ਅਮੈਲੀਆ ਪੰਜਾਬੀ ਦੀ ਰਿਪੋਰਟ
Punjabi Films In 2024: ਸਾਲ 2024 ਚੜ੍ਹ ਚੁੱਕਿਆ ਹੈ। ਪੂਰੀ ਦੁਨੀਆ 'ਚ ਜ਼ੋਰ ਸ਼ੋਰ ਤੇ ਧੂਮਧਾਮ ਦੇ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਹੈ। ਹੁਣ ਨਵੇਂ ਸਾਲ ਯਾਨਿ 2024 ਵਿੱਚ ਨਵੀਆਂ ਪੰਜਾਬੀਆਂ ਫਿਲਮਾਂ ਤੁਹਾਡਾ ਮਨੋਰੰਜਨ ਕਰਨਗੀਆਂ। ਇਸ ਸਾਲ ਗਿੱਪੀ ਗਰੇਵਾਲ, ਦੇਵ ਖਰੌੜ, ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸਰਗੁਣ ਮਹਿਤਾ ਵਰਗੇ ਦਿੱਗਜ ਕਲਾਕਾਰ ਵੱਡੇ ਪਰਦੇ 'ਤੇ ਤੁਹਾਡਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਤਾਂ ਬਿਨਾਂ ਟਾਈਮ ਵੇਸਟ ਕੀਤੇ ਆਪਣੇ ਕੈਲੰਡਰਾਂ 'ਤੇ ਤਰੀਕ ਮਾਰਕ ਕਰ ਲਓ। ਤਾਂ ਆਓ ਤੁਹਾਨੂੰ ਦਸਦੇ ਹਾਂ 2024 'ਚ ਕਿਹੜੀਆਂ ਫਿਲਮਾਂ ਕਦੋਂ-ਕਦੋਂ ਰਿਲੀਜ਼ ਹੋਣਗੀਆਂ:
ਜੱਟਾ ਡੋਲੀਂ ਨਾ (5 ਜਨਵਰੀ 2024)
ਸਟਾਰਕਾਸਟ: ਕਿਰਨਦੀਪ, ਪ੍ਰੱਭ ਗਰੇਵਾਲ, ਸ਼ਵਿੰਦਰ ਮਾਹਲ
ਮੁੰਡਾ ਰੌਕਸਟਾਰ (12 ਜਨਵਰੀ 2024)
ਸਟਾਰਕਾਸਟ: ਯੁਵਰਾਜ ਹੰਸ, ਅਦਿਤੀ ਆਰੀਆ, ਗੁਰਚੇਤ ਚਿੱਤਰਕਾਰ
ਡਰਾਮੇ ਆਲੇ (19 ਜਨਵਰੀ 2024)
ਸਟਾਰਕਾਸਟ: ਹਰੀਸ਼ ਵਰਮਾ, ਸ਼ਰਨ ਕੌਰ, ਸਰਦਾਰ ਕਮਲ
ਲੰਬੜਾਂ ਦਾ ਲਾਣਾ (26 ਜਨਵਰੀ 2024)
ਸਟਾਰਕਾਸਟ: ਬੱਬਲ ਰਾਏ, ਸਾਰਾ ਗੁਰਪਾਲ, ਯਾਸਿਰ ਹੁਸੈਨ
ਸੜ ਨਾ ਰੀਸ ਕਰ (2 ਫਰਵਰੀ 2024)
ਸਟਾਰਕਾਸਟ: ਸ਼ਿਵਜੋਤ, ਜ਼ੁਬਾਬ ਰਾਣਾ, ਨਿਰਮਲ ਰਿਸ਼ੀ
ਵਾਰਨਿੰਗ 2 (2 ਫਰਵਰੀ 2024)
ਸਟਾਰਕਾਸਟ: ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਧੀਰਜ ਕੁਮਾਰ, ਜੈਸਮੀਨ ਭਸੀਨ
