ਪੜਚੋਲ ਕਰੋ

Diljit Dosanjh: ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਇੱਕ ਹੋਰ ਤੋਹਫਾ, ਨਵੀਂ ਐਲਬਮ 'ਘੋਸਟ' ਦਾ ਕੀਤਾ ਐਲਾਨ, ਚੈੱਕ ਕਰੋ ਰਿਲੀਜ਼ ਡੇਟ

ਦਿਲਜੀਤ ਦੋਸਾਂਝ ਜਲਦ ਹੀ ਆਪਣੀ ਐਲਬਮ 'ਘੋਸਟ' ਨਾਲ ਤੁਹਾਡਾ ਮਨੋਰੰਜਨ ਕਰਨਗੇ। ਇਸ ਐਲਬਮ ਦੀ ਕੋਈ ਵੀ ਰਿਲੀਜ਼ ਡੇਟ ਫਿਲਹਾਲ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਇਸ ਐਲਬਮ ਦਾ ਨਾਂ ਪਹਿਲਾਂ '11-11' ਸੀ

Diljit Dosanjh New Album Ghost: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ (Diljit Dosanjh) ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਇਸ ਦੇ ਨਾਲ ਨਾਲ ਦਿਲਜੀਤ ਦਾ ਨਾਂ ਉਨ੍ਹਾਂ ਪੰਜਾਬੀ ਸਿਤਾਰਿਆਂ ਦੀ ਲਿਸਟ 'ਚ ਵੀ ਸ਼ੁਮਾਰ ਹੈ, ਜੋ ਕਿ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ 'ਚ ਵੀ ਖੂਬ ਨਾਮ ਕਮਾ ਰਹੇ ਹਨ। ਐਕਟਿੰਗ ਦੇ ਨਾਲ ਨਾਲ ਦਿਲਜੀਤ ਗਾਇਕੀ 'ਚ ਵੀ ਪੂਰੀ ਤਰ੍ਹਾਂ ਸਰਗਰਮ ਹਨ। 

ਇਹ ਵੀ ਪੜ੍ਹੋ: ਪੰਜਾਬੀ ਫਿਲਮ 'ਕਲੀ ਜੋਟਾ' ਦੁਨੀਆ ਭਰ 'ਚ ਰਿਲੀਜ਼, ਸਮਾਜ ਦੀ ਕੌੜੀ ਅਸਲੀਅਤ ਨੂੰ ਕਰਦੀ ਬਿਆਨ, ਪੜ੍ਹੋ ਰਿਵਿਊ

ਹੁਣ ਦਿਲਜੀਤ ਦੋਸਾਂਝ ਜਲਦ ਹੀ ਆਪਣੀ ਐਲਬਮ 'ਘੋਸਟ' (Ghost) ਨਾਲ ਤੁਹਾਡਾ ਮਨੋਰੰਜਨ ਕਰਨਗੇ। ਇਸ ਐਲਬਮ ਦੀ ਕੋਈ ਵੀ ਰਿਲੀਜ਼ ਡੇਟ ਫਿਲਹਾਲ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਇਸ ਐਲਬਮ ਦਾ ਨਾਂ ਪਹਿਲਾਂ '11-11' ਸੀ। ਹੁਣ ਇਸ ਬਦਲ ਕੇ 'ਘੋਸਟ' ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਦਿਲਜੀਤ ਦੀਆਂ ਐਲਬਮਾਂ 'G.O.A.T.' 'ਤੇ 'ਮੂਨਚਾਈਲਡ ਐਰਾ' ਸੁਪਰਹਿੱਟ ਰਹੀਆਂ ਸੀ। 

Diljit Dosanjh: ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਇੱਕ ਹੋਰ ਤੋਹਫਾ, ਨਵੀਂ ਐਲਬਮ 'ਘੋਸਟ' ਦਾ ਕੀਤਾ ਐਲਾਨ, ਚੈੱਕ ਕਰੋ ਰਿਲੀਜ਼ ਡੇਟ

Diljit Dosanjh: ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਇੱਕ ਹੋਰ ਤੋਹਫਾ, ਨਵੀਂ ਐਲਬਮ 'ਘੋਸਟ' ਦਾ ਕੀਤਾ ਐਲਾਨ, ਚੈੱਕ ਕਰੋ ਰਿਲੀਜ਼ ਡੇਟ

ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਿੰਨਾ ਫਿਲਮਾਂ 'ਚ ਸਰਗਰਮ ਹਨ, ਉਨ੍ਹਾਂ ਹੀ ਉਹ ਗਾਇਕੀ ;ਚ ਵੀ ਸਰਗਰਮ ਰਹਿੰਦੇ ਹਨ। ਦਿਲਜੀਤ ਨੇ ਆਪਣੇ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ ਮਿਊਜ਼ਿਕ ਉਨ੍ਹਾਂ ਦਾ ਪਹਿਲਾ ਪਿਆਰ ਹੈ।

