ਪੜਚੋਲ ਕਰੋ
ਹਥਿਆਰਾਂ ਵਾਲੇ ਗਾਣੇ ਗਾਉਣ ਕਰਕੇ ਹੁਣ ਵਿਵਾਦਾਂ 'ਚ ਫਸੇ ਪੰਜਾਬੀ ਗਾਇਕ ਅੰਮ੍ਰਿਤ ਮਾਨ
ਹਥਿਆਰਾਂ ਵਾਲੇ ਗਾਣੇ ਗਉਣ ਕਰਕੇ ਵਿਵਾਦਾਂ 'ਚ ਫਸੇ ਸਿੰਗਰ ਅੰਮ੍ਰਿਤ ਮਾਨ ਖਿਲਾਫ ਸ਼ਿਕਾਇਤ ਦਰਜ।

ਬਠਿੰਡਾ: ਅਕਸਰ ਹੀ ਪੰਜਾਬੀ ਗਾਇਕ ਹਥਿਆਰਾਂ ਵਾਲੇ ਗਾਣੇ ਅਤੇ ਲਚਰ ਗਾਇਕੀ ਕਰਕੇ ਵਿਵਾਦਾਂ 'ਚ ਘਿਰ ਜਾਂਦੇ ਹਨ। ਇਸ ਲੜੀ 'ਚ ਜਿੱਥੇ ਪਹਿਲਾਂ ਹੀ ਕਈ ਸਿੰਗਰ ਫਸੇ ਹਨ ਉੱਥੇ ਹੀ ਇਸ ਲਿਸਟ 'ਚ ਹੁਣ ਅੰਮ੍ਰਿਤ ਮਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਖਿਲਾਫ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਅਤੇ ਐਸਐਸਪੀ ਨਵਾਂ ਸ਼ਹਿਰ ਨੂੰ ਸ਼ਿਕਾਇਤ ਭੇਜੀ ਗਈ ਹੈ।
ਹੋਰ ਪੜ੍ਹੋ