ਸ਼ਾਹਕੋਟ (9 ਫਰਵਰੀ 2024)
ਸਟਾਰਕਾਸਟ: ਗੁਰੂ ਰੰਧਾਵਾ
ਖਿਡਾਰੀ (9 ਫਰਵਰੀ 2024)
ਸਟਾਰਕਾਸਟ: ਗੁਰਨਾਮ ਭੁੱਲਰ, ਕਰਤਾਰ ਚੀਮਾ, ਪ੍ਰੱਭ ਗਰੇਵਾਲ
ਜਲਵਾਯੂ ਐਨਕਲੇਵ 2 (9 ਫਰਵਰੀ 2024)
ਸਟਾਰਕਾਸਟ: ਗੁਰਜਾਜ਼, ਮੋਨਿਕਾ ਸ਼ਰਮਾ
ਜੀ ਵੇ ਸੋਹਣਿਆ ਜੀ
ਸਟਾਰਕਾਸਟ: ਸਿੰਮੀ ਚਾਹਲ, ਇਮਰਾਨ ਅੱਬਾਸ
ਜੇ ਪੈਸਾ ਬੋਲਦਾ ਹੁੰਦਾ (23 ਫਰਵਰੀ 2024)
ਸਟਾਰਕਾਸਟ: ਹਰਦੀਪ ਗਰੇਵਾਲ, ਇਹਾਨਾ ਢਿੱਲੋਂ, ਮਿੰਟੂ ਕਾਪਾ
ਵੇਖੀ ਜਾ ਛੇੜੀਂ ਨਾ (23 ਫਰਵਰੀ 2024)
ਸਟਾਰਕਾਸਟ: ਕਰਮਜੀਤ ਅਨਮੋਲ, ਸਿਮਰ ਖੇੜਾ, ਲਵ ਗਿੱਲ
ਬੂ ਮੈਂ ਮਰਗੀ (1 ਮਾਰਚ 2024)
ਸਟਾਰਕਾਸਟ: ਰੌਸ਼ਨ ਪ੍ਰਿੰਸ, ਈਸ਼ਾ ਰਿੱਖੀ, ਕਰਮਜੀਤ ਅਨਮੋਲ
ਨੀ ਮੈਂ ਸੱਸ ਕੁੱਟਣੀ (1 ਮਾਰਚ 2024)
ਸਟਾਰਕਾਸਟ: ਮਹਿਤਬ ਵਿਰਕ, ਤਨਵੀ ਨੇਗੀ, ਗੁਰਪ੍ਰੀਤ ਘੁੱਗੀ
ਚੱਲ ਜਿੰਦੀਏ 2 (15 ਮਾਰਚ 2024)
ਸਟਾਰਕਾਸਟ: ਕੁਲਵਿੰਦਰ ਬਿੱਲਾ, ਜੱਸ ਬਾਜਵਾ, ਗੁਰਪ੍ਰੀਤ ਘੁੱਗੀ, ਨੀਰੂ ਬਾਜਵਾ
ਜੱਟ ਨੂੰ ਚੁੜੈਲ ਟੱਕਰੀ (15 ਮਾਰਚ 2024)
ਸਟਾਰਕਾਸਟ: ਗਿੱਪੀ ਗਰੇਵਾਲ, ਸਰਗੁਣ ਮਹਿਤਾ, ਰੂਪੀ ਗਿੱਲ
ਮਜਨੂੰ (22 ਮਾਰਚ 2024)
ਸਟਾਰਕਾਸਟ: ਪ੍ਰੀਤ ਬਾਠ, ਕਿਰਨ ਸ਼ੇਰਗਿੱਲ, ਸਾਬੀ ਸੂਰੀ
ਵੱਡਾ ਘਰ (22 ਮਾਰਚ 2024)
ਸਟਾਰਕਾਸਟ: ਜੋਬਨਪ੍ਰੀਤ ਸਿੰਘ, ਮੈਂਡੀ ਤੱਖੜ, ਸਰਦਾਰ ਸੋਹੀ
ਰੱਬ ਦਾ ਰੇਡੀਓ 3 (29 ਮਾਰਚ 2024)
ਸਟਾਰਕਾਸਟ: ਤਰਸੇਮ ਜੱਸੜ, ਸਿੰਮੀ ਚਾਹਲ
ਸ਼ੇਰਾਂ ਦੀ ਕੌਮ ਪੰਜਾਬੀ (12 ਅਪ੍ਰੈਲ 2024)
ਸਟਾਰਕਾਸਟ: ਗਿੱਪੀ ਗਰੇਵਾਲ, ਸੰਜੇ ਦੱਤ
ਸ਼ਾਇਰ (19 ਅਪ੍ਰੈਲ 2024)
ਸਟਾਰਕਾਸਟ: ਸਤਿੰਦਰ ਸਰਤਾਜ, ਨੀਰੂ ਬਾਜਵਾ
ਪਾਰ ਚੰਨ ਦੇ (19 ਅਪ੍ਰੈਲ 2024)
ਸਟਾਰਕਾਸਟ: ਗੀਤਾਜ ਬਿੰਦਰੱਖੀਆ, ਮੈਂਡੀ ਤੱਖੜ, ਤਾਨੀਆ
ਫੁਰਤੀਲਾ (26 ਅਪ੍ਰੈਲ 2024)
ਸਟਾਰਕਾਸਟ: ਜੱਸੀ ਗਿੱਲ, ਅਮਾਇਰਾ ਦਸਤੂਰ
ਉੱਡ ਚੱਲ ਮੋਰਨੀਏ (7 ਮਈ 2024)
ਸਟਾਰਕਾਸਟ: ਸੁਖਵਿੰਦਰ ਚਾਹਲ, ਦੀਦਾਰ ਗਿੱਲ, ਹਨੀ ਮੱਟੂ
ਸ਼ਿੰਦਾ ਸ਼ਿੰਦਾ ਨੋ ਪਾਪਾ (10 ਮਈ 2024)
ਸਟਾਰਕਾਸਟ: ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ, ਹਿਨਾ ਖਾਨ
ਜੁਗਨੀ 1907 (10 ਮਈ 2024)
ਸਟਾਰਕਾਸਟ: ਐਮੀ ਵਿਰਕ, ਕਰਮਜੀਤ ਅਨਮੋਲ
ਜੇ ਜੱਟ ਵਿਗੜ ਗਿਆ (17 ਮਈ 2024)
ਸਟਾਰਕਾਸਟ: ਜੈ ਰੰਧਾਵਾ, ਦੀਪ ਸਹਿਗਲ
ਰੋਜ਼ ਰੋਜ਼ੀ ਤੇ ਗ਼ੁਲਾਬ (24 ਮਈ 2024)
ਸਟਾਰਕਾਸਟ: ਗੁਰਨਾਮ ਭੁੱਲਰ
ਕੁੜੀ ਹਰਿਆਣੇ ਵੱਲ ਦੀ (14 ਜੂਨ 2024)
ਸਟਾਰਕਾਸਟ: ਐਮੀ ਵਿਰਕ, ਸੋਨਮ ਬਾਜਵਾ
ਜੱਟ ਐਂਡ ਜੂਲੀਅਟ 3 (28 ਜੂਨ 2024)
ਸਟਾਰਕਾਸਟ: ਦਿਲਜੀਤ ਦੋਸਾਂਝ, ਨੀਰੂ ਬਾਜਵਾ, ਰਾਣਾ ਰਣਬੀਰ
ਜ਼ੋਰਾ ਮਲਕੀ (28 ਜੂਨ 2024)
ਸਟਾਰਕਾਸਟ: ਦਿਲਜੀਤ ਦੋਸਾਂਝ
ਮਿੱਠੜੇ (19 ਜੁਲਾਈ 2024)
ਸਟਾਰਕਾਸਟ: ਤਾਨੀਆ, ਲਕਸ਼ਜੀਤ ਸਿੰਘ, ਰੂਪੀ ਗਿੱਲ
ਕੈਰੀ ਆਨ ਜੱਟੀਏ (26 ਜੁਲਾਈ 2024)
ਸਟਾਰਕਾਸਟ: ਗਿੱਪੀ ਗਰੇਵਾਲ, ਸਰਗੁਣ ਮਹਿਤਾ, ਸੁਨੀਲ ਗਰੋਵਰ
ਮੰਜੇ ਬਿਸਤਰੇ 3 (26 ਜੁਲਾਈ 2024)
ਸਟਾਰਕਾਸਟ: ਗਿੱਪੀ ਗਰੇਵਾਲ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ
ਬਲੈਕੀਆ 2 (8 ਸਤੰਬਰ 2024)
ਸਟਾਰਕਾਸਟ: ਦੇਵ ਖਰੌੜ
ਰੰਨਾਂ 'ਚ ਧੰਨਾ (2 ਅਕਤੂਬਰ 2024)
ਸਟਾਰਕਾਸਟ: ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