ਪੜਚੋਲ ਕਰੋ

ਪੰਜਾਬੀ ਗਾਇਕ ਸ਼੍ਰੀ ਬਰਾੜ ਗ੍ਰਿਫਤਾਰ

ਪਟਿਆਲਾ ਪੁਲਿਸ ਨੇ ਮੰਗਲਵਾਰ ਨੂੰ ਪੰਜਾਬੀ ਗਾਇਕ ਤੇ ਲੇਖਕ ਸ਼੍ਰੀ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ। ਬਰਾੜ ਤੇ ਆਪਣੇ ਗੀਤ ਵਿੱਚ ਹਿੰਸਾ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਦਾ ਦੋਸ਼ ਹੈ। ਉਨ੍ਹਾਂ ਇਹ ਗੀਤ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ।

ਰੌਬਟ ਦੀ ਰਿਪੋਰਟ ਚੰਡੀਗੜ੍ਹ: ਪਟਿਆਲਾ ਪੁਲਿਸ ਨੇ ਮੰਗਲਵਾਰ ਨੂੰ ਪੰਜਾਬੀ ਗਾਇਕ ਤੇ ਲੇਖਕ ਸ਼੍ਰੀ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ। ਬਰਾੜ ਤੇ ਆਪਣੇ ਗੀਤ ਵਿੱਚ ਹਿੰਸਾ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਦਾ ਦੋਸ਼ ਹੈ। ਉਨ੍ਹਾਂ ਇਹ ਗੀਤ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ। ਪਟਿਆਲਾ ਪੁਲਿਸ ਨੇ ਸ਼੍ਰੀ ਬਰਾੜ ਤੇ ਹੋਰ ਸਹਾਇਕ ਕਲਾਕਾਰਾਂ ਖਿਲਾਫ ਆਈਪੀਸੀ ਦੀ ਧਾਰਾ 294 ਅਤੇ 504 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਬਾਰਬੀ ਮਾਨ ਦੇ ਗੀਤ ਵਿੱਚ ਫੀਚਰ ਹੋਏ ਸ਼੍ਰੀ ਬਰਾੜ ਨੇ ਹਥਿਆਰਾਂ ਨੂੰ ਪ੍ਰਮੋਟ ਕੀਤਾ ਹੈ। ਇਹ ਗੀਤ ਨਵੰਬਰ ਮਹੀਨੇ ਰਿਲੀਜ਼ ਹੋਇਆ ਸੀ। ਸ਼ਿਕਾਇਤ ਮਗਰੋਂ ਗੀਤ ਦੀ ਗਾਇਕ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਇਸ ਗੀਤ ਦੇ ਹੋਰ ਕਲਾਕਾਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਪੰਜਾਬੀ ਸਿੰਗਰਾਂ ਖਿਲਾਫ ਐਕਸ਼ਨ ਲੈਂਦੀ ਰਹੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਲਈ ਕਾਰਵਾਈ ਸ਼ੁਰੂ ਹੋਈ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Comedian Death: ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀਅਨ ਦਾ ਹੋਇਆ ਦਿਹਾਂਤ! ਪਰਿਵਾਰ ਸਣੇ ਗਮ 'ਚ ਡੁੱਬੇ ਪ੍ਰਸ਼ੰਸਕ...
ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀਅਨ ਦਾ ਹੋਇਆ ਦਿਹਾਂਤ! ਪਰਿਵਾਰ ਸਣੇ ਗਮ 'ਚ ਡੁੱਬੇ ਪ੍ਰਸ਼ੰਸਕ...
Punjabi Singer: ਪੰਜਾਬੀ ਗਾਇਕਾ ਦਾ ਪਰਿਵਾਰ ਨਾਲ ਵਧਿਆ ਕਲੇਸ਼, ਮਾਂ ਬੋਲੀ- ਜੋਤੀ ਅਤੇ ਉਸਮਾਨ ਦੇ ਰਹੇ ਧਮਕੀਆਂ; ਪਰੇਸ਼ਾਨ ਹੋਇਆ ਭਰਾ ਬੋਲਿਆਂ- ਮੈਂ ਖ਼ੁਦਕੁਸ਼ੀ...
ਪੰਜਾਬੀ ਗਾਇਕਾ ਦਾ ਪਰਿਵਾਰ ਨਾਲ ਵਧਿਆ ਕਲੇਸ਼, ਮਾਂ ਬੋਲੀ- ਜੋਤੀ ਅਤੇ ਉਸਮਾਨ ਦੇ ਰਹੇ ਧਮਕੀਆਂ; ਪਰੇਸ਼ਾਨ ਹੋਇਆ ਭਰਾ ਬੋਲਿਆਂ- ਮੈਂ ਖ਼ੁਦਕੁਸ਼ੀ...
Singer-Songwriter Death: ਸੰਗੀਤ ਜਗਤ ਨੂੰ ਵੱਡਾ ਘਾਟਾ, ਗੀਤਕਾਰ ਤੇ ਗਾਇਕ ਦਾ ਹੋਇਆ ਦੇਹਾਂਤ! ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਸੰਗੀਤ ਜਗਤ ਨੂੰ ਵੱਡਾ ਘਾਟਾ, ਗੀਤਕਾਰ ਤੇ ਗਾਇਕ ਦਾ ਹੋਇਆ ਦੇਹਾਂਤ! ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, 30 ਸਾਲਾਂ ਮਸ਼ਹੂਰ Artist ਦਾ ਭਰੀ ਜਵਾਨੀ 'ਚ ਦੇਹਾਂਤ; ਚੱਕਰ ਖਾ ਕੇ ਜ਼ਮੀਨ 'ਤੇ ਡਿੱਗੀ; ਫਿਰ...
ਮਨੋਰੰਜਨ ਜਗਤ ਤੋਂ ਦੁਖਦ ਖਬਰ, 30 ਸਾਲਾਂ ਮਸ਼ਹੂਰ Artist ਦਾ ਭਰੀ ਜਵਾਨੀ 'ਚ ਦੇਹਾਂਤ; ਚੱਕਰ ਖਾ ਕੇ ਜ਼ਮੀਨ 'ਤੇ ਡਿੱਗੀ; ਫਿਰ...

