨ। ਹਾਲ ਹੀ ‘ਚ ਸ਼ੋਅ ਦਾ ਤੀਜਾ ਟੀਜ਼ਰ ਵੀਡੀਓ ਸਾਹਮਣੇ ਆਇਆ ਜਿਸ ਨੂੰ ਦੇਖ ਤੁਸੀਂ ਆਪਣੀ ਹਸੀ ਨਹੀਂ ਰੋਕ ਪਾਓਗੇ।
ਕਪਿਲ ਦਾ ਸ਼ੋਅ 29 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਹੈ ਜਿਸ ਦੇ ਪਹਿਲੇ ਐਪੀਸੋਡ ‘ਚ ‘ਸਿੰਬਾ’ ਸਟਾਰ ਰਣਵੀਰ ਸਿੰਘ ਤੇ ਡਾਇਰੈਕਟਰ ਰੋਹਿਤ ਸ਼ੈਟੀ ਨਜ਼ਰ ਆਉਣਗੇ। ਹੁਣ ਜਿੱਥੇ ਕਪਿਲ ਤੇ ਨਾਲ ਰਣਵੀਰ ਹੋਣ, ਉੱਥੇ ਕਿਵੇਂ ਦਾ ਮਾਹੌਲ ਹੋਵੇਗਾ, ਇਸ ਦਾ ਅੰਦਾਜ਼ਾ ਤਾਂ ਤੁਸੀ ਲਾ ਹੀ ਸਕਦੇ ਹੋ। ਮੇਕਰਸ ਨੇ ਇਸ ਪ੍ਰੋਮੋ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
ਕਪਿਲ ਲੰਬੇ ਸਮੇਂ ਬਾਅਦ ਟੀਵੀ ‘ਤੇ ਵਾਪਸੀ ਕਰ ਰਹੇ ਹਨ। ਇਸ ਦੇ ਨਾਲ ਹੀ ਕਪਿਲ ਨੇ ਹਾਲ ਹੀ ‘ਚ 12 ਦਸੰਬਰ ਨੂੰ ਗਿੰਨੀ ਚਤਰਥ ਨਾਲ ਵਿਆਹ ਕੀਤਾ ਹੈ। ਉਧਰ, ਐਕਟਰ ਰਣਵੀਰ ਸਿੰਘ ਨੇ ਵੀ ਹਾਲ ਹੀ ‘ਚ ਵਿਆਹ ਕੀਤਾ ਹੈ।Aakhir kinse "move on" karna hai Kapil Sharma ko? Jaaniye #TheKapilSharmaShow mein, 29 December se, har Sat-Sun raat 9:30 baje. @KapilSharmaK9 @kikusharda @haanjichandan @Krushna_KAS @bharti_lalli @sumona24 @RochelleMRao @trulyedward @banijayasia pic.twitter.com/QO0ul8hL96
— Sony TV (@SonyTV) December 22, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement