ਪੜਚੋਲ ਕਰੋ

Ammy Virk: ਐਮੀ ਵਿਰਕ ਨੇ ਨਵੇਂ ਗਾਣੇ 'ਰੋਡ ਰੇਜ' ਦਾ ਕੀਤਾ ਐਲਾਨ, ਖਤਰਨਾਕ ਅਵਤਾਰ 'ਚ ਨਜ਼ਰ ਆਵੇਗਾ ਗਾਇਕ, ਜਾਣੋ ਰਿਲੀਜ਼ ਡੇਟ

Ammy Virk Announces New Song: ਐਮੀ ਵਿਰਕ ਨੇ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਐਮੀ ਦਾ ਨਵਾਂ ਗਾਣਾ 'ਰੋਡ ਰੇਜ' ਹੋਣ ਵਾਲਾ ਹੈ, ਜਿਸ ਦੀ ਜਾਣਕਾਰੀ ਐਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਕੇ ਦਿੱਤੀ।

Ammy Virk New Song: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਐਮੀ ਲਈ ਸਾਲ 2023 ਕਾਫੀ ਬੇਹਤਰੀਨ ਰਿਹਾ ਹੈ। ਐਮੀ ਨੇ ਇਸ ਸਾਲ ਆਪਣੀ ਨਵੀਂ ਐਲਬਮ 'ਲੇਅਰਜ਼' ਵੀ ਕੱਢੀ ਸੀ। ਇਸ ਦੇ ਨਾਲ ਨਾਲ ਐਮੀ ਦੀਆਂ ਇਸ ਸਾਲ 3 ਫਿਲਮਾਂ ਰਿਲੀਜ਼ ਹੋਈਆਂ ਅਤੇ ਤਿੰਨੋਂ ਹੀ ਫਿਲਮਾਂ ਨੂੰ ਦਰਸ਼ਕਾਂ ਦਾ ਪਿਆਰ ਮਿਲਿਆ।

ਇਹ ਵੀ ਪੜ੍ਹੋ: 'ਪੁਸ਼ਪਾ' ਫਿਲਮ ਦੇ ਇਸ ਐਕਟਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਮਹਿਲਾ ਨੂੰ ਸੁਸਾਈਡ ਲਈ ਉਕਸਾਉਣ ਦਾ ਹੈ ਇਲਜ਼ਾਮ

ਹੁਣ ਐਮੀ ਵਿਰਕ ਆਪਣੇ ਫੈਨਜ਼ ਦੇ ਲਈ ਨਵਾਂ ਸਰਪ੍ਰਾਈਜ਼ ਲੈਕੇ ਆਇਆ ਹੈ। ਐਮੀ ਨੇ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਐਮੀ ਦਾ ਨਵਾਂ ਗਾਣਾ 'ਰੋਡ ਰੇਜ' ਹੋਣ ਵਾਲਾ ਹੈ, ਜਿਸ ਦੀ ਜਾਣਕਾਰੀ ਐਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਐਮੀ ਦਾ ਇਹ ਗੀਤ ਚੱਕਵਾਂ ਜਿਹਾ ਹੋਣ ਵਾਲਾ ਹੈ। ਉਹ ਇਸ ਗਾਣੇ 'ਚ ਬਿਲਕੁਲ ਵੱਖਰੇ ਅਵਤਾਰ 'ਚ ਨਜ਼ਰ ਆਉਣ ਵਾਲਾ ਹੈ। 

