ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰਾਜਕੁਮਾਰ ਦੀ ਹੌਰਰ ਕਾਮੇਡੀ ‘ਚ ਜਾਨ੍ਹਵੀ ਦੇ ਰਹੀ ਸਾਥ
![ਰਾਜਕੁਮਾਰ ਦੀ ਹੌਰਰ ਕਾਮੇਡੀ ‘ਚ ਜਾਨ੍ਹਵੀ ਦੇ ਰਹੀ ਸਾਥ rajkumar rao is going to share screen with jhanvi in his next horror comedy! ਰਾਜਕੁਮਾਰ ਦੀ ਹੌਰਰ ਕਾਮੇਡੀ ‘ਚ ਜਾਨ੍ਹਵੀ ਦੇ ਰਹੀ ਸਾਥ](https://static.abplive.com/wp-content/uploads/sites/5/2019/03/05163300/rajkummar-rao-janhvi-kapoor.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ‘ਚ ਪਿਛਲੇ ਸਾਲ ਹੀ ਰਾਜਕੁਮਾਰ ਰਾਓ ਨੇ ਹੌਰਰ ਕਾਮੇਡੀ ਫ਼ਿਲਮ ਨਾਲ ਲੋਕਾਂ ਦੀਆਂ ਤਾਰੀਫਾਂ ਹਾਸਲ ਕਰ ਚੁੱਕੇ ਹਨ। ਇਸ ਤੋਂ ਬਾਅਦ ਰਾਜਕੁਮਾਰ ਰਾਓ ਇੱਕ ਵਾਰ ਫੇਰ ਆਪਣੀ ਹੌਰਰ ਕਾਮੇਡੀ ਫ਼ਿਲਮ ਲੈ ਕੇ ਜਲਦੀ ਹੀ ਆ ਰਹੇ ਹਨ। ਪਿਛਲੀ ਹੌਰਰ ਕਾਮੇਡੀ ‘ਸਤ੍ਰੀ ‘ਚ ਰਾਜਕੁਮਾਰ ਨਾਲ ਸ਼੍ਰੱਧਾ ਕਪੂਰ ਸੀ।
ਹੁਣ ਖ਼ਬਰ ਹੈ ਕਿ ਰਾਜਕੁਮਾਰ ਨਾਲ ਅਗਲੀ ਹੌਰਰ ਫ਼ਿਲਮ ‘ਚ ਜਾਨ੍ਹਵੀ ਕਪੂਰ ਤੇ ਰਾਜਕੁਮਾਰ ਔਡੀਅੰਸ ਨੂੰ ਐਂਟਰਟੈਨ ਕਰਨ ਆ ਰਹੇ ਹਨ। ਅਜੇ ਇਸ ‘ਤੇ ਦੋਵੇਂ ਸਟਾਰਸ ਦੀ ਹਾਮੀ ਬਾਕੀ ਹੈ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਦੋਵੇਂ ਸਟਾਰਸ ਨੂੰ ਇੱਕ ਫ਼ਿਲਮ ‘ਚ ਦੇਖਣਾ ਦਿਲਚਸਪ ਹੋਣ ਵਾਲਾ ਹੈ।
ਇਸ ਤੋਂ ਇਲਾਵਾ ਜਾਨ੍ਹਵੀ ਜਲਦੀ ਹੀ ਕਰਨ ਜੌਹਰ ਦੀ ਫ਼ਿਲਮ ‘ਤਖ਼ਤ’ ‘ਚ ਵੀ ਨਜ਼ਰ ਆਵੇਗੀ ਜੋ ਇੱਕ ਮਲਟੀਸਟਾਰਰ ਫ਼ਿਲਮ ਹੋਵੇਗੀ। ਇਸ ਦੇ ਨਾਲ ਹੀ ਜਾਨ੍ਹਵੀ ਗੁੰਜਨ ਸਕਸੈਨਾ ਦੀ ਬਾਈਓਪਿਕ ‘ਚ ਵੀ ਕੰਮ ਕਰ ਰਹੀ ਹੈ। ਹੁਣ ਦਿਨੇਸ਼ ਦੀ ਹੌਰਰ ਕਾਮੇਡੀ ਨੂੰ ਜਾਨ੍ਹਵੀ ਕੀ ਕਹਿੰਦੀ ਹੈ ਇਸ ਦੀ ਉਡੀਕ ਉਸ ਦੇ ਫੈਨਸ ਨੂੰ ਜ਼ਰੂਰ ਹੋਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)