View this post on Instagram
 
A post shared by DILJIT DOSANJH (@diljitdosanjh)

ਦਿਲਜੀਤ ਦੀਆਂ ਫਿਲਮਾਂ ਬਾਰੇ ਗੱਲ ਕੀਤੀ ਜਾਏ ਤਾਂ ਉਹ ਇੰਨੀਂ ਦਿਨੀਂ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ;ਚ ਬਿਜ਼ੀ ਹਨ। ਇਸ ਫਿਲਮ ਨੂੰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਡਾਇਰੈਕਟ ਕਰ ਰਹੇ ਹਨ। ਇਸ ਦੇ ਨਾਲ ਨਾਲ ਦਿਲਜੀਤ ਦੇ ਹੱਥ ਇੱਕ ਹੋਰ ਬਾਲੀਵੁੱਡ ਫਿਲਮ ਲੱਗੀ ਹੈ। ਇਸ ਫਿਲਮ 'ਚ ਉਹ ਕਰੀਨਾ ਕਪੂਰ, ਕ੍ਰਿਤੀ ਸੇਨਨ ਤੇ ਤੱਬੂ ਨਾਲ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਨਾਂ 'ਦ ਕਰੂ' ਹੈ। ਇਸ ਦੀ ਰਿਲੀਜ਼ ਡੇਟ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ: ਗਾਇਕ ਕਾਕਾ ਨੇ ਕਿਉਂ ਕਿਹਾ 'ਕੈਨੇਡਾ, ਅਮਰੀਕਾ, ਦੁਬਈ ਮੈਨੂੰ ਮੇਰੀ ਤੁੱਛ ਔਕਾਤ ਦੱਸਦੇ ਰਹਿੰਦੇ ਨੇ', ਦੇਖੋ ਵੀਡੀਓ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

India Wins Champions Trophy 2025: ਚੈਂਪੀਅਨਜ਼ ਟ੍ਰਾਫੀ ਜਿੱਤਣ 'ਤੇ ਭਾਰਤ ਨੂੰ ਮਿਲਣਗੇ 20 ਕਰੋੜ ਰੁਪਏ, ਇਹ ਰਕਮ ICC ਦੇਵੇਗਾ ਜਾਂ ਪਾਕਿਸਤਾਨ?

Punjab News: ਪੰਜਾਬ ਪੁਲਿਸ ਦਾ ਸਖਤ ਐਕਸ਼ਨ! ਹੋਲੇ-ਮੁਹੱਲੇ ਵਿਖੇ ਟ੍ਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਲਗਾਈ ਮੁਕੰਮਲ ਪਾਬੰਦੀ, ਉਲੰਘਣਾ ਕਰਨ ਵਾਲਿਆਂ 'ਤੇ ਹੋਏਗੀ ਕਾਰਵਾਈ 

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (10-03-2025)

IND vs NZ Final Live Score: ICC ਟੂਰਨਾਮੈਂਟ ਦੇ ਫਾਈਨਲ 'ਚ ਰੋਹਿਤ ਸ਼ਰਮਾ ਨੇ ਜੜਿਆ ਪਹਿਲਾ ਅਰਧ ਸੈਂਕੜਾ, ਤੇਜ਼ੀ ਨਾਲ ਜਿੱਤ ਵੱਲ ਵਧ ਰਹੀ ਟੀਮ ਇੰਡੀਆ

ABP Premium

ਵੀਡੀਓਜ਼

ਦੋ ਮੰਜਿਲਾ ਇਮਾਰਤ ਡਿੱਗੀ, 1 ਦੀ ਦਰਦਨਾਕ ਮੌਤ, 11 ਘੰਟੇ ਚੱਲਿਆ ਰੈਸਕਿਉ ਆਪਰੇਸ਼ਨ|| ਸੁਖਬੀਰ ਬਾਦਲ ਨੂੰ ਵੱਡਾ ਝਟਕਾ, ਮਜੀਠੀਆ ਨਾਲ ਡਟਿਆ ਯੂਥ ਅਕਾਲੀ ਦਲ|SGPC|AMRITSARਬਗਾਵਤ ਮਗਰੋਂ ਭੂੰਦੜ ਵੱਲੋਂ ਸਖਤ ਐਕਸ਼ਨ, ਮਜੀਠੀਆ ਖਿਲਾਫ ਹੋਏਗੀ ਕਾਰਵਾਈਨਿਹੰਗ ਸਿੰਘਾਂ ਵੱਲੋਂ ਵੱਡਾ ਐਲਾਨ, ਨਹੀਂ ਹੋਣ ਦਿਆਂਗੇ ਨਵੇਂ ਜਥੇਦਾਰ ਦੀ ਤਾਜਪੋਸ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
India Wins Champions Trophy 2025: ਚੈਂਪੀਅਨਜ਼ ਟ੍ਰਾਫੀ ਜਿੱਤਣ 'ਤੇ ਭਾਰਤ ਨੂੰ ਮਿਲਣਗੇ 20 ਕਰੋੜ ਰੁਪਏ, ਇਹ ਰਕਮ ICC ਦੇਵੇਗਾ ਜਾਂ ਪਾਕਿਸਤਾਨ?
India Wins Champions Trophy 2025: ਚੈਂਪੀਅਨਜ਼ ਟ੍ਰਾਫੀ ਜਿੱਤਣ 'ਤੇ ਭਾਰਤ ਨੂੰ ਮਿਲਣਗੇ 20 ਕਰੋੜ ਰੁਪਏ, ਇਹ ਰਕਮ ICC ਦੇਵੇਗਾ ਜਾਂ ਪਾਕਿਸਤਾਨ?
Punjab News: ਪੰਜਾਬ ਪੁਲਿਸ ਦਾ ਸਖਤ ਐਕਸ਼ਨ! ਹੋਲੇ-ਮੁਹੱਲੇ ਵਿਖੇ ਟ੍ਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਲਗਾਈ ਮੁਕੰਮਲ ਪਾਬੰਦੀ, ਉਲੰਘਣਾ ਕਰਨ ਵਾਲਿਆਂ 'ਤੇ ਹੋਏਗੀ ਕਾਰਵਾਈ 
Punjab News: ਪੰਜਾਬ ਪੁਲਿਸ ਦਾ ਸਖਤ ਐਕਸ਼ਨ! ਹੋਲੇ-ਮੁਹੱਲੇ ਵਿਖੇ ਟ੍ਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਲਗਾਈ ਮੁਕੰਮਲ ਪਾਬੰਦੀ, ਉਲੰਘਣਾ ਕਰਨ ਵਾਲਿਆਂ 'ਤੇ ਹੋਏਗੀ ਕਾਰਵਾਈ 
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (10-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (10-03-2025)
IND vs NZ Final Live Score: ICC ਟੂਰਨਾਮੈਂਟ ਦੇ ਫਾਈਨਲ 'ਚ ਰੋਹਿਤ ਸ਼ਰਮਾ ਨੇ ਜੜਿਆ ਪਹਿਲਾ ਅਰਧ ਸੈਂਕੜਾ, ਤੇਜ਼ੀ ਨਾਲ ਜਿੱਤ ਵੱਲ ਵਧ ਰਹੀ ਟੀਮ ਇੰਡੀਆ
IND vs NZ Final Live Score: ICC ਟੂਰਨਾਮੈਂਟ ਦੇ ਫਾਈਨਲ 'ਚ ਰੋਹਿਤ ਸ਼ਰਮਾ ਨੇ ਜੜਿਆ ਪਹਿਲਾ ਅਰਧ ਸੈਂਕੜਾ, ਤੇਜ਼ੀ ਨਾਲ ਜਿੱਤ ਵੱਲ ਵਧ ਰਹੀ ਟੀਮ ਇੰਡੀਆ
Giani Raghbir Singh: ਪੰਥ ਨੂੰ ਖਤਰਾ! ਗਿਆਨੀ ਰਘਬੀਰ ਸਿੰਘ ਨੇ ਕੀਤਾ ਖਬਰਦਾਰ

Punjab News: ਤਾਮਿਲਨਾਡੂ ਦੇ CM ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦੀ ਚੁੱਪ ਸ਼ੱਕੀ ! ਪੰਜਾਬ 'ਚ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਉੱਠੀ ਮੰਗ,  ਜਾਣੋ ਕੀ ਹੈ ਮਾਮਲਾ

ਹੜਤਾਲਾਂ ਦਾ ਸੂਬਾ ਬਣਿਆ ਪੰਜਾਬ ! ਮੁੜ ਤੋਂ ਰੁਕਣਗੇ PRTC ਬੱਸਾਂ ਦੇ ਪਹੀਏ, ਇਸ ਤਾਰੀਕ ਤੋਂ ਹੋਵੇਗਾ ਚੱਕਾ ਜਾਮ, ਜਾਣੋ ਕੀ ਨੇ ਮੰਗਾਂ ?

US Temple Vandalism: ਅਮਰੀਕਾ ਦੇ BAPS ਮੰਦਰ 'ਚ ਭੰਨਤੋੜ, ਲਿਖਿਆ, ਹਿੰਦੂਓ ਵਾਪਸ ਜਾਓ, ਖਾਲਿਸਤਾਨੀਆਂ 'ਤੇ ਸ਼ੱਕ ! ਪੁਲਿਸ ਦੀ ਚੁੱਪੀ 'ਤੇ ਉੱਠੇ ਸਵਾਲ

Embed widget