ਐਮੀ ਦੀ ਵੀਡੀਓ ਦੇਖ ਇੰਝ ਲੱਗਦਾ ਹੈ ਕਿ ਉਹ ਇਸ ਗਾਣੇ 'ਚ ਬਦਮਾਸ਼ੀ ਕਰਦਾ ਨਜ਼ਰ ਆਵੇਗਾ। ਉਸ ਨੇ ਗਾਣੇ ਦੀ ਸ਼ੂਟਿੰਗ ਦਾ ਵੀਡੀਓ ਸਾਂਝ ਕਰ ਇਸ ਦੀ ਝਲਕ ਦਿਖਾਈ ਹੈ, ਵੈਸੇ ਇਸ ਦੇ ਨਾਮ (ਰੋਡ ਰੇਜ) ਨੂੰ ਦੇਖ ਕੇ ਵੀ ਇੰਝ ਲੱਗਦਾ ਹੈ ਕਿ ਇਹ ਗਾਣਾ ਇਸੇ ਤਰ੍ਹਾਂ ਦਾ ਹੋਣ ਵਾਲਾ ਹੈ। ਦੇਖੋ ਇਹ ਵੀਡੀਓ:

View this post on Instagram
 
A post shared by Ammy virk (@ammyvirk)

ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦਾ ਹਾਲ ਹੀ ;ਚ ਗਾਣਾ 'ਸਰਦਾਰ ਮੁੰਡੇ' ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਐਮੀ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ 'ਚ ਆਪਣੀ ਪਤਨੀ ਦਾ ਜਨਮਦਿਨ ਮਨਾਇਆ ਹੈ। ਇਸ ਮੌਕੇ ਉਸ ਨੇ ਪਤਨੀ ਦਾ ਹੱਥ ਫੜੇ ਹੋਏ ਖੂਬਸੂਰਤ ਤਸਵੀਰ ਵੀ ਸ਼ੇਅਰ ਕੀਤੀ ਸੀ। 

ਇਹ ਵੀ ਪੜ੍ਹੋ: ਇਸ ਕੰਟੈਸਟੈਂਟ ਦੀ ਵਜ੍ਹਾ ਕਰਕੇ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦੀ ਫਿਰ ਹੋਈ ਲੜਾਈ, ਅਦਾਕਾਰਾ ਬੋਲੀ- 'ਮੈਨੂੰ ਵੀ ਗੇਮ ਵਾਂਗ ਕੀਤਾ ਇਸਤੇਮਾਲ'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024

ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ

ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ

ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
Advertisement
ABP Premium

ਵੀਡੀਓਜ਼

Encounter News|Crime|ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਨਹੀਂ ਖ਼ੈਰ!Mohali ਪੁਲਿਸ ਤੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂChandigradh Haryana Vidhan Sbah|ਚੰਡੀਗੜ੍ਹ 'ਚ ਹਰਿਆਣਾ ਨੂੰ ਨਹੀਂ ਮਿਲੇਗੀ ਥਾਂ?Punjab ਗਵਰਨਰ ਨੇ ਖ਼ੁਲਾਸਾ!Canada ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਝੱਟਕਾ ! ਪੰਜਾਬੀ ਨਹੀਂ ਕਰ ਪਾਉਣਗੇ ਕੈਨੇਡਾ 'ਚ ਇਹ ਕੰਮ.. | Justin TrudeauAAP ਨੂੰ ਲੱਗਿਆ ਵੱਡਾ ਝਟਕਾ! ਵੋਟਾਂ ਤੋਂ ਪਹਿਲਾਂ ਮੰਤਰੀ ਨੇ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ | BJP

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, 50 ਮੀਟਰ ਤੋਂ ਵੀ ਘੱਟ ਰਹੇਗੀ ਵਿਜ਼ੀਬਲਿਟੀ, ਚੰਡੀਗੜ੍ਹ ਦੇ ਹਾਲਾਤ ਬਹੁਤ ਖਰਾਬ

ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਨੂੰ ਮਿਲੀ ਜਾ*ਨੋਂ ਮਾ*ਰਨ ਦੀ ਧ*ਮਕੀ, ਭਾਜਪਾ ਛੱਡੋ ਜਾਂ ਫਿਰ ਜ਼ਿੰਦਗੀ!

ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ

ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ

Embed widget