ਵੀਡੀਓਜ਼

ਲਾਰੈਂਸ ਆਫ ਪੰਜਾਬ’ ‘ਤੇ ਲੱਗੀ ਰੋਕ! ਕੇਂਦਰ ਸਰਕਾਰ ਦਾ ਵੱਡਾ ਫੈਸਲਾ
ਸਨੈਪਚੈਟ ਦੋਸਤੀ ਪਈ ਭਾਰੀ! ਮਹਿਲਾ ਡਾਕਟਰ ਨਾਲ ਧੋਖਾ ਤੇ ਜਬਰ ਦਾ ਮਾਮਲਾ
ਤਪਦੇ ਪੰਜਾਬ ‘ਚ ਕਦੋਂ ਆਵੇਗੀ ਰਾਹਤ? ਮੀਂਹ ਦਾ ਨਵਾਂ ਅਲਰਟ
ਮੰਡੀ ‘ਚ ਕਣਕ ਦੇ ਅੰਬਾਰ! ਨਾ ਲਿਫਟਿੰਗ, ਨਾ ਪੈਸੇ—ਕਿਸਾਨ ਤੰਗ
ਅੱਜ ਰਾਤ 8 ਵਜੇ ਬਲੈਕਆਉਟ! ਪੰਜਾਬ ‘ਚ ਵੱਜਣਗੇ ਸਾਇਰਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਕਲਾਕਾਰਾਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਹੋਈ ਸ਼ਿਕਾਰ! ਮਸ਼ਹੂਰ ਗਾਇਕਾ ਦੀ ਮੌਤ: CM ਨੇ ਜਤਾਇਆ ਦੁੱਖ...
ਵੱਡੀ ਖਬਰ, ਕਲਾਕਾਰਾਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਹੋਈ ਸ਼ਿਕਾਰ! ਮਸ਼ਹੂਰ ਗਾਇਕਾ ਦੀ ਮੌਤ: CM ਨੇ ਜਤਾਇਆ ਦੁੱਖ...
Big Blast: ਵੱਡੀ ਖਬਰ, ਬੱਸ 'ਚ ਹੋਇਆ ਭਿਆਨਕ ਬੰਬ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 7 ਦੀ ਦਰਦਨਾਕ ਮੌਤ...
Big Blast: ਵੱਡੀ ਖਬਰ, ਬੱਸ 'ਚ ਹੋਇਆ ਭਿਆਨਕ ਬੰਬ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 7 ਦੀ ਦਰਦਨਾਕ ਮੌਤ...
Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ...
Big Breaking: ਵੱਡੀ ਖਬਰ, ਅੰਨ੍ਹੇਵਾਹ ਫਾਇਰਿੰਗ ਨਾਲ ਦਹਿਲਿਆ ਮਸ਼ਹੂਰ ਹੋਟਲ; ਇਹ ਸਿਆਸਤਦਾਨ ਮੌਕੇ 'ਤੇ ਸੀ ਮੌਜੂਦ...
Big Breaking: ਵੱਡੀ ਖਬਰ, ਅੰਨ੍ਹੇਵਾਹ ਫਾਇਰਿੰਗ ਨਾਲ ਦਹਿਲਿਆ ਮਸ਼ਹੂਰ ਹੋਟਲ; ਇਹ ਸਿਆਸਤਦਾਨ ਮੌਕੇ 'ਤੇ ਸੀ ਮੌਜੂਦ...
