ਪੜਚੋਲ ਕਰੋ

ਲੋਹੜੀ ਮੌਕੇ ਸਿੰਘੂ ਬਾਰਡਰ ਪਹੁੰਚੇ ਪੰਜਾਬੀ ਗਾਇਕ ਬੱਬੂ ਮਾਨ

ਪੰਜਾਬੀ ਗਾਇਕ ਬੱਬੂ ਮਾਨ ਲੋਹੜੀ ਦੇ ਦਿਨ ਕਿਸਾਨ ਅੰਦੋਲਨ 'ਚ ਆਪਣੀ ਹਾਜ਼ਰੀ ਲਾਉਣ ਪਹੁੰਚੇ। ਦਿੱਲੀ ਦੇ ਸਿੰਘੂ ਬੋਰਡਰ ਵਿਖੇ ਕਿਸਾਨਾਂ ਨੇ ਲੋਹੜੀ ਬਾਲੀ ਤੇ ਬੱਬੂ ਮਾਨ ਇਸ ਮੌਕੇ ਉਥੇ ਸ਼ਾਮਲ ਹੋਏ।

ਚੰਡੀਗੜ੍ਹ: ਪੰਜਾਬੀ ਗਾਇਕ ਬੱਬੂ ਮਾਨ ਲੋਹੜੀ ਦੇ ਦਿਨ ਕਿਸਾਨ ਅੰਦੋਲਨ 'ਚ ਆਪਣੀ ਹਾਜ਼ਰੀ ਲਾਉਣ ਪਹੁੰਚੇ। ਦਿੱਲੀ ਦੇ ਸਿੰਘੂ ਬੋਰਡਰ ਵਿਖੇ ਕਿਸਾਨਾਂ ਨੇ ਲੋਹੜੀ ਬਾਲੀ ਤੇ ਬੱਬੂ ਮਾਨ ਇਸ ਮੌਕੇ ਉਥੇ ਸ਼ਾਮਲ ਹੋਏ। ਇਸ ਤੋਂ ਪਹਿਲਾਂ ਵੀ ਕਈ ਵਾਰ ਬੱਬੂ ਮਾਨ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਚੁੱਕੇ ਹਨ। ਬੱਬੂ ਮਾਨ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਹਨ ਤੇ ਉਨ੍ਹਾਂ ਦੀ ਆਤਮਾ ਵੀ ਇੱਥੇ ਹੀ ਹੈ। ਇਸ ਦੌਰਾਨ ਬੱਬੂ ਮਾਨ ਨੇ ਕਿਹਾ, "ਪੰਜਾਬੀ ਆਪਣੇ ਹੱਕ ਲੈ ਕੇ ਹੀ ਮੁੜਨਗੇ।" ਉਨ੍ਹਾਂ ਕਿਹਾ ਜੱਦ ਹੱਕਾਂ ਦੀ ਗੱਲ ਆਉਂਦੀ ਹੈ ਤੱਦ ਪੰਜਾਬੀ ਕਿਸੇ ਲਈ ਵੀ ਖੜ੍ਹ ਜਾਂਦੇ ਹਨ। ਲੋਹੜੀ ਮੌਕੇ ਸਿੰਘੂ ਬਾਰਡਰ ਪਹੁੰਚੇ ਪੰਜਾਬੀ ਗਾਇਕ ਬੱਬੂ ਮਾਨ ਦੱਸ ਦੇਈਏ ਕਿ ਬਹੁਤ ਸਾਰੇ ਪੰਜਾਬ ਗਾਇਕ ਤੇ ਐਕਟਰ ਇਸ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕਰ ਚੁੱਕੇ ਹਨ।ਆਏ ਦਿਨ ਕੋਈ ਨਾ ਕੋਈ ਪੰਜਾਬ ਗਾਇਕ ਦਿੱਲੀ ਦੀਆਂ ਸਰਹੱਦਾਂ ਤੇ ਆਪਣੀ ਹਾਜ਼ਰੀ ਲਵਾਉਣ ਪਹੁੰਚਦੇ ਰਹਿੰਦੇ ਹਨ। ਰਣਜੀਤ ਬਾਵਾ, ਜੈਜ਼ੀ ਬੀ, ਦਿਲਜੀਤ ਦੌਸਾਂਝ ਸਮੇਤ ਹੋਰ ਕਈ ਪੰਜਾਬੀ ਕਲਾਕਾਰ ਦਿੱਲੀ ਅੰਦੋਲਨ ਦਾ ਹਿੱਸਾ ਬਣ ਚੁੱਕੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Artist Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗੀਤਕਾਰ ਦਾ ਹੋਇਆ ਦੇਹਾਂਤ; CM ਨੇ ਜਤਾਇਆ ਦੁੱਖ: ਬੋਲੇ- ਸੱਭਿਆਚਾਰਕ ਅਤੇ...
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗੀਤਕਾਰ ਦਾ ਹੋਇਆ ਦੇਹਾਂਤ; CM ਨੇ ਜਤਾਇਆ ਦੁੱਖ: ਬੋਲੇ- ਸੱਭਿਆਚਾਰਕ ਅਤੇ...
Tanvi Hegde : 26 ਸਾਲਾਂ ‘ਚ ਇੰਨੀ ਬਦਲ ਗਈ ‘ਸੋਨ ਪਰੀ’ ਦੀ ਫਰੂਟੀ, ਐਕਟਿੰਗ ਛੱਡ ਬਣੀ ਗੇਮਰ, ਕਮਾ ਰਹੀ ਕਰੋੜਾਂ
Tanvi Hegde : 26 ਸਾਲਾਂ ‘ਚ ਇੰਨੀ ਬਦਲ ਗਈ ‘ਸੋਨ ਪਰੀ’ ਦੀ ਫਰੂਟੀ, ਐਕਟਿੰਗ ਛੱਡ ਬਣੀ ਗੇਮਰ, ਕਮਾ ਰਹੀ ਕਰੋੜਾਂ
Mouni Roy ਦਾ ਵਿਆਹ ਦੇ 4 ਸਾਲ ਬਾਅਦ ਹੋਇਆ ਤਲਾਕ , ਜਾਣੋ ਕਿੰਨਾ ਮਿਲੇਗਾ ਗੁਜ਼ਾਰਾ ਭੱਤਾ ? 
Mouni Roy ਦਾ ਵਿਆਹ ਦੇ 4 ਸਾਲ ਬਾਅਦ ਹੋਇਆ ਤਲਾਕ , ਜਾਣੋ ਕਿੰਨਾ ਮਿਲੇਗਾ ਗੁਜ਼ਾਰਾ ਭੱਤਾ ? 
Diljit Dosanjh ਹੁਣ ਭਾਰਤੀ ਨਾਗਰਿਕ ਨਹੀਂ ਰਹੇ ? ਜਾਣੋ ਕਿਸ ਦੇਸ਼ ਦੀ ਹੈ ਨਾਗਰਿਕਤਾ ,ਕੀ ਲੜਨਗੇ ਚੋਣ ?
Diljit Dosanjh ਹੁਣ ਭਾਰਤੀ ਨਾਗਰਿਕ ਨਹੀਂ ਰਹੇ ? ਜਾਣੋ ਕਿਸ ਦੇਸ਼ ਦੀ ਹੈ ਨਾਗਰਿਕਤਾ ,ਕੀ ਲੜਨਗੇ ਚੋਣ ?

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਧੀ ਨੇ ਪਿਓ ਨੂੰ ਮਾਰੀ ਗੋਲੀ; ਪਰਿਵਾਰ ਦੇ ਬਿਆਨ ਨੇ ਉਡਾਏ ਹੋਸ਼...
Punjab News: ਪੰਜਾਬ 'ਚ ਵੱਡੀ ਵਾਰਦਾਤ, ਧੀ ਨੇ ਪਿਓ ਨੂੰ ਮਾਰੀ ਗੋਲੀ; ਪਰਿਵਾਰ ਦੇ ਬਿਆਨ ਨੇ ਉਡਾਏ ਹੋਸ਼...
Punjab News: ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਿਉਂ ਜਾਰੀ ਹੋਏ ਨਵੇਂ ਹੁਕਮ ? ਪ੍ਰਸ਼ਾਸਨ ਨੇ ਇਸ ਲਈ ਲਿਆ ਫੈਸਲਾ...
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਿਉਂ ਜਾਰੀ ਹੋਏ ਨਵੇਂ ਹੁਕਮ ? ਪ੍ਰਸ਼ਾਸਨ ਨੇ ਇਸ ਲਈ ਲਿਆ ਫੈਸਲਾ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਇਹ ਦੁਕਾਨਾਂ 20 ਤਰੀਕ ਨੂੰ ਬੰਦ ਰਹਿਣਗੀਆਂ; ਲੋਕ ਪਹਿਲਾਂ ਹੀ ਕਰ ਲੈਣ ਸਾਰੇ ਇੰਤਜ਼ਾਮ...
ਪੰਜਾਬ 'ਚ ਮੱਚਿਆ ਹਾਹਾਕਾਰ, ਇਹ ਦੁਕਾਨਾਂ 20 ਤਰੀਕ ਨੂੰ ਬੰਦ ਰਹਿਣਗੀਆਂ; ਲੋਕ ਪਹਿਲਾਂ ਹੀ ਕਰ ਲੈਣ ਸਾਰੇ ਇੰਤਜ਼ਾਮ...
Punjab News: ਪੰਜਾਬ ਤੋਂ ਵੱਡੀ ਖਬਰ, SHO 'ਤੇ ਲੱਗੇ ਗੰਭੀਰ ਦੋਸ਼: ਔਰਤਾਂ ਨੇ ਥਾਣੇ ਸਾਹਮਣੇ ਨਿਗਲਿਆ ਜ਼ਹਿਰ; ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, SHO 'ਤੇ ਲੱਗੇ ਗੰਭੀਰ ਦੋਸ਼: ਔਰਤਾਂ ਨੇ ਥਾਣੇ ਸਾਹਮਣੇ ਨਿਗਲਿਆ ਜ਼ਹਿਰ; ਜਾਣੋ ਪੂਰਾ ਮਾਮਲਾ...
ਈਰਾਨ 'ਤੇ ਫਿਰ ਅਟੈਕ ਕਰੇਗਾ ਅਮਰੀਕਾ? ਚੀਨ ਤੋਂ ਵਾਪਸ ਆਉਂਦਿਆਂ ਹੀ ਟਰੰਪ ਨੇ ਦਿੱਤੇ ਵੱਡੇ ਸੰਕੇਤ
ਈਰਾਨ 'ਤੇ ਫਿਰ ਅਟੈਕ ਕਰੇਗਾ ਅਮਰੀਕਾ? ਚੀਨ ਤੋਂ ਵਾਪਸ ਆਉਂਦਿਆਂ ਹੀ ਟਰੰਪ ਨੇ ਦਿੱਤੇ ਵੱਡੇ ਸੰਕੇਤ
ISIS Commandar Death: ਈਰਾਨ ਤੋਂ ਬਾਅਦ ਅਮਰੀਕਾ ਨੇ ਇਸ ਦੇਸ਼ 'ਚ ਕੀਤੀ ਏਅਰਸਟ੍ਰਾਈਕ, ਟਰੰਪ ਦਾ ਦਾਅਵਾ-ਦੁਨੀਆ ਦਾ ਸਭ ਤੋਂ ਖ਼ਤਰਨਾਕ...
ISIS Commandar Death: ਈਰਾਨ ਤੋਂ ਬਾਅਦ ਅਮਰੀਕਾ ਨੇ ਇਸ ਦੇਸ਼ 'ਚ ਕੀਤੀ ਏਅਰਸਟ੍ਰਾਈਕ, ਟਰੰਪ ਦਾ ਦਾਅਵਾ-ਦੁਨੀਆ ਦਾ ਸਭ ਤੋਂ ਖ਼ਤਰਨਾਕ...
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਮੀਂਹ ਦਾ ਕੋਈ ਅਲਰਟ ਨਹੀਂ, ਕੱਲ੍ਹ ਤੋਂ ਚੱਲੇਗੀ ਲੂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਮੀਂਹ ਦਾ ਕੋਈ ਅਲਰਟ ਨਹੀਂ, ਕੱਲ੍ਹ ਤੋਂ ਚੱਲੇਗੀ ਲੂ; ਜਾਣੋ ਅਗਲੇ ਦਿਨਾਂ ਦਾ ਹਾਲ
ਲੁਧਿਆਣਾ 'ਚ 17 ਕੁਅੰਟਲ ਗੌਮਾਸ ਸਣੇ 2 ਤਸਕਰ ਗ੍ਰਿਫਤਾਰ, ਅੰਮ੍ਰਿਤਸਰ ਦੇ ਨੌਜਵਾਨਾਂ ਨੇ ਕਰਵਾਇਆ ਲੋਡ; ਲਾਡੋਵਾਲ ਟੋਲ ਪਲਾਜਾ 'ਤੇ ਹੋਇਆ ਵੱਡਾ ਖੁਲਾਸਾ
ਲੁਧਿਆਣਾ 'ਚ 17 ਕੁਅੰਟਲ ਗੌਮਾਸ ਸਣੇ 2 ਤਸਕਰ ਗ੍ਰਿਫਤਾਰ, ਅੰਮ੍ਰਿਤਸਰ ਦੇ ਨੌਜਵਾਨਾਂ ਨੇ ਕਰਵਾਇਆ ਲੋਡ; ਲਾਡੋਵਾਲ ਟੋਲ ਪਲਾਜਾ 'ਤੇ ਹੋਇਆ ਵੱਡਾ ਖੁਲਾਸਾ
Embed widget