ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰੋਬੋਟ ਬਣ ਰਜਨੀਕਾਂਤ ਤੇ ਐਮੀ ਨੇ ਦਿਖਾਇਆ ਰੋਮਾਂਟਿਕ ਅੰਦਾਜ਼
![ਰੋਬੋਟ ਬਣ ਰਜਨੀਕਾਂਤ ਤੇ ਐਮੀ ਨੇ ਦਿਖਾਇਆ ਰੋਮਾਂਟਿਕ ਅੰਦਾਜ਼ Rajinikanth And Amy Jackson's Romance In The Time Of Robots Is Electrifying ਰੋਬੋਟ ਬਣ ਰਜਨੀਕਾਂਤ ਤੇ ਐਮੀ ਨੇ ਦਿਖਾਇਆ ਰੋਮਾਂਟਿਕ ਅੰਦਾਜ਼](https://static.abplive.com/wp-content/uploads/sites/5/2018/11/16154132/2.0-POSTER.jpg?impolicy=abp_cdn&imwidth=1200&height=675)
ਮੁੰਬਈ: ਸਾਊਥ ਸੁਪਰਸਟਾਰ ਰਜਨੀਕਾਂਤ, ਅਕਸ਼ੇ ਕੁਮਾਰ ਤੇ ਐਮੀ ਜੈਕਸਨ ਜਲਦੀ ਹੀ ਫ਼ਿਲਮ ‘2.0’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ। ਕੁਝ ਸਮਾਂ ਪਹਿਲਾਂ ਹੀ ਫ਼ਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਹੋਇਆ ਹੈ ਜਿਸ ‘ਚ ਰਜਨੀਕਾਂਤ ਨਾਲ ਐਮੀ ਜੈਕਸਨ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਦੋਵਾਂ ਦਾ ਅੰਦਾਜ਼ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਕੁਝ ਮਹੀਨੇ ਪਹਿਲਾਂ ਵੀ ਫ਼ਿਲਮ ‘2.0’ ਦਾ ਲਿਰਿਕਸ ਵੀਡੀਓ ਰਿਲੀਜ਼ ਕੀਤਾ ਗਿਆ ਸੀ। ਇਸ ਦੌਰਾਨ ਵੀ ਰਜਨੀ ਨਾਲ ਐਮੀ ਦਾ ਰੋਮਾਂਟਿਕ ਅੰਦਾਜ਼ ਫੈਨਸ ਨੂੰ ਕਾਫੀ ਪਸੰਦ ਆਇਆ ਸੀ। ਇਸ ਫ਼ਿਲਮ ਨਾਲ ਪਹਿਲੀ ਵਾਰ ਅੱਕੀ ਤੇ ਰਜਨੀਕਾਂਤ ਇੱਕਠੇ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਫ਼ਿਲਮ ‘ਚ ਅਕਸ਼ੇ ਵਿਲਨ ਦਾ ਰੋਲ ਅਦਾ ਕਰਦੇ ਨਜ਼ਰ ਆਉਣਗੇ। ਫ਼ਿਲਮ ਇਸੇ ਮਹੀਨੇ 29 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਜਿਸ ਨੂੰ ਤੇਲਗੂ ਤੇ ਹਿੰਦੀ ‘ਚ ਰਿਲੀਜ਼ ਕੀਤਾ ਜਾਵੇਗਾ।LOVE IN THE TIME OF ROBOTS...29.11.2018#2Point0 #2Point0FromNov29 @rajinikanth @akshaykumar @arrahman @shankarshanmugh @iamAmyJackson @LycaProductions @DharmaMovies pic.twitter.com/qxPKqZMrjU
— 2.0 (@2Point0movie) November 15, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)