ਪੜਚੋਲ ਕਰੋ

Karan Aujla: ਕਰਨ ਔਜਲਾ ਦੀ ਇਸ ਦੁਲਹਨ ਨਾਲ ਵੀਡੀਓ ਕਿਉਂ ਹੋ ਰਹੀ ਵਾਇਰਲ, ਵਜ੍ਹਾ ਜਾਣ ਨਹੀਂ ਰੁਕੇਗਾ ਹਾਸਾ

Karan Aujla Video: ਕਰਨ ਔਜਲਾ ਵਿਆਹ ਵਾਲੀ ਜੋੜੀ ਨਾਲ ਸਟੇਜ 'ਤੇ ਫੋਟੋ ਖਿਚਵਾਉਣ ਪਹੁੰਚਿਆ। ਇਸ ਦੌਰਾਨ ਦੁਲਹਨ ਬੜੀ ਐਕਸਾਇਟਡ ਨਜ਼ਰ ਆਈ ਕਿ ਕਰਨ ਔਜਲਾ ਉਸ ਦੇ ਵਿਆਹ 'ਚ ਮੌਜੂਦ ਹੈ। ਅੱਗੇ ਜੋ ਹੋਇਆ ਉਸ ਤੋਂ ਬਾਅਦ ਕਿਸੇ ਦਾ ਹਾਸਾ ਨਹੀਂ ਰੁਕਿਆ।

Karan Aujla Viral Video: ਪੰਜਾਬੀ ਸਿੰਗਰ ਕਰਨ ਔਜਲਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਔਜਲਾ ਨੈਗਟਿਵ ਕਾਰਨ ਕਰਕੇ ਸੁਰਖੀਆਂ 'ਚ ਰਿਹਾ, ਜਦੋਂ ਉਸ ਦੇ ਸ਼ੋਅ 'ਚ ਉਸ ਨਾਲ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਦੇਖਿਆ ਗਿਆ। ਇਹ ਵੀਡੀਓ 'ਚ ਕਰਨ ਔਜਲਾ ਨਾਲ ਸ਼ੈਰੀ ਮਾਨ ਵੀ ਸੀ। ਇਹ ਵੀਡੀਓ ਸੋਸ਼ਲ ਮਡਿੀਆ 'ਤੇ ਅੱਗ ਵਾਂਗ ਵਾਇਰਲ ਹੋਇਆ ਸੀ।  ਹੁਣ ਕਰਨ ਔਜਲਾ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਜਿਸ ਵਿੱਚ ਕਰਨ ਆਪਣੇ ਕਜ਼ਨ ਦੇ ਵਿਆਹ 'ਤੇ ਆਇਆ ਹੋਇਆ ਹੈ । ਇਸ ਦੌਰਾਨ ਵੀਡੀਓ 'ਚ ਕੁੱਝ ਅਜਿਹਾ ਕੈਪਚਰ ਹੋਇਆ, ਜਿਸ ਤੋਂ ਬਾਅਦ ਇਹ ਵੀਡੀਓ ਨਾ ਸਿਰਫ ਵਾਇਰਲ ਹੋ ਰਿਹਾ, ਪਰ ਵੀਡੀਓ 'ਚ ਮੌਜੂਦ ਲੋਕਾਂ ਦਾ ਖੂਬ ਮਜ਼ਾਕ ਉੱਡ ਰਿਹਾ ਹੈ ।

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਰਨ ਔਜਲਾ ਵਿਆਹ ਵਾਲੀ ਜੋੜੀ ਨਾਲ ਸਟੇਜ 'ਤੇ ਫੋਟੋ ਖਿਚਵਾਉਣ ਤੇ ਸ਼ਗਨ ਪਾਉਣ ਪਹੁੰਚਿਆ। ਇਸ ਦੌਰਾਨ ਦੁਲਹਨ ਬੜੀ ਐਕਸਾਇਟਡ ਨਜ਼ਰ ਆਈ ਕਿ ਕਰਨ ਔਜਲਾ ਉਸ ਦੇ ਵਿਆਹ 'ਚ ਮੌਜੂਦ ਹੈ। ਅੱਗੇ ਜੋ ਹੋਇਆ ਉਸ ਤੋਂ ਬਾਅਦ ਕਿਸੇ ਦਾ ਹਾਸਾ ਨਹੀਂ ਰੁਕਿਆ। ਦੱਸ ਦਈਏ ਕਿ ਇਸ ਵੀਡੀਓ ਨੂੰ ਕਰਨ ਔਜਲਾ ਦੇ ਫੈਨਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਇਹ ਵਡਿੀਓ ਕਾਫੀ ਵਾਇਰਲ ਹੋ ਰਹੀ ਹੈ। ਤੁਸੀਂ ਖੁਦ ਦੇਖ ਲਓ ਇਹ ਵੀਡੀਓ:

 
 
 
 
 
View this post on Instagram
 
 
 
 
 
 
 
 
 
 
 

A post shared by 𝐔𝐬𝐭𝐚𝐚𝐝 𝐄𝐝𝐢𝐭𝐳 ⍟ (@karanx.edits)

ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦਾ ਗਾਣਾ 'ਪੀਓਵੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗਾਣੇ 'ਚ ਉਸ ਨੇ ਨਫਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਇਹ ਗਾਣਾ ਜ਼ਬਰਦਸਤ ਹਿੱਟ ਹੋਇਆ ਹੈ। ਇੱਕ ਹਫਤੇ 'ਚ ਹੀ ਇਸ ਗਾਣੇ ਨੂੰ ਕਰੋੜਾਂ ਲੋਕਾਂ ਨੇ ਦੇਖ ਲਿਆ ਹੈ। ਇਸ ਦੇ ਨਾਲ ਨਾਲ ਕਰਨ ਔਜਲਾ ਹਾਲ ਹੀ 'ਚ ਕਾਫੀ ਜ਼ਿਆਦਾ ਵਿਵਾਦਾਂ 'ਚ ਰਿਹਾ ਸੀ। ਜਦੋਂ ਉਸ ਦੀ ਤੇ ਸ਼ੈਰੀ ਮਾਨ ਦੀ ਅਨਮੋਲ ਬਿਸ਼ਨੋਈ ਨਾਲ ਵੀਡੀਓ ਵਾਇਰਲ ਹੋਈ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather Update: ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
Hemkunt Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ! ਉੱਤਰਾਖੰਡ ਸਰਕਾਰ ਵੱਲੋਂ ਸਿਰਫ 3500 ਸ਼ਰਧਾਲੂਆਂ ਦੀ ਲਿਮਟ ਤੈਅ
Hemkunt Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ! ਉੱਤਰਾਖੰਡ ਸਰਕਾਰ ਵੱਲੋਂ ਸਿਰਫ 3500 ਸ਼ਰਧਾਲੂਆਂ ਦੀ ਲਿਮਟ ਤੈਅ
Lok Sabha Election 2024: ਪੰਜਾਬ ਆ ਰਹੇ ਪੀਐਮ ਮੋਦੀ! ਕਿਸਾਨਾਂ ਵੱਲੋਂ ਵਿਰੋਧ ਦਾ ਐਲਾਨ, ਰਣਨੀਤੀ ਘੜਨ ਲਈ ਹੰਗਾਮੀ ਮੀਟਿੰਗ
Lok Sabha Election 2024: ਪੰਜਾਬ ਆ ਰਹੇ ਪੀਐਮ ਮੋਦੀ! ਕਿਸਾਨਾਂ ਵੱਲੋਂ ਵਿਰੋਧ ਦਾ ਐਲਾਨ, ਰਣਨੀਤੀ ਘੜਨ ਲਈ ਹੰਗਾਮੀ ਮੀਟਿੰਗ
Heat Wave Alert: ਗਰਮੀ ਦੇ ਕਹਿਰ ਕਰਕੇ 11 ਜ਼ਿਲ੍ਹਿਆਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਹੀਟਵੇਵ ਦਾ ਅਲਰਟ
ਗਰਮੀ ਦੇ ਕਹਿਰ ਕਰਕੇ 11 ਜ਼ਿਲ੍ਹਿਆਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਹੀਟਵੇਵ ਦਾ ਅਲਰਟ
Advertisement
for smartphones
and tablets

ਵੀਡੀਓਜ਼

Sukhpal Singh Khaira ਵੱਲੋਂ ਗੈਰ ਪੰਜਾਬੀਆਂ ਬਾਰੇ ਦਿੱਤੇ ਬਿਆਨ 'ਤੇ ਕਿਉਂ ਪਿਆ ਰੌਲਾ ?Lok Sabha Elections 2024 | ਬੌਲੀਵੁੱਡ ਨੇ ਪਾਈਆਂ ਵੋਟਾਂ, ਪੰਜਵੇਂ ਪੜਾਅ ਲਈ ਵੋਟਿੰਗ ਜਾਰੀBhagwant Mann| ਖਹਿਰਾ 'ਤੇ ਵਰ੍ਹੇ CM ਮਾਨ, ਕਹੀਆਂ ਇਹ ਗੱਲਾਂBhagwant Mann| ਕਰਮਜੀਤ ਅਨਮੋਲ ਦੇ ਹੱਕ 'ਚ CM ਵੱਲੋਂ ਰੋਡ ਸ਼ੋਅ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update: ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
Hemkunt Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ! ਉੱਤਰਾਖੰਡ ਸਰਕਾਰ ਵੱਲੋਂ ਸਿਰਫ 3500 ਸ਼ਰਧਾਲੂਆਂ ਦੀ ਲਿਮਟ ਤੈਅ
Hemkunt Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ! ਉੱਤਰਾਖੰਡ ਸਰਕਾਰ ਵੱਲੋਂ ਸਿਰਫ 3500 ਸ਼ਰਧਾਲੂਆਂ ਦੀ ਲਿਮਟ ਤੈਅ
Lok Sabha Election 2024: ਪੰਜਾਬ ਆ ਰਹੇ ਪੀਐਮ ਮੋਦੀ! ਕਿਸਾਨਾਂ ਵੱਲੋਂ ਵਿਰੋਧ ਦਾ ਐਲਾਨ, ਰਣਨੀਤੀ ਘੜਨ ਲਈ ਹੰਗਾਮੀ ਮੀਟਿੰਗ
Lok Sabha Election 2024: ਪੰਜਾਬ ਆ ਰਹੇ ਪੀਐਮ ਮੋਦੀ! ਕਿਸਾਨਾਂ ਵੱਲੋਂ ਵਿਰੋਧ ਦਾ ਐਲਾਨ, ਰਣਨੀਤੀ ਘੜਨ ਲਈ ਹੰਗਾਮੀ ਮੀਟਿੰਗ
Heat Wave Alert: ਗਰਮੀ ਦੇ ਕਹਿਰ ਕਰਕੇ 11 ਜ਼ਿਲ੍ਹਿਆਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਹੀਟਵੇਵ ਦਾ ਅਲਰਟ
ਗਰਮੀ ਦੇ ਕਹਿਰ ਕਰਕੇ 11 ਜ਼ਿਲ੍ਹਿਆਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਹੀਟਵੇਵ ਦਾ ਅਲਰਟ
T20 World Cup: ਟੀ-20 ਵਿਸ਼ਵ ਕੱਪ ਦੇ ਪਲੇਇੰਗ ਇਲੈਵਨ 'ਚੋਂ ਇਸ ਖਿਡਾਰੀ ਦਾ ਕੱਟਿਆ ਗਿਆ ਪੱਤਾ, ਜਾਣੋ ਕਿਉਂ ਹੋਏ ਬਾਹਰ
ਟੀ-20 ਵਿਸ਼ਵ ਕੱਪ ਦੇ ਪਲੇਇੰਗ ਇਲੈਵਨ 'ਚੋਂ ਇਸ ਖਿਡਾਰੀ ਦਾ ਕੱਟਿਆ ਗਿਆ ਪੱਤਾ, ਜਾਣੋ ਕਿਉਂ ਹੋਏ ਬਾਹਰ
Gurpatwant Pannun: ਗੁਰਪਤਵੰਤ ਪੰਨੂ ਵੱਲੋਂ ਪੀਐਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, ਕਿਸਾਨਾਂ ਨੂੰ ਦਿੱਤੀ ਹੱਲਾਸ਼ੇਰੀ
Gurpatwant Pannun: ਗੁਰਪਤਵੰਤ ਪੰਨੂ ਵੱਲੋਂ ਪੀਐਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, ਕਿਸਾਨਾਂ ਨੂੰ ਦਿੱਤੀ ਹੱਲਾਸ਼ੇਰੀ
LS Polling: ਪੰਜਵੇਂ ਗੇੜ ਦੇ ਸਪੈਸ਼ਲ ਅੰਕੜੇ, ਸਭ ਤੋਂ ਵੱਧ ਅਮੀਰ ਉਮੀਦਵਾਰ ਕਿਹੜਾ, ਕੌਣ ਜ਼ਿਆਦਾ ਪੜ੍ਹਿਆ ? 
LS Polling: ਪੰਜਵੇਂ ਗੇੜ ਦੇ ਸਪੈਸ਼ਲ ਅੰਕੜੇ, ਸਭ ਤੋਂ ਵੱਧ ਅਮੀਰ ਉਮੀਦਵਾਰ ਕਿਹੜਾ, ਕੌਣ ਜ਼ਿਆਦਾ ਪੜ੍ਹਿਆ ? 
Lok Sabha Elections: ਭਾਜਪਾ ਦੇ ਗੜ੍ਹ 'ਚ ਫਰਜ਼ੀ ਵੋਟਿੰਗ ! 17 ਸਾਲਾ ਮੁੰਡੇ ਨੇ ਪਾਈਆਂ 8 ਵੋਟਾਂ, ਚੋਣ ਕਮਿਸ਼ਨ ਨੇ ਸੁਣਾਇਆ ਆਹ ਫੈਸਲਾ
Lok Sabha Elections: ਭਾਜਪਾ ਦੇ ਗੜ੍ਹ 'ਚ ਫਰਜ਼ੀ ਵੋਟਿੰਗ ! 17 ਸਾਲਾ ਮੁੰਡੇ ਨੇ ਪਾਈਆਂ 8 ਵੋਟਾਂ, ਚੋਣ ਕਮਿਸ਼ਨ ਨੇ ਸੁਣਾਇਆ ਆਹ ਫੈਸਲਾ
Embed widget