Punjab News: ਪੰਜਾਬ ਤੋਂ ਵੱਡੀ ਖਬਰ, 27 ਅਪ੍ਰੈਲ ਨੂੰ ਇਹ ਦੁਕਾਨਾਂ ਰਹਿਣਗੀਆਂ ਮੁਕੰਮਲ ਬੰਦ; ਜਾਣੋ ਕਿਉਂ ਲਿਆ ਗਿਆ ਅਹਿਮ ਫੈਸਲਾ...?
ਪੰਜਾਬ ਤੋਂ ਵੱਡੀ ਖਬਰ, 27 ਅਪ੍ਰੈਲ ਨੂੰ ਇਹ ਦੁਕਾਨਾਂ ਰਹਿਣਗੀਆਂ ਮੁਕੰਮਲ ਬੰਦ; ਜਾਣੋ ਕਿਉਂ ਲਿਆ ਗਿਆ ਅਹਿਮ ਫੈਸਲਾ...?
Punjab Weather: ਪੰਜਾਬ 'ਚ ਫਿਰ ਬਦਲੇਗਾ ਮੌਸਮ, ਮੀਂਹ ਤੇ ਤੇਜ਼ ਹਨ੍ਹੇਰੀ-ਤੂਫਾਨ ਕਾਰਨ 'ਹੀਟਵੇਵ' ਤੋਂ ਮਿਲੇਗੀ ਰਾਹਤ; 5 ਦਿਨਾਂ ਲਈ ਵੱਡੀ ਭਵਿੱਖਬਾਣੀ...
ਪੰਜਾਬ 'ਚ ਫਿਰ ਬਦਲੇਗਾ ਮੌਸਮ, ਮੀਂਹ ਤੇ ਤੇਜ਼ ਹਨ੍ਹੇਰੀ-ਤੂਫਾਨ ਕਾਰਨ 'ਹੀਟਵੇਵ' ਤੋਂ ਮਿਲੇਗੀ ਰਾਹਤ; 5 ਦਿਨਾਂ ਲਈ ਵੱਡੀ ਭਵਿੱਖਬਾਣੀ...
Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP 'ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ
Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP 'ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ
Holiday in School: ਭੱਖਦੀ ਗਰਮੀ ਵਿਚਾਲੇ ਪ੍ਰਸ਼ਾਸਨ ਦਾ ਵੱਡਾ ਫੈਸਲਾ, 30 ਅਪ੍ਰੈਲ ਤੱਕ ਸਕੂਲ ਰਹਿਣਗੇ ਬੰਦ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਤੋਂ ਨਾ ਨਿਕਲਣ ਦੀ ਸਲਾਹ...
ਭੱਖਦੀ ਗਰਮੀ ਵਿਚਾਲੇ ਪ੍ਰਸ਼ਾਸਨ ਦਾ ਵੱਡਾ ਫੈਸਲਾ, 30 ਅਪ੍ਰੈਲ ਤੱਕ ਸਕੂਲ ਰਹਿਣਗੇ ਬੰਦ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਤੋਂ ਨਾ ਨਿਕਲਣ ਦੀ ਸਲਾਹ..
Embed widget